UP jail – D5 News https://punjabi.newsd5.in Truth Seeking News Network. Thu, 09 Jan 2020 07:10:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png UP jail – D5 News https://punjabi.newsd5.in 32 32 ਦਰਿੰਦਿਆਂ ਨੂੰ ਫ਼ਾਂਸੀ ‘ਤੇ ਲਟਕਾਉਣ ਲਈ ਤਿਹਾੜ ਜੇਲ੍ਹ ਯੂਪੀ ਤੋਂ ਬੁਲਾਏਗਾ ਦੋ ਜ਼ੱਲਾਦ https://punjabi.newsd5.in/%e0%a8%a6%e0%a8%b0%e0%a8%bf%e0%a9%b0%e0%a8%a6%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a9%9e%e0%a8%be%e0%a8%82%e0%a8%b8%e0%a9%80-%e0%a8%a4%e0%a9%87-%e0%a8%b2%e0%a8%9f%e0%a8%95/ Thu, 09 Jan 2020 07:10:49 +0000 https://punjabi.newsd5.in/?p=58981 ਨਵੀਂ ਦਿੱਲੀ : ਨਿਰਭਿਆ ਕੇਸ ਦੇ ਦੋਸ਼ੀਆਂ ਦੇ ਖਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਡੈਥ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਤੋਂ ਬਾਅਦ ਤਿਹਾੜ ਜੇਲ੍ਹ ਪ੍ਰਬੰਧਨ ਚਾਰੋਂ ਦੋਸ਼ੀਆਂ ਦੀ ਫ਼ਾਂਸੀ ਦੀ ਤਿਆਰੀ ਵਿੱਚ ਜੁੱਟ ਗਿਆ ਹੈ। ਇਸ ਕੜੀ ਵਿੱਚ ਜੇਲ੍ਹ ਪ੍ਰਸ਼ਾਸਨ ਉੱਤਰ ਪ੍ਰਦੇਸ਼ ਤੋਂ 2 ਜਲਾਦਾਂ ਨੂੰ ਬੁਲਾਉਣ ਦੀ ਤਿਆਰੀ ਕਰ ਰਿਹਾ ਹੈ। ਬੁੱਧਵਾਰ ਨੂੰ ਜੇਲ੍ਹ ਪ੍ਰਬੰਧਨ ਵੱਲੋਂ ਦੱਸਿਆ ਗਿਆ ਕੀ ਅਸੀ ਉੱਤਰ ਪ੍ਰਦੇਸ਼ ਦੇ ਜੇਲ੍ਹ ਪ੍ਰਸ਼ਾਸਨ ਨੂੰ ਵੀਰਵਾਰ ਨੂੰ ਪੱਤਰ ਲਿਖਣਗੇ ਅਤੇ ਉਨ੍ਹਾਂ ਨੂੰ ਉਪਲਬਧਤਾ ਦੇ ਆਧਾਰ ‘ਤੇ 2 ਜਲਾਦਾਂ ਦੀ ਮੰਗ ਕਰਨਗੇ। ਦੱਸ ਦਈਏ ਕਿ ਡੈਥ ਵਾਰੰਟ ਜਾਰੀ ਹੋਣ ਤੋਂ ਪਿਛਲੇ ਮਹੀਨੇ ਤਿਹਾੜ ਜੇਲ੍ਹ ਪ੍ਰਬੰਧਨ ਨੇ ਯੂਪੀ ਜੇਲ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮੇਰਠ ਤੋਂ ਜਲਾਦ ਬੁਲਾਉਣ ਦੀ ਮੰਗ ਕੀਤੀ ਸੀ।

ਬਾਦਲਾਂ ਦੀ ਧਮਕੀ ਤੋਂ ਨਹੀਂ ਡਰਦਾ Parminder Dhindsa | ਪਾਰਟੀ ‘ਚੋਂ ਕੱਢਣ ਵਾਲੇ ਮਤੇ ‘ਤੇ ਠੋਕਿਆ

22 ਜਨਵਰੀ ਨੂੰ ਹੋਵੇਗੀ ਫ਼ਾਂਸੀ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਕੇਸ ‘ਚ ਚਾਰੋਂ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੇ ਜਾਣ ਦਾ ਡੈਥ ਵਾਰੰਟ ਜਾਰੀ ਕੀਤਾ ਹੈ। ਇਸਨੂੰ ਲੈ ਕੇ ਹੀ ਤਿਹਾੜ ਜੇਲ੍ਹ ਪ੍ਰਸ਼ਾਸਨ ਤੇਜ਼ੀ ਨਾਲ ਤਿਆਰੀਆਂ ਕਰ ਰਿਹਾ ਹੈ। ਇਸਦੇ ਲਈ ਜਲਾਦ ਦੀ ਉਪਲਬਧਤਾ ਸਭ ਤੋਂ ਮਹੱਤਵਪੂਰਣ ਹੈ। ਦੱਸ ਦਈਏ ਕਿ ਕੋਰਟ ਨੇ ਚਾਰੋਂ ਦੋਸ਼ੀਆਂ ਮੁਕੇਸ਼, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਫ਼ਾਂਸੀ ਦੇਣ ਲਈ ਕਿਹਾ ਹੈ।

ਇਸ ਰੋਡ ਤੋਂ ਚੰਡੀਗੜ੍ਹ ਨਾ ਜਾਇਓ, ਹੁਣੇ ਹੁਣੇ ਹੋਇਆ ਹਾਦਸਾ, ਲੱਗਿਆ ਜਾਮ | Chandigarh Road | Close

2012 ‘ਚ ਹੋਇਆ ਸੀ ਨਿਰਭਿਆ ਹੱਤਿਆਕਾਂਡ
ਬਿਹਾਰ ਤੋਂ ਪੜ੍ਹਨ ਲਈ ਦਿੱਲੀ ਆਈ ਨਿਰਭਿਆ ਦੀ 16 ਦਸੰਬਰ 2012 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸਦੇ ਬਦਮਾਸ਼ਾਂ ਨੇ ਉਸਦੇ ਨਾਲ ਸਮੂਹਿਕ ਕੁਕਰਮ ਕੀਤਾ ਸੀ। ਇਸ ਮਾਮਲੇ ‘ਚ ਪੁਲਿਸ ਨੇ 6 ਆਰੋਪੀ ਬਣਾਏ ਸਨ। ਕੋਰਟ ਵਿੱਚ ਸੁਣਵਾਈ ਦੇ ਦੌਰਾਨ ਇੱਕ ਆਰੋਪੀ ਨੇ ਜੇਲ੍ਹ ‘ਚ ਫ਼ਾਂਸੀ ਲਗਾ ਲਈ ਸੀ, ਉਥੇ ਹੀ 1 ਆਰੋਪੀ ਨੂੰ ਨਾਬਾਲਿਗ ਹੋਣ ਦੀ ਵਜ੍ਹਾ ਨਾਲ ਕੋਰਟ ਨੇ ਰਾਹਤ ਦੇ ਦਿੱਤੀ ਸੀ, ਚਾਰ ਹੋਰ ਆਰੋਪੀਆਂ ਨੂੰ ਕੋਰਟ ਨੇ ਦੋਸ਼ੀ ਮੰਨਦੇ ਹੋਏ ਫ਼ਾਂਸੀ ਦੀ ਸਜ਼ਾ ਸੁਣਾਈ ਸੀ।

]]>
ਨਿਰਭਇਆ ਕਾਂਡ ਦੇ ਦੋਸ਼ੀ ਮੌਤ ਤੋਂ ਡਰੇ, ਖਾਣਾ ਪੀਣਾ ਛੱਡਿਆ https://punjabi.newsd5.in/%e0%a8%a8%e0%a8%bf%e0%a8%b0%e0%a8%ad%e0%a8%87%e0%a8%86-%e0%a8%95%e0%a8%be%e0%a8%82%e0%a8%a1-%e0%a8%a6%e0%a9%87-%e0%a8%a6%e0%a9%8b%e0%a8%b6%e0%a9%80-%e0%a8%ae%e0%a9%8c%e0%a8%a4-%e0%a8%a4%e0%a9%8b/ Fri, 13 Dec 2019 03:41:01 +0000 https://punjabi.newsd5.in/?p=57674 ਨਵੀਂ ਦਿੱਲੀ, 13 ਦਸੰਬਰ : ਬਹੁ ਚਰਚਿਤ ਨਿਰਭਇਆ ਬਲਾਤਕਾਰ ਕਾਂਡ ਦੇ ਚਾਰ ਦੋਸ਼ੀ, ਜੋ ਤਿਹਾੜ ਜੇਲ ਵਿਚ ਬੰਦ ਹਨ,  ਫਾਂਸੀ ਦੀਆਂ ਤਿਆਰੀਆਂ ਵੇਖ ਕੇ  ਖੌਫਜ਼ਦਾ ਹੋ ਗÂੈ ਹਨ ਤੇ ਉਹਨਾਂ ਮੌਤ ਦੇ ਡਰੋਂ ਖਾਣਾ ਪੀਣਾ ਛੱਡ ਦਿਤਾ ਹੈ। ਹਾਲਾਂਕਿ ਰਾਸ਼ਟਰਪਤੀ ਨੇ ਉਹਨਾਂ ਦੀ ਰਹਿਮ ਦੀ ਪਟੀਸ਼ਨ ‘ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਪਰ ਜਿਸ ਤਰੀਕੇ ਗ੍ਰਹਿ ਮੰਤਰਾਲੇ ਨੇ ਰਹਿਮ ਦੀ ਪਟੀਸ਼ਨ ਖਾਰਜ ਕਰਨ ਦੀ ਸਿਫਾਰਸ਼ ਰਾਸ਼ਟਰਪਤੀ ਨੂੰ ਕੀਤੀ ਹੈ, ਉਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਹਨਾਂ ਦੀ ਪਟੀਸ਼ਨ ਖਾਰਜ ਹੋ ਸਕਦੀ ਹੈ।
ਤਿਹਾੜ ਜੇਲ ਵਿਚ ਬੰਦ ਚਾਰੋ ਦੋਸ਼ੀਆਂ ਅਕਸੈ, ਮੁਕੇਸ਼, ਵਿਨੈ ਤੇ ਪਵਨ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਉਹਨਾਂ ਦੀ ਮੌਤ ਹੁਣ ਤੈਅ ਹੈ। ਉਹਨਾਂ  ਦੇ ਚੇਹਰਿਆਂ  ‘ਤੇ ਮੌਤ ਦਾ ਖੌਫ ਦਿਸ ਰਿਹਾ ਹੈ ਤੇ ਖਾਣਾ ਪੀਣ ਵੀ ਛੁੱਟ ਗਿਆ ਹੈ।

ਇਹ ਵੀ ਵੇਖੋ : Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪੋ ਆਪਣੇ ਸੈਲ ਵਿਚ ਦੇਰ ਰਾਤ ਤੱਕ ਚੱਕਰ ਕੱਟਦੇ ਰਹਿੰਦੇ ਹਨ। ਕਿਸੇ ਨੂੰ ਕੋਈ ਦਵਾਈ ਤਾਂ ਨਹੀਂ ਦਿੱਤੀ ਗਈ ਪਰ ਇਹਨਾਂ ਨੂੰ ਤਰਲ ਪਦਾਰਥ ਤੇ ਠੋਸ ਭੋਜਨ ਇਸ ਤਰੀਕੇ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਰਹੇ।
ਯੂ. ਪੀ. ਤੋਂ ਮੰਗੇ ਦੋ ਜੱਲਾਦ : ਤਿਹਾੜ ਜੇਲ ਅਧਿਕਾਰੀਆਂ ਨੇ ਨਿਰਭਇਆ ਕਾਂਡ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਵਾਸਤੇ ਯੂ. ਪੀ. ਦੀਆਂ ਵੱਖ ਵੱਖ ਜੇਲਾਂ ਤੋਂ ਦੋ ਜੱਲਾਦ ਮੰਗੇ ਹਨ ਜਦਕਿ ਮੇਰਠ ਜੇਲ ਦੇ ਜੱਲਾਦ ਪਵਨ ਨੇ ਕਿਹਾ ਕਿ ਉਹ ਚਾਰਾਂ ਦੋਸ਼ੀਆਂ  ਨੂੰ ਫਾਂਸੀ ਦੇਣ ਲਈ ਤਿਆਰ ਹੈ।

ਇਹ ਵੀ ਵੇਖੋ : ਹੁਣ DALJIT CHEEMA ਦਾ ਪਰਿਵਾਰਵਾਦ ‘ਤੇ ਵੱਡਾ ਬਿਆਨ, ਟਕਸਾਲੀਆਂ ਦੀਆਂ ਵੀ ਖੋਲ੍ਹ ‘ਤੀਆਂ ਪੋਲਾਂਉਸਨੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਹੋਣੀ ਹੀ ਚਾਹੀਦੀ ਹੈ। ਉਸਨੇ ਕਿਹਾ ਕਿ ਉਹ ਪੂਰੀ ਤਰਾਂ ਤਿਆਰ ਹੈ ਤੇ ਜਦੋਂ ਅਧਿਕਾਰੀ ਕਹਿਣਗੇ ਉਹ ਜਾਵੇਗਾ। ਉਸਨੇ ਦੱਸਿਆ ਕਿ ਪਹਿਲਾਂ ਦੋਸ਼ੀਆਂ ਦਾ ਟਰਾਇਲ ਹੋਵੇਗਾ ਤੇ ਉਹਨਾਂ ਦੇ ਭਾਰ ਦੀ ਜਾਂਚ ਕੀਤੀ ਜਾਵੇਗੀ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਹੋਣਗੀਆਂ।

Published by Gaganpreet

]]>