UP Vidhan Sabha Elections – D5 News https://punjabi.newsd5.in Truth Seeking News Network. Sun, 27 Feb 2022 06:28:53 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png UP Vidhan Sabha Elections – D5 News https://punjabi.newsd5.in 32 32 ਉੱਤਰ ਪ੍ਰਦੇਸ਼ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ https://punjabi.newsd5.in/%e0%a8%89%e0%a9%b1%e0%a8%a4%e0%a8%b0-%e0%a8%aa%e0%a9%8d%e0%a8%b0%e0%a8%a6%e0%a9%87%e0%a8%b6-%e0%a8%a6%e0%a9%87-5%e0%a8%b5%e0%a9%87%e0%a8%82-%e0%a8%aa%e0%a9%9c%e0%a8%be%e0%a8%85-%e0%a8%b2%e0%a8%88/ Sun, 27 Feb 2022 06:28:53 +0000 https://punjabi.newsd5.in/?p=147250 ਲਖਨਊ: ਉੱਤਰ ਪ੍ਰਦੇਸ਼ ਰਾਜ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਯੂ.ਪੀ. ਦੇ 12 ਜ਼ਿਲ੍ਹਿਆਂ ਦੇ 61 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਜਾਰੀ ਹੈ। ਦੱਸ ਦਈਏ ਕਿ ਇਸ ਚੋਣ ਮੈਦਾਨ ਵਿੱਚ 692 ਉਮੀਦਵਾਰ ਉਤਰੇ ਹੋਏ ਹਨ।

Ukraine ਹਮਲੇ ਦੀ ਕਿਸਾਨਾਂ ‘ਤੇ ਭਾਰੀ ਮਾਰ ! ਕਈ ਮੁਲਾਜ਼ਮਾਂ ‘ਤੇ Election Commision ਨੇ ਲਿਆ ਸਖ਼ਤ ਐਕਸ਼ਨ !

ਰਾਜ ਵਿੱਚ ਅੱਜ ਵੋਟਰ ਉਤਰ ਪ੍ਰਦੇਸ਼ ਦੇ ਮੰਤਰੀ ਸਿਧਾਰਥ ਨਾਥ ਸਿੰਘ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਕਾਂਗਰਸ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ਅਤੇ ਹੋਰ ਲੋਕਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

]]>