uttar pradesh assembly election – D5 News https://punjabi.newsd5.in Truth Seeking News Network. Mon, 14 Feb 2022 04:54:25 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png uttar pradesh assembly election – D5 News https://punjabi.newsd5.in 32 32 PM ਮੋਦੀ ਨੇ ਗੋਆ ਦੇ ਵੋਟਰਾਂ ਨੂੰ ਕੀਤੀ ਆਪਣੀ ਵੋਟ ਪਾਉਣ ਦੀ ਅਪੀਲ https://punjabi.newsd5.in/pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%97%e0%a9%8b%e0%a8%86-%e0%a8%a6%e0%a9%87-%e0%a8%b5%e0%a9%8b%e0%a8%9f%e0%a8%b0%e0%a8%be%e0%a8%82-%e0%a8%a8%e0%a9%82%e0%a9%b0-%e0%a8%95/ Mon, 14 Feb 2022 04:54:25 +0000 https://punjabi.newsd5.in/?p=145476 ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਅੱਜ ਦੂਜੇ ਗੇੜ ਦੇ ਨਾਲ ਉੱਤਰਾਖੰਡ ਅਤੇ ਗੋਆ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਮੈਂ ਸਮੂਹ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਯਾਦ ਰੱਖੋ – ਪਹਿਲਾਂ ਵੋਟਿੰਗ ਕਰੋ, ਫਿਰ ਕੁਝ ਕੰਮ ਹੋਰ।

]]>