USA president joe biden – D5 News https://punjabi.newsd5.in Truth Seeking News Network. Mon, 18 Dec 2023 05:08:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png USA president joe biden – D5 News https://punjabi.newsd5.in 32 32 ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਕਾਫਲੇ ਨਾਲ ਟਕਰਾਈ ਕਾਰ https://punjabi.newsd5.in/car-collided-with-us-president-joe-bidens-convoy/ Mon, 18 Dec 2023 05:06:49 +0000 https://punjabi.newsd5.in/?p=223128 ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਦੇ ਕਾਫਲੇ ਨਾਲ ਇਕ ਕਾਰ ਟੱਕਰਾ ਕੇ ਹਾਦਸਾਗ੍ਰਸਤ ਹੋ ਗਈ ਹੈ। ਇਹ ਹਾਦਸਾ ਐਤਵਾਰ ਨੂੰ ਡੇਲਾਵੇਅਰ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਜੋ ਬਿਡੇਨ ਦੀ ਕਾਰ ਤੋਂ ਲਗਭਗ 130 ਫੁੱਟ (40 ਮੀਟਰ) ਨੇੜੇ ਦੇ ਚੌਰਾਹੇ ਵਿੱਚ ਸਥਿਤ ਇੱਕ SUV ਵਿੱਚ ਇੱਕ ਸੇਡਾਨ ਦੇ ਟਕਰਾਉਣ ਕਾਰਨ ਇੱਕ ਜ਼ੋਰਦਾਰ ਧਮਾਕੇ ਤੋਂ ਬਾਅਦ, ਸੁਰੱਖਿਆ ਕਰਮਚਾਰੀਆਂ ਨੇ ਰਾਸ਼ਟਰਪਤੀ ਨੂੰ ਇੱਕ ਇੰਤਜ਼ਾਰ ਵਾਲੇ ਵਾਹਨ ਵਿੱਚ ਲਿਜਾਇਆ ਅਤੇ ਉਸਨੂੰ ਡਾਊਨਟਾਊਨ ਵਿਲਮਿੰਗਟਨ ਵਿੱਚ ਇਮਾਰਤ ਤੋਂ ਦੂਰ ਕਰ ਦਿੱਤਾ ਗਿਆ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਘਟਨਾ ਦੇ ਗਵਾਹ ਏਐਫਪੀ ਦੇ ਇੱਕ ਪੱਤਰਕਾਰ ਨੂੰ ਦੱਸਿਆ, “ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਦੋਵੇਂ ਠੀਕ ਹਨ।”

 

 

]]>
Joe Biden ਦਾ ਰਾਸ਼ਟਰਪਤੀ ਵਜੋਂ ਕਾਰਜਕਾਲ ਦਾ 1 ਸਾਲ ਹੋਇਆ ਪੂਰਾ https://punjabi.newsd5.in/joe-biden-%e0%a8%a6%e0%a8%be-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%b5%e0%a8%9c%e0%a9%8b%e0%a8%82-%e0%a8%95%e0%a8%be%e0%a8%b0%e0%a8%9c%e0%a8%95%e0%a8%be/ Thu, 20 Jan 2022 04:38:26 +0000 https://punjabi.newsd5.in/?p=142249 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਦੱਸ ਦਈਏ ਕਿ Joe Biden ਦਾ ਰਾਸ਼ਟਰਪਤੀ ਵਜੋਂ ਕਾਰਜਕਾਲ ਦਾ ਇੱਕ ਸਾਲ ਪੂਰਾ ਹੋ ਗਿਆ। ਕਾਰਜਕਾਲ ਦੇ ਇੱਕ ਸਾਲ ਪੂਰਾ ਹੋਣ ‘ਤੇ Joe Biden ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ।

ਕੈਨੇਡਾ ਨੂੰ ਪਈ ਵੱਡੀ ਮਾਰ | D5 Channel Punjabi

Joe Biden ਨੂੰ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਅਤੇ ਆਪਣੀ ਸਹਿਯੋਗੀ Kamala Harris ‘ਤੇ ਪੂਰਾ ਵਿਸ਼ਵਾਸ਼ ਹੈ। Joe Biden ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਜੇ ਮੈਂ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮੁੜ ਜਿੱਤ ਹਾਸਲ ਕਰਦਾ ਹਾਂ ਤਾਂ Harris ਮੇਰੇ ਨਾਲ ਦੌੜ ਵਿੱਚ ਜ਼ਰੂਰ ਸ਼ਾਮਿਲ ਹੋਵੇਗੀ।

]]>
ਰਾਸ਼ਟਰਪਤੀ Joe Biden ਨੂੰ ਮਾਰਨ ਵਾਲਾ ਵਿਅਕਤੀ ਕਾਬੂ https://punjabi.newsd5.in/%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-joe-biden-%e0%a8%a8%e0%a9%82%e0%a9%b0-%e0%a8%ae%e0%a8%be%e0%a8%b0%e0%a8%a8-%e0%a8%b5%e0%a8%be%e0%a8%b2%e0%a8%be-%e0%a8%b5/ Sat, 01 Jan 2022 06:11:45 +0000 https://punjabi.newsd5.in/?p=140362 ਸੈਕਰਾਮੈਂਟੋ: ਸੈਕਰਾਮੈਂਟੋ ਪੁਲਿਸ ਵੱਲੋਂ ਕੈਲੀਫੋਰਨੀਆ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੋਵਾ ਵਿੱਚ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ, ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ Joe Biden ਅਤੇ ਉਨ੍ਹਾਂ ਦੇ ਮੁੱਖ ਮੈਡੀਕਲ ਸਲਾਹਕਾਰ Dr. Anthony Fossey ਦਾ ਕਤਲ ਕਰਨਾ ਵਿਅਕਤੀ ਦਾ ਇਰਾਦਾ ਸੀ।

2022 ਚੜ੍ਹਦੇ ਹੀ ਚੰਨੀ ਦੇ ਕੰਮਾਂ ਦੀ ਨਿਕਲੀ ਲਿਸ਼ਟ, ਲ਼ੋਕ ਵੀ ਹੋ ਗਏ ਗਰਮ! ਕਰਤੀ ਨਵੇਂ ਸਾਲ ਦੀ ਸੁਰੂਆਤ!

ਪੁਲਿਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ 25 ਸਾਲਾ ਨੌਜਵਾਨ ਕੂਆਚੂਆ ਬਰਿਲੀਅਨ ਸੀਆਂਗ ਦੇ ਕਬਜ਼ੇ ਵਿੱਚੋਂ 1 ਅਸਾਲਟ ਰਾਈਫ਼ਲ ਅਤੇ ਗੋਲੀ ਸਿੱਕਾ ਸਮੇਤ ਗ੍ਰਿਫ਼ਤਾਰ ਹੋਇਆ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਨੌਜਵਾਨ ਕੋਲੋਂ ਇੱਕ ‘ਹਿੱਟ ਲਿਸਟ’ ਵੀ ਜ਼ਬਤ ਹੋਈ। ਬਰਾਮਦ ਸੂਚੀ ਵਿੱਚ Joe Biden ਅਤੇ Dr. Anthony Fossey, ਸਾਬਕਾ ਰਾਸ਼ਟਰਪਤੀ Bill Clinton ਅਤੇ Barack Obama ਦੇ ਨਾਂਅ ਲਿਖੇ ਹੋਏ ਸਨ।

]]>
ਅਮਰੀਕਾ ਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a4%e0%a9%87-%e0%a8%b0%e0%a9%82%e0%a8%b8-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80/ Fri, 31 Dec 2021 10:56:38 +0000 https://punjabi.newsd5.in/?p=140290 ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਰੂਸ ਦੇ ਰਾਸ਼ਟਰਪਤੀ Vladimir Putin ਨੂੰ ਫ਼ੋਨ ਕੀਤਾ। ਦੋਹਾਂ ਵਿਚਾਲੇ ਫੋਨ ‘ਤੇ ਗੋਲਬਾਤ ਹੋਈ। ਗੱਲਬਾਤ ਦੌਰਾਨ Biden ਨੇ Putin ਨੂੰ ਕਿਹਾ ਕਿ ਜੇਕਰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕਾ ਰੂਸ ਦੇ ਹਮਲੇ ਦਾ ਸਹਿਯੋਗੀ ਨਿਰਣਾਇਕ ਜਵਾਬ ਦੇਵੇਗਾ।

]]>
Joe Biden ਵੱਲੋਂ ਵੈਕਸੀਨ ਲਗਵਾਉਣ ਦੀ ਅਪੀਲ https://punjabi.newsd5.in/joe-biden-%e0%a8%b5%e0%a9%b1%e0%a8%b2%e0%a9%8b%e0%a8%82-%e0%a8%b5%e0%a9%88%e0%a8%95%e0%a8%b8%e0%a9%80%e0%a8%a8-%e0%a8%b2%e0%a8%97%e0%a8%b5%e0%a8%be%e0%a8%89%e0%a8%a3-%e0%a8%a6%e0%a9%80-%e0%a8%85/ Wed, 22 Dec 2021 04:17:36 +0000 https://punjabi.newsd5.in/?p=138797 ਵਾਸ਼ਿੰਗਟਨ: ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਓਮੀਕਰੋਨ ਦੀ ਗਤੀ ਨਾਲ ਨਜਿੱਠਣ ਲਈ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ। ਇਸ ਵਿੱਚ ਸਭ ਤੋਂ ਮਹੱਤਵਪੂਰਨ ਹਸਪਤਾਲਾਂ ਲਈ ਸਹਾਇਤਾ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਘਰ ਬੈਠੇ ਮਹਾਂਮਾਰੀ ਦੇ ਟੈਸਟਾਂ ਦੀ ਗਿਣਤੀ ਵਧਾਉਣ ਦੀ ਗੱਲ ਵੀ ਕਹੀ ਗਈ ਹੈ।

CM ਚੰਨੀ ਨੇ ਹੁਣ ਕੀਤਾ ਆਹ ਕੰਮ , ਦਿੱਲੀ ਤੱਕ ਪਈ ਧਮਕ ,ਕੇਜਰੀਵਾਲ ਨੂੰ ਦਿੱਤਾ ਠੋਕਵਾਂ ਜਵਾਬ

ਰਾਸ਼ਟਰਪਤੀ Joe Biden ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਵਾਇਰਸ ਤੋਂ ਬਚਾਉਣ ਲਈ ਟੀਕਾ ਜ਼ਰੂਰ ਲਗਵਾ ਲੈਣ। ਵ੍ਹਾਈਟ ਹਾਊਸ ਵਿੱਚ ਆਪਣੇ ਸੰਬੋਧਨ ਵਿੱਚ Biden ਨੇ ਕਿਹਾ ਕਿ ਮਾਹਿਰਾਂ ਦੀਆਂ ਚੇਤਾਵਨੀਆਂ ਨੂੰ ਮੰਨਦੇ ਹੋਏ ਅਸੀਂ ਆਉਣ ਵਾਲੇ ਦਿਨਾਂ ਵਿੱਚ ਓਮੀਕਰੋਨ ਦੇ ਮਾਮਲਿਆਂ ਦੀ ਵਧਦੀ ਗਿਣਤੀ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਾਂ।

]]>
ਏ.ਐਨ.ਐਚ.ਪੀ.ਆਈ. ਐਡਵਾਈਜ਼ਰੀ ਕਮਿਸ਼ਨ ‘ਚ ਹੋਣਗੇ 4 ਭਾਰਤੀ ਨੇਤਾ, Biden ਵੱਲੋਂ ਐਲਾਨ https://punjabi.newsd5.in/%e0%a8%8f-%e0%a8%90%e0%a8%a8-%e0%a8%90%e0%a8%9a-%e0%a8%aa%e0%a9%80-%e0%a8%86%e0%a8%88-%e0%a8%90%e0%a8%a1%e0%a8%b5%e0%a8%be%e0%a8%88%e0%a9%9b%e0%a8%b0%e0%a9%80-%e0%a8%95%e0%a8%ae%e0%a8%bf%e0%a8%b6/ Tue, 21 Dec 2021 04:05:27 +0000 https://punjabi.newsd5.in/?p=138615 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਸਲਾਹਕਾਰ ਕਮਿਸ਼ਨ ਵਿੱਚ ਚਾਰ ਭਾਰਤੀ-ਅਮਰੀਕੀ ਅਜੈ ਜੈਨ ਭੂਟੋਰੀਆ, ਕਮਲ ਕਲਸੀ, ਸੋਨਲ ਸ਼ਾਹ ਅਤੇ ਸਮਿਤਾ ਸ਼ਾਹ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਕਮਿਸ਼ਨ ਵਿੱਚ ਕੁੱਲ 23 ਆਗੂ ਹਨ।

Khabran Da Sira:ਬੇਅਦਬੀ ਮਾਮਲਿਆਂ ਬਾਰੇ ਬਣਿਆ ਕਾਨੂੰਨ ! ਕਪੂਰਥਲਾ ਬੇਅਦਬੀ ਮਾਮਲੇ ‘ਚ ਨਵਾਂ ਮੋੜ,ਫਿਰ ਅੰਦੋਲਨ ਸ਼ੁਰੂ!

ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ ਨੇਟਿਵਜ਼ ਦੇ ਪਰੰਪਰਾਗਤ ਹਵਾਈ ਨਿਵਾਸੀਆਂ ਲਈ ਅਮਰੀਕੀ ਰਾਸ਼ਟਰਪਤੀ Biden ਦੇ ਸਲਾਹਕਾਰ ਕਮਿਸ਼ਨ ਵਿੱਚ ਕੁੱਲ 23 ਭਾਰਤੀ-ਅਮਰੀਕੀ ਨੇਤਾ ਸ਼ਾਮਲ ਹੋਣਗੇ।

]]>
Joe Biden ਦਾ ਸੰਬੋਧਨ ‘ਦੇਸ਼ ਨੂੰ ਬੰਦ ਕਰਨ’ ਬਾਰੇ ਨਹੀਂ ਹੋਵੇਗਾ- Jen Psaki https://punjabi.newsd5.in/joe-biden-%e0%a8%a6%e0%a8%be-%e0%a8%b8%e0%a9%b0%e0%a8%ac%e0%a9%8b%e0%a8%a7%e0%a8%a8-%e0%a8%a6%e0%a9%87%e0%a8%b6-%e0%a8%a8%e0%a9%82%e0%a9%b0-%e0%a8%ac%e0%a9%b0%e0%a8%a6-%e0%a8%95%e0%a8%b0%e0%a8%a8/ Tue, 21 Dec 2021 03:45:16 +0000 https://punjabi.newsd5.in/?p=138609 ਵਾਸ਼ਿੰਗਟਨ: ਵਾਈਟ ਹਾਊਸ ਤੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਮਹਾਂਮਾਰੀ ਦੇ ਜਵਾਬ ‘ਤੇ ਵਾਈਟ ਹਾਊਸ ਦੀ ਬੁਲਾਰੇ Jen Psaki ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ Joe Biden ਦਾ ਸੰਬੋਧਨ ‘ਦੇਸ਼ ਨੂੰ ਬੰਦ ਕਰਨ’ ਬਾਰੇ ਨਹੀਂ ਹੋਵੇਗਾ।
]]>
Joe Biden ਦੀਆਂ ਵਧੀਆਂ ਮੁਸ਼ਕਲਾਂ https://punjabi.newsd5.in/joe-biden-%e0%a8%a6%e0%a9%80%e0%a8%86%e0%a8%82-%e0%a8%b5%e0%a8%a7%e0%a9%80%e0%a8%86%e0%a8%82-%e0%a8%ae%e0%a9%81%e0%a8%b6%e0%a8%95%e0%a8%b2%e0%a8%be%e0%a8%82/ Mon, 20 Dec 2021 13:50:10 +0000 https://punjabi.newsd5.in/?p=138519 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਦੀਆਂ ਮੁਸ਼ਕਲਾਂ ਵਿੱਚ ਇਜ਼ਾਫ਼ਾ ਹੋ ਗਿਆ ਹੈ। ਦੱਸ ਦਈਏ ਕਿ Joe Biden ਦੀਆਂ ਮੁਸ਼ਕਲਾਂ ਡੈਮੋਕ੍ਰੇਟਿਕ ਸੈਨੇਟਰ ਜੋਅ ਮਾਨਚਿਨ ਕਾਰਨ ਵਧੀਆਂ ਹਨ। ਮਾਨਚਿਨ ਵੱਲੋਂ Biden ਦੀ 2 ਲੱਖ ਕਰੋੜ ਡਾਲਰ ਦੀ ਘਰੇਲੂ ਪਹਿਲ ਵਿੱਚ ਰੁਕਾਵਟ ਪਾਈ ਗਈ ਜਿਸ ਕਾਰਨ Joe Biden ਦੀ ਪਾਰਟੀ ਮੁਸ਼ਕਲਾਂ ਵਿੱਚ ਆ ਗਈ।

Darbar Sahib Beadbi ਨੂੰ ਲੈ Rajewal ਦਾ ਵੱਡਾ ਧਮਾਕਾ, Beadbi ਦੇ ਦੋਸ਼ੀ ਨੂੰ ਹੋਊ ਫਾਂਸੀ? | D5 Channel Punjabi

ਵ੍ਹਾਈਟ ਹਾਊਸ ਇਸ ਗੱਲ ਤੋਂ ਕਾਫ਼ੀ ਨਾਰਾਜ਼ ਹੋ ਗਿਆ। ਹੁਣ ਮਾਨਚਿਨ ਦੇ ਸੰਤੁਸ਼ਟ ਨਾ ਹੋਣ ਵਾਲਾ ਸਹਿਯੋਗੀ ਸਕੀਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜਾ ਜੋਅ ਬਾਈਡੇਨ ਦੇ ਪ੍ਰਸ਼ਾਸਨ ਲਈ ਤਰਜੀਹ ਮੰਨਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਵੈਸਟ ਵਰਜੀਨੀਆ ਦੇ ਸੈਨੇਟਰ ਮਾਨਚਿਨ ਦੇ ਐਲਾਨ ਨਾਲ ਮਹੱਤਵਪੂਰਨ ਬਿੱਲਾਂ ਨੂੰ ਪਾਸ ਕਰਨ ਵਿੱਚ ਪ੍ਰਸ਼ਾਸਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ।

]]>
ਅਮਰੀਕਾ ਨੇ ਚੀਨ ‘ਤੇ ਲਗਾਈਆਂ ਪਾਬੰਦੀਆਂ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a8%e0%a9%87-%e0%a8%9a%e0%a9%80%e0%a8%a8-%e0%a8%a4%e0%a9%87-%e0%a8%b2%e0%a8%97%e0%a8%be%e0%a8%88%e0%a8%86%e0%a8%82-%e0%a8%aa%e0%a8%be/ Fri, 17 Dec 2021 03:03:38 +0000 https://punjabi.newsd5.in/?p=137927 ਵਾਸ਼ਿੰਗਟਨ: ਬਿਡੇਨ ਸਰਕਾਰ ਨੇ ਬੀਤੀ ਕੱਲ ਕਈ ਚੀਨੀ ਬਾਇਓਟੈਕ, ਨਿਗਰਾਨੀ ਕੰਪਨੀਆਂ ਤੇ ਕਈ ਸਰਕਾਰੀ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ। ਸ਼ਨਜਿਆਂਗ ਸੂਬੇ ‘ਚ ਉਈਗਰ ਮੁਸਲਮਾਨਾਂ ‘ਤੇ ਚੀਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਇਹ ਕਾਰਵਾਈ ਕੀਤੀ ਗਈ। ਇਨ੍ਹਾਂ ਪਾਬੰਦੀਆਂ ਕਾਰਨ ਦਾਇਰੇ ਵਿੱਚ ਆਉਣ ਵਾਲੀਆਂ ਕੰਪਨੀਆਂ ਅਮਰੀਕੀ ਅਰਥਵਿਵਸਥਾ ‘ਚ ਕਾਰੋਬਾਰ ਨਹੀਂ ਕਰ ਸਕਣਗੀਆਂ। ਜੇਕਰ ਚੀਨ ਦੀ ਕਿਸੇ ਕੰਪਨੀ ਦੀ ਅਮਰੀਕਾ ਵਿੱਚ ਜਾਇਦਾਦ ਹੈ ਤਾਂ ਉਸ ਨੂੰ ਜ਼ਬਤ ਕਰ ਲਿਆ ਜਾਵੇਗਾ।

ਕਾਂਗਰਸੀ ਆਗੂ ਦੀ ਸ਼ਰੇਆਮ ਗੁੰਡਾਗਰਦੀ,ਸਕੂਲ ਦੇ ਹੈੱਡਮਾਸਟਰ ਦੇ ਜੜੇ ਥੱਪੜ || D5 Channel Punjabi

ਇਸੇ ਤਰ੍ਹਾਂ ਪਾਬੰਦੀਸ਼ੁਦਾ ਅਧਿਕਾਰੀ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਣਗੇ ਅਤੇ ਜੇਕਰ ਉਹ ਅਮਰੀਕਾ ਵਿੱਚ ਹਨ ਤਾਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਅਮਰੀਕਾ ਦੇ ਵਣਜ ਵਿਭਾਗ ਨੇ ਚੀਨ ਦੀ ਅਕੈਡਮੀ ਆਫ ਮਿਲਟਰੀ ਮੈਡੀਕਲ ਸਾਇੰਸਜ਼ ਅਤੇ 11 ਹੋਰ ਖੋਜ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕੰਪਨੀਆਂ ਅਮਰੀਕਾ ਤੋਂ ਸਾਜ਼ੋ-ਸਾਮਾਨ ਤੇ ਹੋਰ ਸਮੱਗਰੀ ਵੀ ਖਰੀਦਦੀਆਂ ਹਨ ਪਰ ਭਵਿੱਖ ਵਿੱਚ ਅਜਿਹਾ ਨਹੀਂ ਕਰ ਸਕਣਗੀਆਂ।

]]>
ਕੈਂਟਕੀ ਦੀ ਯਾਤਰਾ ਕਰਨਗੇ Joe Biden https://punjabi.newsd5.in/%e0%a8%95%e0%a9%88%e0%a8%82%e0%a8%9f%e0%a8%95%e0%a9%80-%e0%a8%a6%e0%a9%80-%e0%a8%af%e0%a8%be%e0%a8%a4%e0%a8%b0%e0%a8%be-%e0%a8%95%e0%a8%b0%e0%a8%a8%e0%a8%97%e0%a9%87-joe-biden/ Tue, 14 Dec 2021 03:11:01 +0000 https://punjabi.newsd5.in/?p=137356 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਕੈਂਟਕੀ ਦੀ ਯਾਤਰਾ ਕਰਨਗੇ। Joe Biden ਨੇ ਸੋਮਵਾਰ ਨੂੰ ਇਹ ਬਿਆਨ ਦਿੱਤਾ ਹੈ ਕਿ ਉਹ 15 ਦਸੰਬਰ 2021 ਨੂੰ ਕੈਂਟਕੀ ਜਾਣਗੇ। ਦੱਸ ਦਈਏ ਕਿ ਪਿਛਲੇ ਹਫ਼ਤੇ ਕੈਂਟੀ ਵਿੱਚ ਵਿਨਾਸ਼ਕਾਰੀ ਤੂਫ਼ਾਨ ਆਇਆ ਸੀ।

Kisan Andolan : ਨਹੀਂ ਖਤਮ ਹੋਇਆ ਅੰਦੋਲਨ, ਉਗਰਾਹਾਂ ਦਾ ਵੱਡਾ ਬਿਆਨ || D5 Channel Punjabi

ਤੂਫ਼ਾਨ ਕਾਰਨ ਹੋਏ ਨੁਕਸਾਨ ਨੂੰ ਦੇਖਣ ਲਈ ਬੁੱਧਵਾਰ ਨੂੰ Joe Biden ਕੈਂਟਕੀ ਜਾ ਰਹੇ ਹਨ। ਇਸ ਤੂਫ਼ਾਨ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਕੈਂਟਰੀ ਵਿੱਚ ਹਾਲੇ ਵੀ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ।

]]>