US election results – D5 News https://punjabi.newsd5.in Truth Seeking News Network. Wed, 04 Nov 2020 06:57:51 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png US election results – D5 News https://punjabi.newsd5.in 32 32 US Election Result : ਹੁਣ ਵੀ ਅੱਗੇ ਚੱਲ ਰਹੇ ਹਨ ਬਾਇਡੇਨ, ਟਰੰਪ ਵੀ ਜ਼ਿਆਦਾ ਪਿੱਛੇ ਨਹੀਂ https://punjabi.newsd5.in/us-election-result-%e0%a8%b9%e0%a9%81%e0%a8%a3-%e0%a8%b5%e0%a9%80-%e0%a8%85%e0%a9%b1%e0%a8%97%e0%a9%87-%e0%a8%9a%e0%a9%b1%e0%a8%b2-%e0%a8%b0%e0%a8%b9%e0%a9%87-%e0%a8%b9%e0%a8%a8-%e0%a8%ac%e0%a8%be/ Wed, 04 Nov 2020 06:57:51 +0000 https://punjabi.newsd5.in/?p=79565 ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੀ ਗਿਣਤੀ ਲੱਗਭੱਗ ਅੱਧੀ ਪੂਰੀ ਹੋ ਚੁੱਕੀ ਹੈ ਅਤੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਹੁਣ ਵੀ ਅੱਗੇ ਚੱਲ ਰਹੇ ਹਨ। ਹਾਲਾਂਕਿ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵੀ ਜ਼ਿਆਦਾ ਪਿੱਛੇ ਨਹੀਂ ਹਨ।

🔴LIVE🔴ਦਿੱਲੀ ਦੇ ਤਖ਼ਤ ਹਿਲਾਉਣ ਲਈ ਕਾਂਗਰਸੀ ਪਹੁੰਚੇ ਦਿੱਲੀ, ਪਿਆ ਪੁਲਿਸ ਨਾਲ ਪੰਗਾ ,ਦੇਖੋ ਲਾਈਵ ਤਸਵੀਰਾਂ

ਮੀਡੀਆ ਰਿਪੋਰਟ ਅਨੁਸਾਰ 538 ‘ਇਲੈਕਟੋਰਲ ਕਾਲਜ ਸੀਟ’ ‘ਚੋਂ ਬਾਇਡੇਨ 207 ਅਤੇ ਟਰੰਪ 148 ‘ਤੇ ਜਿੱਤ ਦਰਜ ਕਰ ਚੁੱਕੇ ਹਨ। ਉਥੇ ਹੀ ‘ਸੀਐਨਐਨ’ ਅਨੁਸਾਰ ਬਾਇਡੇਨ ਨੂੰ 192 ਅਤੇ ਟਰੰਪ ਨੂੰ 108 ‘ਇਲੈਕਟੋਰਲ ਕਾਲਜ ਸੀਟ’ ‘ਤੇ ਜਿੱਤ ਮਿਲੀ ਹੈ। ਇੱਕ ਰਿਪੋਰਟ ਅਨੁਸਾਰ ਬਾਇਡੇਨ ਨੂੰ 133 ਅਤੇ ਟਰੰਪ ਨੂੰ 115 ‘ਤੇ ਜਿੱਤ ਹਾਸਲ ਹੋਈ ਹੈ।

 

]]>