US election – D5 News https://punjabi.newsd5.in Truth Seeking News Network. Sat, 07 Nov 2020 09:00:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png US election – D5 News https://punjabi.newsd5.in 32 32 US Election : Biden ਦਾ ਉਹ ਸੁਪਨਾ ਜੋ 50 ਸਾਲ ਬਾਅਦ ਹੋਣ ਜਾ ਰਿਹਾ ਪੂਰਾ https://punjabi.newsd5.in/us-election-biden-%e0%a8%a6%e0%a8%be-%e0%a8%89%e0%a8%b9-%e0%a8%b8%e0%a9%81%e0%a8%aa%e0%a8%a8%e0%a8%be-%e0%a8%9c%e0%a9%8b-50-%e0%a8%b8%e0%a8%be%e0%a8%b2-%e0%a8%ac%e0%a8%be%e0%a8%85%e0%a8%a6-%e0%a8%b9/ Sat, 07 Nov 2020 09:00:05 +0000 https://punjabi.newsd5.in/?p=79811 ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਇਡੇਨ ਨੂੰ ‘ਸਲੀਪੀ ਜੋ’ ਬੁਲਾਉਂਦੇ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ 77 ਸਾਲ ਦੇ ਬਜ਼ੁਰਗ ਦੇ ਹੱਥਾਂ ‘ਚ ਸੱਤਾ ਸੌਂਪਣਾ ਅਮਰੀਕਾ ਲਈ ਖ਼ਤਰਨਾਕ ਹੋਵੇਗਾ ਪਰ ਅੱਜ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡੇਨ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਬਾਇਡੇਨ ਵਹਾਇਟ ਹਾਊਸ ਦੀ ਰੇਸ ‘ਚ ਹੁਣ ਬਸ ਕੁਝ ਹੀ ਕਦਮ ਦੂਰ ਹਨ।

ਬਾਦਲ ਦਲ ਨੂੰ ਲੱਗਿਆ ਵੱਡਾ ਝਟਕਾ ! ਢੀਂਡਸਾ ਤੇ ਬ੍ਰਹਮਪੁਰਾ ਹੋਏ ਇੱਕ ! SGPC ਚੋਣਾਂ ਲਈ ਕਰਤਾ ਐਲਾਨ !

ਅਮਰੀਕਾ ਦਾ ਰਾਸ਼ਟਰਪਤੀ ਕੌਣ ਬਣੇਗਾ ਇਹ ਤਾਂ ਅਜੇ ਤੈਅ ਨਹੀਂ ਹੋ ਪਾਇਆ ਪਰ ਰਾਸ਼ਟਰਪਤੀ ਬਨਣਾ ਜੋ ਬਾਇਡੇਨ ਦਾ 50 ਸਾਲਾਂ ਦਾ ਸੁਪਨਾ ਸੀ। 20 ਨਵੰਬਰ 1942 ਨੂੰ ਪੇਨਸਿਲਵੇਨਿਆ ਦੇ ਸਕ੍ਰੈੱਟਨ ‘ਚ ਪੈਦਾ ਹੋਈ ਜੋ ਬਾਇਡੇਨ ਨੇ ਆਪਣੀ ਯਾਦ ‘ਪ੍ਰਾਮੀਸੇਜ ਟੂ ਕੀਪ’ ‘ਚ ਲਿਖਿਆ ਹੈ ਕਿ ਉਨ੍ਹਾਂ ਨੂੰ ਰਾਜਨੀਤੀ ਦੀ ਸਿੱਖਿਆ ਆਪਣੇ ਦਾਦਾ ਤੋਂ ਮਿਲੀ ਹੈ।

ਕੈਪਟਨ ਦੇ ਵੱਡੇ ਮੰਤਰੀ ਦਾ ਵੱਡਾ ਐਲਾਨ !ਕਿਸਾਨ ਕਰਤੇ ਬਾਗੋ ਬਾਗ਼ !

ਸਾਲ 1972 ‘ਚ 29 ਸਾਲ ਦੀ ਉਮਰ ‘ਚ ਜੋ ਬਾਇਡੇਨ ਨੇ ਯੂਐਸ ਸੀਨੇਟ ‘ਚ ਆਪਣੀ ਜਗ੍ਹਾ ਬਣਾਈ। ਉਸ ਸਮੇਂ ਉਹ ਪੰਜਵੇਂ ਸਭ ਤੋਂ ਘੱਟ ਉਮਰ ਦੇ ਸੰਸਦ ਸਨ ਪਰ ਇਸ ਸਾਲ ਉਨ੍ਹਾਂ ਦੇ ਨਾਲ ਇੱਕ ਭਿਆਨਕ ਹਾਦਸਾ ਵੀ ਹੋਇਆ। ਉਨ੍ਹਾਂ ਦੀ ਪਤਨੀ ਨੀਲਿਆ ਅਤੇ ਨਵਜਾਤ ਬੇਟੀ ਨਾਓਮੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਉਨ੍ਹਾਂ ਦੇ ਬੇਟੇ ਬਿਊ ਅਤੇ ਹੰਟਰ ਵੀ ਇਸ ਹਾਦਸੇ ‘ਚ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।

🔴LIVE🔴ਕਿਸਾਨਾਂ ਅੱਗੇ ਝੁੱਕਿਆ ਖੇਤੀਬਾੜੀ ਮੰਤਰੀ !ਭਾਜਪਾ ਦੇ ਵੱਡੇ ਲੀਡਰ ਨੇ ਲਈ ਮੋਦੀ ਨਾਲ ਟੱਕਰ !

ਇਹ ਉਹ ਵਕਤ ਸੀ ਜਦੋਂ ਬਾਇਡੇਨ ਆਪਣੀ ਸਾਰੀ ਲਾਲਸਾ ਨੂੰ ਖੋਹ ਚੁੱਕੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਉਸ ਸਮੇਂ ਇਹ ਸਮਝ ਸਕਦਾ ਸੀ ਕਿ ਕਿਵੇਂ ਕੋਈ ਆਤਮ ਹੱਤਿਆ ਕਰਨ ਦਾ ਫੈਸਲਾ ਕਰਦਾ ਹੋਵੇਗਾ ਪਰ ਫਿਰ ਬਾਇਡੇਨ ਫਿਰ ਦੁਬਾਰਾ ਉੱਠ ਕੇ ਖੜੇ ਹੋਏ ਹਨ​ ਦਿਨ ‘ਚ ਉਹ ਸੀਨੇਟਰ ਹੁੰਦੇ ਅਤੇ ਰਾਤ ‘ਚ ਆਪਣੇ ਬੱਚਿਆਂ ਦਾ ਖਿਆਲ ਰੱਖਣ ਵਾਲੇ ਪਿਤਾ।

]]>
ਅਮਰੀਕੀ ਰਾਸ਼ਟਰਪਤੀ ਚੋਣਾਂ : ਜਿੱਤ ਦੇ ਕਰੀਬ ਬਾਇਡੇਨ, ਟਰੰਪ ਕਾਨੂੰਨੀ ਲੜਾਈ ਨੂੰ ਤਿਆਰ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%9a%e0%a9%8b%e0%a8%a3%e0%a8%be%e0%a8%82-%e0%a8%9c%e0%a8%bf/ Thu, 05 Nov 2020 07:23:30 +0000 https://punjabi.newsd5.in/?p=79626 ਵਾਸ਼ਿੰਗਟਨ : ਅਮਰੀਕੀ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਜਿੱਤ ਦੇ ਆਂਕੜੇ 270 ਦੇ ਬੇਹੱਦ ਕਰੀਬ ਪਹੁੰਚ ਗਏ ਹਨ। ਉਥੇ ਹੀ ਰਿਪਬਲਿਕਨ ਪਾਰਟੀ ਵੱਲੋਂ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਕਾਨੂੰਨੀ ਲੜਾਈ ਲੜਨ ਦੇ ਆਪਣੇ ਫੈਸਲੇ ‘ਤੇ ਅੱਗੇ ਵੱਧ ਗਏ ਹਨ। ਵੱਖਰੇ ਮੀਡੀਆ ਸੰਗਠਨਾਂ ਅਨੁਮਾਨ ਦੇ ਅਨੁਸਾਰ ਬਾਇਡੇਨ ਨੂੰ ਹੁਣ ਜਿੱਤ ਲਈ ਕੇਵਲ 6 ਤੋਂ 17 ‘’ਇਲੈਕਟੋਰਲ ਕਾਲਜ ਸੀਟ’ ਹੀ ਚਾਹੀਦੀ ਹੈ, ਜਦੋਂ ਕਿ ਟਰੰਪ ਨੇ ਅਜੇ 214 ‘ਇਲੈਕਟੋਰਲ ਕਾਲਜ ਸੀਟ’ ‘ਤੇ ਜਿੱਤ ਹਾਸਲ ਕੀਤੀ ਹੈ।

🔴LIVE🔴ਕਿਸਾਨਾਂ ਦਾ ਸਿੱਧਾ Live,ਸੜਕਾਂ ‘ਤੇ ਲੰਮੇ ਪਏ ਪੂਰੇ ਦੇਸ਼ ਦੇ ਕਿਸਾਨ?

ਟਰੰਪ ਨੇ ਬੁੱਧਵਾਰ ਦੇਰ ਰਾਤ ‘ਬੈਟਲਗ੍ਰਾਊਂਡ’ ਰਾਜ ਪੈਨਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲਾਇਨਾ ਅਤੇ ਜਾਰਜਿਆ ‘ਚ ਆਪਣੀ ਜਿੱਤ ਦੀ ਘੋਸ਼ਣਾ ਕਰ ਦਿੱਤੀ ਸੀ। ‘ਬੈਟਲਗ੍ਰਾਊਂਡ’ ਉਨ੍ਹਾਂ ਰਾਜਾਂ ਨੂੰ ਕਿਹਾ ਜਾਂਦਾ ਹੈ, ਜਿੱਥੇ ਰੁਝੇਵੇਂ ਸਪੱਸ਼ਟ ਨਹੀਂ ਹੁੰਦੇ। ਅਮਰੀਕਾ ਦੇ ਰਾਸ਼ਟਰਪਤੀ ਨੇ ਸਿਲਸਿਲੇਵਾਰ ਟਵੀਟ ਕਰ ਕਿਹਾ, ‘‘ਅਸੀਂ ਪੈਨਸਿਲਵੇਨੀਆ,ਜਾਰਜਿਆ ਅਤੇ ਨੋਰਥ ਕੈਰੋਲਾਇਨਾ ‘ਚ ਦਾਅਵਾ ਕੀਤਾ ਹੈ, ਜਿੱਥੇ ਟਰੰਪ ਨੂੰ ਬੜਤ ਮਿਲ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਸੀ ਮਿਸ਼ੀਗਨ ‘ਤੇ ਵੀ ਦਾਅਵਾ ਕਰ ਰਹੇ ਹਾਂ, ਜਿੱਥੇ ਵੱਡੀ ਗਿਣਤੀ ‘ਚ ਗੁਪਤ ਰੂਪ ਤੋਂ ਬੈਲਟ ਪੇਪਰ ਦੇ ਹੋਣ ਦੀ ਜਾਣਕਾਰੀ ਮਿਲੀ ਸੀ।’

]]>
US Election Result : ਹੁਣ ਵੀ ਅੱਗੇ ਚੱਲ ਰਹੇ ਹਨ ਬਾਇਡੇਨ, ਟਰੰਪ ਵੀ ਜ਼ਿਆਦਾ ਪਿੱਛੇ ਨਹੀਂ https://punjabi.newsd5.in/us-election-result-%e0%a8%b9%e0%a9%81%e0%a8%a3-%e0%a8%b5%e0%a9%80-%e0%a8%85%e0%a9%b1%e0%a8%97%e0%a9%87-%e0%a8%9a%e0%a9%b1%e0%a8%b2-%e0%a8%b0%e0%a8%b9%e0%a9%87-%e0%a8%b9%e0%a8%a8-%e0%a8%ac%e0%a8%be/ Wed, 04 Nov 2020 06:57:51 +0000 https://punjabi.newsd5.in/?p=79565 ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀ ਗਿਣਤੀ ਲੱਗਭੱਗ ਅੱਧੀ ਪੂਰੀ ਹੋ ਚੁੱਕੀ ਹੈ ਅਤੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਹੁਣ ਵੀ ਅੱਗੇ ਚੱਲ ਰਹੇ ਹਨ। ਹਾਲਾਂਕਿ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵੀ ਜ਼ਿਆਦਾ ਪਿੱਛੇ ਨਹੀਂ ਹਨ।

🔴LIVE🔴ਦਿੱਲੀ ਦੇ ਤਖ਼ਤ ਹਿਲਾਉਣ ਲਈ ਕਾਂਗਰਸੀ ਪਹੁੰਚੇ ਦਿੱਲੀ, ਪਿਆ ਪੁਲਿਸ ਨਾਲ ਪੰਗਾ ,ਦੇਖੋ ਲਾਈਵ ਤਸਵੀਰਾਂ

ਮੀਡੀਆ ਰਿਪੋਰਟ ਅਨੁਸਾਰ 538 ‘ਇਲੈਕਟੋਰਲ ਕਾਲਜ ਸੀਟ’ ‘ਚੋਂ ਬਾਇਡੇਨ 207 ਅਤੇ ਟਰੰਪ 148 ‘ਤੇ ਜਿੱਤ ਦਰਜ ਕਰ ਚੁੱਕੇ ਹਨ। ਉਥੇ ਹੀ ‘ਸੀਐਨਐਨ’ ਅਨੁਸਾਰ ਬਾਇਡੇਨ ਨੂੰ 192 ਅਤੇ ਟਰੰਪ ਨੂੰ 108 ‘ਇਲੈਕਟੋਰਲ ਕਾਲਜ ਸੀਟ’ ‘ਤੇ ਜਿੱਤ ਮਿਲੀ ਹੈ। ਇੱਕ ਰਿਪੋਰਟ ਅਨੁਸਾਰ ਬਾਇਡੇਨ ਨੂੰ 133 ਅਤੇ ਟਰੰਪ ਨੂੰ 115 ‘ਤੇ ਜਿੱਤ ਹਾਸਲ ਹੋਈ ਹੈ।

 

]]>
US PresiDential Elecation 2020 ‘ਚ 52 ਲੱਖ ਅਮਰੀਕੀ ਨਹੀਂ ਪਾ ਸਕਣਗੇ ਵੋਟ? https://punjabi.newsd5.in/us-presidential-elecation-2020-%e0%a8%9a-52-%e0%a8%b2%e0%a9%b1%e0%a8%96-%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%a8%e0%a8%b9%e0%a9%80%e0%a8%82-%e0%a8%aa%e0%a8%be-%e0%a8%b8/ Sat, 17 Oct 2020 08:21:21 +0000 https://punjabi.newsd5.in/?p=78300

]]>
ਅਮਰੀਕੀ ਚੋਣ ਨੂੰ ਲੈ ਕੇ ਫੇਸਬੁੱਕ ਦੀ ਸਖਤੀ, ਹਟਾਏ ਚੀਨ ਤੋਂ ਚਲਣ ਵਾਲੇ ਸੈਂਕੜੇ ਫੇਕ ਅਕਾਊਂਟ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%9a%e0%a9%8b%e0%a8%a3-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%ab%e0%a9%87%e0%a8%b8%e0%a8%ac%e0%a9%81/ Thu, 24 Sep 2020 09:44:52 +0000 https://punjabi.newsd5.in/?p=76113 ਵਾਸ਼ਿੰਗਟਨ : ਅਮਰੀਕੀ ਚੋਣਾਂ ‘ਚ ਪ੍ਰਚਾਰ ਰੋਕਣ ਲਈ ਫੇਸਬੁੱਕ ਨੇ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਕੰਪਨੀ ਨੇ ਵੱਡੀ ਕਾਰਵਾਈ ਕਰਦੇ ਹੋਏ ਚੀਨ ਤੋਂ ਚੱਲਣ ਵਾਲੇ ਫਰਜੀ ਖਾਤਿਆਂ ਦੇ ਇੱਕ ਛੋਟੇ ਨੈੱਟਵਰਕ ਨੂੰ ਹਟਾ ਦਿੱਤਾ ਹੈ। ਫੇਸਬੁੱਕ ਨੇ ਕਿਹਾ ਕਿ ਚੀਨ ‘ਚ ਬਣਾਏ ਗਏ ਕੁਝ ਫਰਜੀ ਅਕਾਊਟਾਂ ਅਤੇ ਪੇਜਾਂ ਦੇ ਨੈੱਟਵਰਕ ਨੂੰ ਕੰਪਨੀ ਨੇ ਖਤਮ ਕਰ ਦਿੱਤਾ ਹੈ। ਇਹ ਪੇਜ ਅਮਰੀਕਾ ਅਤੇ ਹੋਰ ਦੇਸ਼ਾਂ ‘ਚ ਰਾਜਨੀਤਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ‘ਤੇ ਕੇਂਦਰਿਤ ਸਨ।

🔴 LIVE 🔴 ਬੱਸਾਂ ਕਾਰਾ ਛੱਡ ਹੁਣ ਕਿਸਾਨਾਂ ਨੇ ਰੋਕਤੀਆਂ ਰੇਲਾਂ || ਹੁਣ ਹੋਵੇਗਾ ਬਿੱਲ ਰੱਦ?

ਅਮਰੀਕਾ ਕੇਂਦਰਿਤ ਪੇਜਾਂ ‘ਤੇ ਲੱਗਭੱਗ ਨਾ ਦੇ ਬਰਾਬਰ ਫਾਲੋਇੰਗ ਸੀ। ਉਨ੍ਹਾਂ ਦਾ ਮੁੱਖ ਕੇਂਦਰ ਫਿਲੀਪੀਨ ਸਮੇਤ ਦੱਖਣੀ ਪੂਰਬੀ ਏਸ਼ੀਆ ਸੀ। ਅਮਰੀਕਾ ‘ਚ ਇਨ੍ਹਾਂ ਅਕਾਊਂਟਾ ‘ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਪੇਟ ਬੇਤਿੰਗ , ਜੋ ਬਾਇਡੇਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਅਤੇ ਵਿਰੋਧ ‘ਚ ਪੋਸਟ ਪਾਈ ਗਈ ਸੀ। ਫੇਸਬੁਕ ਸਿੱਧੇ ਤੌਰ ‘ਤੇ ਤਾਂ ਇਸ ਨੈੱਟਵਰਕ ਨੂੰ ਚੀਨੀ ਸਰਕਾਰ ਦੇ ਨਾਲ ਨਹੀਂ ਜੋੜ ਰਿਹਾ।

ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?

ਹਾਲਾਂਕਿ ਉਸਨੇ ਕਿਹਾ ਕਿ ਇਸ ਨੈੱਟਵਰਕ ਦੇ ਪਿੱਛੇ ਦੇ ਲੋਕਾਂ ਨੇ ਆਪਣੀ ਪਹਿਚਾਣ ਅਤੇ ਸਥਾਨ ਨੂੰ ਨਿੱਜੀ ਨੈੱਟਵਰਕਾਂ ਅਤੇ ਹੋਰ ਤਰੀਕਿਆਂ ਨਾਲ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ ਦੀ ਖੂਫੀਆਂ ਏਜੰਸੀ ਐਫਬੀਆਈ ਅਤੇ ਗ੍ਰਹਿ ਸੁਰੱਖਿਆ ਵਿਭਾਗ ਦੀ ਸਾਇਬਰ ਸਕਿਓਰਟੀ ਏਜੰਸੀ ਨੇ ਚੋਣਾਂ ‘ਚ ਦਖ਼ਲਅੰਦਾਜ਼ੀ ਨਾਲ ਜੁੜੀਆਂ ਚਿੰਤਾਵਾਂ ਦੇ ਸੰਬੰਧ ‘ਚ ਚਿਤਾਵਨੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਵਿਦੇਸ਼ੀ ਪੱਖ ਅਤੇ ਸਾਇਬਰ ਅਪਰਾਧੀ ਚੋਣਾਂ ਦੇ ਨਤੀਜੇ ਨੂੰ ਲੈ ਕੇ ਗਲਤ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

]]>
ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ https://punjabi.newsd5.in/%e0%a8%95%e0%a8%ae%e0%a8%b2%e0%a8%be-%e0%a8%b9%e0%a9%88%e0%a8%b0%e0%a8%bf%e0%a8%b8-%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa/ Wed, 04 Dec 2019 06:18:02 +0000 https://punjabi.newsd5.in/?p=57007 ਵਾਸ਼ਿੰਗਟਨ : ਭਾਰਤੀ ਮੂਲ ਦੀ ਅਮਰੀਕੀ ਸ਼ਾਂਸਦ ਕਮਲਾ ਹੈਰਿਸ ਨੇ ਸਾਲ 2020 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਤੋੋਂ ਆਪਣਾ ਨਾਮ ਵਾਪਸ ਲੈ ਲਿਆ ਹੈ। 55 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਆਪਣੇ ਪ੍ਰਚਾਰ ਮੁਹਿੰਮ ਦੇ ਸਬੰਧ ‘ਚ ਗੱਲ ਕਰਦਿਆਂ ਟਵੀਟ ਕਰਕੇ ਜਾਣਕਾਰੀ ਦਿੱਤੀ।

Read Also ਹਿਲੇਰੀ ਕਲਿੰਟਨ ਨਹੀਂ ਲੜੇਗੀ 2020 ਦੀ ਰਾਸ਼ਟਰਪਤੀ ਚੋਣ

ਹੈਰਿਸ ਨੇ ਟਵਿਟਰ ‘ਤੇ ਇੱਕ ਬਿਅਨ ਜਾਰੀ ਕਰ ਕਿਹਾ ”ਮੈਂ ਡੂੰਘੇ ਅਫਸੋਸ ਨਾਲ ਆਪਣੇ ਸਮਰਥਕਾਂ ਤੋਂ ਮਾਫੀ ਮੰਗਦੇ ਹੋਏ ਦੱਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਆਪਣੀ ਚੋਣ ਮੁਹਿੰਮ ਖ਼ਤਮ ਕਰ ਰਹੀ ਹਾਂ ਪਰ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਨਿਆਂ ਅਤੇ ਸਾਰਿਆਂ ਨੂੰ ਨਿਆਂ ਜਿਸਦੇ ਲਈ ਇਹ ਮੁਹਿੰਮ ਚਲਾਈ ਹੈ,ਮੈਂ ਉਸਦੇ ਲਈ ਰੋਜ਼ ਲੜਾਂਗੀ।

ਕੈਲੀਫੋਰਨਿਆ ਤੋੋਂ ਡੈਮੋਕਰੇਟਿਕ ਪਾਰਟੀ ਦੀ ਸ਼ਕਤੀਸ਼ਾਲੀ ਸਾਂਸਦ ਨੇ ਕਿਹਾ, ” ਰਾਸ਼ਟਰਪਤੀ ਚੋਣ ਲਈ ਪ੍ਰਚਾਰ ਮੁਹਿੰਮ ਨੂੰ ਜਾਰੀ ਰੱਖਣ ਲਈ ਮੇਰੇ ਕੋਲ ਵਿੱਤੀ ਸੰਸਾਧਨ ਨਹੀਂ ਹਨ, ਮੈਂ ਕੋਈ ਅਰਬਪਤੀ ਨਹੀਂ ਹਾਂ। ਹੈਰਿਸ ਨੇ ਨਵੰਬਰ 2020 ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਜਦੋਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ, ਤੱਦ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਸ ਉਚ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਦੇ ਰੂਪ ਵਿੱਚ ਦੇਖਆ ਜਾ ਰਿਹਾ ਸੀ।

ਉਨ੍ਹਾਂ ਨੇ ਆਪਣੇ ਗ੍ਰਹਿ ਨਗਰ ਆਕਲੈਂਡ ( ਕੈਲੀਫੋਰਨੀਆ ) ਵਿੱਚ ਸਮਰਥਕਾਂ ਦੀ ਭੀੜ ਵਿਚਕਾਰ ਇਸ ਸਾਲ ਜਨਵਰੀ ‘ਚ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੁਆਤ ਕੀਤੀ ਸੀ। ਡੈਮੋਕਰੇਟਿਕ ਸਾਂਸਦ ਕਮਲਾ ਹੈਰਿਸ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਖ ਆਲੋਚਕ ਹੈ।ਕੈਲੀਫੋਰਨੀਆ ਦੀ ਸਾਬਕਾ ਅਟਾਰਨੀ ਜਨਰਲ ਕਮਲਾ ਹੈਰਿਸ 2੦16 ਵਿੱਚ ਪਹਿਲੀ ਵਾਰ ਅਮਰੀਕੀ ਸੈਨੇਟ ਦੀ ਮੈਂਬਰ ਚੁਣੀ ਗਈ ਸੀ।

]]>