unique wedding – D5 News https://punjabi.newsd5.in Truth Seeking News Network. Tue, 21 Jan 2020 11:28:24 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png unique wedding – D5 News https://punjabi.newsd5.in 32 32 11 ਕਿ.ਮੀ. ਦੌੜ ਕੇ ਵਿਆਹ ਦੇ 7 ਫੇਰੇ ਲੈਣ ਪਹੁੰਚਿਆ ਲਾੜਾ https://punjabi.newsd5.in/11-%e0%a8%95%e0%a8%bf-%e0%a8%ae%e0%a9%80-%e0%a8%a6%e0%a9%8c%e0%a9%9c-%e0%a8%95%e0%a9%87-%e0%a8%b5%e0%a8%bf%e0%a8%86%e0%a8%b9-%e0%a8%a6%e0%a9%87-7-%e0%a8%ab%e0%a9%87%e0%a8%b0%e0%a9%87-%e0%a8%b2/ Tue, 21 Jan 2020 11:28:24 +0000 https://punjabi.newsd5.in/?p=59483 ਇੰਦੌਰ : ਤੁਸੀਂ ਅੱਜ ਤੱਕ ਲਾੜੇ ਨੂੰ ਘੋੜੀ ‘ਤੇ ਬੈਠੇ ਅਤੇ ਬਰਾਤੀਆਂ ਨੂੰ ਪੈਦਲ ਚੱਲਦੇ ਦੇਖਿਆ ਹੋਵੇਗਾ ਪਰ ਮੱਧ ਪ੍ਰਦੇਸ਼ ਵਿੱਚ ਇੱਕ ਬਰਾਤ ਕੁਝ ਅਜਿਹੇ ਅੰਦਾਜ਼ ਵਿੱਚ ਨਿਕਲੀ ਜਿਸਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇੱਥੇ ਲਾੜਾ 11 ਕਿ.ਮੀ. ਦੌੜ ਕੇ ਬਰਾਤ ਲੈ ਕੇ ਪਹੁੰਚਿਆ ਸੀ। ਜਿਵੇਂ ਹੀ ਲਾੜੀ ਨੂੰ ਪਤਾ ਲੱਗਿਆ ਤਾਂ ਉਹ ਬੋਲੀ ਮੈਂ ਅਜਿਹਾ ਕਦੇ ਸੋਚਿਆ ਨਹੀਂ ਸੀ। ਦਰਅਸਲ ਇਹ ਅਨੋਖੀ ਬਰਾਤ ਸੋਮਵਾਰ ਨੂੰ ਇੰਦੌਰ ਵਿੱਚ ਨਿਕਲੀ ਸੀ।

Suspend DSP Sekhon ਨੇ ਫਸਾਈ ਕੈਪਟਨ ਸਰਕਾਰ! 15 ਹਜ਼ਾਰ ਕਰੋੜ ਦਾ ਹੋਵੇਗਾ ਪਰਦਾਫਾਸ਼

ਜਿੱਥੇ ਲਾੜਾ ਨੀਰਜ ਸ਼ੇਰਵਾਨੀ ‘ਚ ਬਿਨ੍ਹਾਂ ਬੈਂਡ ਵਾਜਿਆਂ ਦੇ ਭੱਜਦੇ ਦਿਖੇ ਅਤੇ ਉਸਦੇ ਪਿੱਛੇ 50 ਤੋਂ ਜ਼ਿਆਦਾ ਬਰਾਤੀ ਸਨ। ਇਹ ਬਰਾਤ ਸ਼ਹਿਰ ਮਾਲਦੀਵ ਦੁਸਹਿਰਾ ਮੈਦਾਨ ਵਿਚ ਸੰਗਮ ਨਗਰ ਤੱਕ 11 ਕਿਲੋਮੀਟਰ ਦੌੜ ਕੇ ਪਹੁੰਚੀ। ਇਸ ਦੌੜ ‘ਚ 18 ਤੋਂ 70 ਸਾਲ ਤੱਕ ਦੇ ਲੋਕ ਸ਼ਾਮਿਲ ਸਨ। ਕੋਈ ਫੋਟੋਆਂ ਖਿੱਚ ਰਿਹਾ ਸੀ ਤੇ ਕੋਈ ਵੀਡੀਓ ਬਣਾ ਰਿਹਾ ਸੀ। ਦੱਸ ਦਈਏ ਇਹ ਬਾਰਾਤ ਗਣੇਸ਼ ਨਗਰ ਵਿਚ ਰਹਿਣ ਵਾਲੇ ਫਿਜ਼ਿਕਲ ਟ੍ਰੇਨਰ ਨੀਰਜ ਮਾਲਦੀਵ ਦੀ ਸੀ। ਲਾੜੇ ਨੇ ਦੱਸਿਆ ਕਿ ਉਹ ਆਪਣੇ ਵਿਆਹ ਨੂੰ ਖਾਸ ਬਣਾਉਣਾ ਚਾਹੁੰਦਾ ਸੀ।

ਸੁਖਬੀਰ ਬਾਦਲ ਨੂੰ ਝਟਕਾ! ਢੀਂਡਸਿਆਂ ਨੇ ਪਾਤੀ ਇੱਕ ਹੋਰ ਵੱਡੀ ਗੇਮ, ਬਾਦਲ ਪਰਿਵਾਰ ਦੀ ਉੱਡੀ ਨੀਂਦ!

ਇਸ ਲਈ ਵਿਆਹ ਲਈ ਬਾਰਾਤ ਦੌੜ ਕੇ ਲਿਜਾਣ ਦਾ ਪਲਾਨ ਬਣਾਇਆ। ਉੱਥੇ ਹੀ ਲਾੜੀ ਨਿਕਿਤਾ ਬਿਲਲੋਰੇ ਵੀ ਅਪਣੇ ਪਤੀ ਦੇ ਇਸ ਸਰਪ੍ਰਾਈਜ਼ ਤੋਂ ਕਾਫੀ ਖੁਸ਼ ਨਜ਼ਰ ਆਈ। ਨੀਰਜ ਦਸਦੇ ਹਨ ਕਿ ਉਹਨਾਂ ਨੇ ਵਿਆਹ ਵਿਚ ਕੁੱਝ ਅਲੱਗ ਕਰਨ ਦਾ ਵਿਚਾਰ ਬਣਾਇਆ ਸੀ। ਉਨ੍ਹਾਂ ਨੇ ਬੋਲਿਆ – ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਨੀਰਜ ਅਜਿਹੀ ਅਨੋਖੇ ਤਰੀਕੇ ਨਾਲ ਮੇਰੀ ਬਰਾਤ ਲੈ ਕੇ ਪੰਡਾਲ ਤੱਕ ਆਵੇਗਾ। ਉਨ੍ਹਾਂ ਦੇ ਇਸ ਅੰਦਾਜ਼ ਤੋਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੈ। ਇਸਨੂੰ ਮੈਂ ਕੀ ਮੇਰੇ ਘਰਵਾਲੇ ਵੀ ਕਦੇ ਨਹੀਂ ਭੁੱਲ ਪਾਉਣਗੇ।

]]>
ਅਨੌਖਾ ਵਿਆਹ : ਲਾੜੀ ਨੂੰ ਲੈਣ 40 ਟਰੈਕਟਰਾਂ ਤੇ ਬਰਾਤ ਲੈ ਨਿਕਲਿਆ ਲਾੜਾ https://punjabi.newsd5.in/%e0%a8%85%e0%a8%a8%e0%a9%8c%e0%a8%96%e0%a8%be-%e0%a8%b5%e0%a8%bf%e0%a8%86%e0%a8%b9-%e0%a8%b2%e0%a8%be%e0%a9%9c%e0%a9%80-%e0%a8%a8%e0%a9%82%e0%a9%b0-%e0%a8%b2%e0%a9%88%e0%a8%a3-40-%e0%a8%9f%e0%a8%b0/ Tue, 10 Dec 2019 11:43:48 +0000 https://punjabi.newsd5.in/?p=57586 ਡੀਡਵਾਨਾ : ਜਿਲ੍ਹਾ ਉਤਰਾਖੰਡ ਦੇ ਨਜ਼ਦੀਕੀ ਪਿੰਡ ਲਾਡਾਬਾਸ ‘ਚ ਨਿਕਲੀ ਇੱਕ ਅਨੌਖੀ ਬਰਾਤ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਰਾਤ ਚਰਚਾ ‘ਚ ਇਸ ਲਈ ਬਣੀ ਹੋਈ ਹੈ ਕਿਉਂਕਿ ਇੱਥੇ ਲਾੜੀ ਨੂੰ ਲੈ ਕੇ ਜਾਣ ਲਈ 10 – 20 ਨਹੀਂ ਸਗੋਂ ਪੂਰੇ 40 ਟਰੈਕਟਰ ਰਵਾਨਾ ਹੋਏ।

ਜੀ ਹਾਂ ਜਿੱਥੇ ਅੱਜਕੱਲ੍ਹ ਬਾਰਾਤ ਵਿੱਚ ਦਿਖਾਵੇ ਲਈ ਲੋਕ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਦਿਖਾਵੇ ਦੇ ਲਈ ਲੈ ਕੇ ਜਾਂਦੇ ਹਨ, ਉਥੇ ਹੀ ਲਾਡਾਬਾਸ ਪਿੰਡ ਨਿਵਾਸੀ ਮੋਹੰਮਦ ਯੂਸੁਫ ਗਹਿਲੋਤ ਦੇ ਪੁੱਤਰ ਮੋਹੰਮਦ ਨੋਸ਼ਾਦ ਗਹਿਲੋਤ ਦੀ ਬਰਾਤ ਨੂੰ ਠੀਕ ਇਸਦੇ ਉਲਟ ਤਰੀਕੇ ਨਾਲ ਲਿਜਾਇਆ ਗਿਆ।

ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਹਿੰਦਾ, ਬੋਲਣ ਲੱਗਿਆਂ, ਸੁੰਘਲੋ ਜਿੰਨ੍ਹੇ ਸੁੰਘਣਾ

ਨੋਸ਼ਾਦ ਗਹਿਲੋਤ ਨੇ ਇੱਕਦਮ ਪੇਂਡੂ ਵਾਤਾਵਰਣ ‘ਚ ਕਿਸਾਨ ਦੀ ਸਵਾਰੀ ਟਰੈਕਟਰ ‘ਤੇ ਬਰਾਤ ਲੈ ਕੇ ਜਾਣ ਦੀ ਠਾਨੀ ਅਤੇ 40 ਤੋਂ ਜ਼ਿਆਦਾ ਟਰੈਕਟਰਾਂ ‘ਚ ਬਰਾਤ ਕੱਢੀ ਗਈ।ਸਾਰੇ ਬਰਾਤੀ ਵੀ ਟਰੈਕਟਰਾਂ ‘ਤੇ ਬੈਠਕੇ ਲਾਡਾਬਾਸ ਤੋਂ ਰਾਮਸਾਬਾਸ ਲਾੜੀ ਲੈਣ ਲਈ ਰਵਾਨਾ ਹੋਏ। ਇਸ ਅਨੌਖੀ ਬਰਾਤ ਨੂੰ ਦੇਖਕੇ ਹਰ ਕੋਈ ਚਰਚਾ ਕਰਨ ਲੱਗਾ ਅਤੇ ਇਹ ਖਿੱਚ ਦਾ ਕੇਂਦਰ ਬਣ ਗਈ।

ਰਾਜੋਆਣਾ ਨੇ ਜੇਲ੍ਹ ‘ਚੋਂ ਭੇਜੀ ਚਿੱਠੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਚੁੱਕੇ ਸਵਾਲ!

ਇਸਨੂੰ ਦੇਖਣ ਲਈ ਲੋਕਾਂ ਦਾ ਲੱਗੀ ਹੋਈ ਸੀ। ਉੱਥੇ ਹੀ ਮੋਹੰਮਦ ਨੋਸ਼ਾਦ ਗਹਿਲੋਤ ਲਾੜੇ ਦੇ ਪਿਤਾ ਮੋਹੰਮਦ ਯੂਸੁਫ਼ ਗਹਿਲੋਤ ਨੇ ਦੱਸਿਆ ਕਿ ਅਸੀਂ ਕਿਸਾਨ ਪਰਿਵਾਰ ਤੋਂ ਹਾਂ ਅਤੇ ਸਾਡਾ ਸਭ ਤੋਂ ਪਿਆਰਾ ਸਾਧਨ ਟਰੈਕਟਰ ਹੈ। ਇਸ ਬਰਾਤ ਵਿੱਚ ਬਰਾਤੀਆਂ ਦਾ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹਾਈਵੇਅ ਤੇ ਜਾਂਦੇ ਸਮੇਂ ਰਾਹਗੀਰਾਂ ਲਈ ਵੀ ਬਰਾਤ ਖਿੱਚ ਦਾ ਕੇਂਦਰ ਬਣੀ ਹੋਈ ਸੀ।

]]>
ਅਨੋਖਾ ਰਿਵਾਜ ਇੱਥੇ ਲਾੜੀ ਦੀ ਨਹੀਂ ਲਾੜੇ ਦੀ ਹੁੰਦੀ ਹੈ ਵਿਦਾਈ https://punjabi.newsd5.in/%e0%a8%85%e0%a8%a8%e0%a9%8b%e0%a8%96%e0%a8%be-%e0%a8%b0%e0%a8%bf%e0%a8%b5%e0%a8%be%e0%a8%9c-%e0%a8%87%e0%a9%b1%e0%a8%a5%e0%a9%87-%e0%a8%b2%e0%a8%be%e0%a9%9c%e0%a9%80-%e0%a8%a6%e0%a9%80-%e0%a8%a8/ Wed, 10 Apr 2019 10:48:23 +0000 https://punjabi.newsd5.in/?p=46951 ਅਸੀ ਅਕਸਰ ਦੇਖਦੇ ਹਾਂ ਕਿ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਹੁੰਦੀ ਹਨ ਪਰ ਸਾਡੇ ਦੇਸ਼ ਵਿੱਚ ਇੱਕ ਅਜਿਹੀ ਜਗ੍ਹਾ ਵੀ ਹਨ ਜਿੱਥੇ ਕੁੜੀ ਦੀ ਨਹੀਂ ਸਗੋਂ ਲਾੜੇ ਦੀ ਵਿਦਾਈ ਹੁੰਦੀ ਹੈ। ਸਾਡੇ ਦੇਸ਼ ‘ਚ ਇੱਕ ਇਲਾਕਾ ਇਹੋਂ ਜਿਹਾ ਹੈ ਜਿੱਥੇ ਦੇ ਲੋਕ ਭਾਰਤ ਦੇ ਬਾਕੀ ਹਿੱਸਿਆਂ ‘ਚ ਰਹਿ ਰਹੇ ਲੋਕਾਂ ਨਾਲੋਂ ਕਾਫ਼ੀ ਅਲੱਗ ਹਨ। ਮੇਘਾਲਿਆ ‘ਚ ਤਿੰਨ ਤਰ੍ਹਾਂ ਦੀਆਂ ਜਾਤੀਆਂ ਦੇ ਲੋਕ ਰਹਿੰਦੇ ਹਨ – ਗਾਰੋ, ਖਾਸੀ ਤੇ ਹੋਰ ਜਾਤੀਆਂ ‘ਚ ਵਿਆਹ ਤੋਂ ਬਾਅਦ ਮੁੰਡੇ ਨੂੰ ਵਿਦਾ ਕੀਤਾ ਜਾਂਦਾ ਹੈ। ਉਥੇ ਇਹ ਸੱਭਿਅਤਾ ਪਿਛਲੇ 2000 ਸਾਲ ਤੋਂ ਹੋ ਰਹੀ ਹੈ। ਉਥੋਂ ਦੇ ਰਹਿਣ ਦੇ ਲੋਕਾਂ ਦੇ ਅਨੁਸਾਰ ਇਹ ਸੱਭਿਅਤਾ ਉਨ੍ਹਾਂ ਦੇ ਪੂਰਵਜਾਂ ਦੇ ਸਮੇ ਤੋਂ ਹੀ ਚਲ ਰਹੀ ਹੈ।

Read Also ਇੱਥੇ ਭਰਾ ਨਾਲ ਹੁੰਦਾ ਹੈ ਭੈਣ ਦਾ ਵਿਆਹ

ਇਹ ਪ੍ਰੰਪਰਾ ਬਹੁਤ ਜ਼ਿਆਦਾ ਮਜਬੂਤ ਹੈ , ਜੇਕਰ ਕੋਈ ਪੰਜਾਬ ਦਾ ਮੁੰਡਾ ਮੇਘਾਲਿਆ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵਿਆਹ ਤੋਂ ਬਾਅਦ ਕੁੜੀ ਦੇ ਘਰ ਰਹਿਣਾ ਪਵੇਗਾ। ਕੁੜੀ ਦਾ ਜਨਮ ਹੋਣ ਤੇ ਹੁੰਦਾ ਹੈ ਜਸ਼ਨ -ਖਾਸੀ ਦੇ ਭਾਈਚਾਰੇ ‘ਚ ਜੇਕਰ ਕਿਸੇ ਦੇ ਘਰ ਕੁੜੀ ਦਾ ਜਨਮ ਹੁੰਦਾ ਹੈ ਤਾਂ ਬੜੀ ਧੂਮਧਾਮ ਨਾਲ ਜਸ਼ਨ ਮਨਾਏ ਜਾਂਦੇ ਹਨ। ਇਥੇ ਲੜਕੀ ਦੇ ਨਾਮ ਤੇ ਵੀ ਵੰਸ਼ ਚਲਦਾ ਹੈ ਮਤਲਬ ਜੇ ਕਿਸੇ ਦੇ ਘਰ ਬੱਚਾ ਹੁੰਦਾ ਹੈ ਤਾਂ ਉਹ ਬੱਚਾ ਆਪਣੀ ਮਾਂ ਦਾ ਨਾਮ ਸਰਨੇਮ ਤੇ ਵਜੋਂ ਲਗਾਉਂਦਾ ਹੈ। ਮਾਤਾ ਪਿਤਾ ਦੀ ਜਾਇਦਾਦ ਤੇ ਕੁੜੀ ਦਾ ਹੱਕ ਹੁੰਦਾ ਹੈ।

ਰਿਵਾਜ ਦੇ ਅਨੁਸਾਰ ਪਰਿਵਾਰ ਦੀ ਸਭ ਤੋਂ ਛੋਟੀ ਕੁੜੀ ਨੂੰ ਜਾਇਦਾਦ ਮਿਲਦੀ ਹੈ। ਕੁੜੀ ਆਪਣੀ ਮਰਜੀ ਨਾਲ ਉਸ ਜਾਇਦਾਦ ਦਾ ਹਿੱਸਾ ਆਪਣੇ ਭਰਾਵਾਂ ਜਾਂ ਕਿਸੇ ਹੋਰ ਨੂੰ ਵੀ ਦੇ ਸਕਦੀ ਹੈ। ਇਥੋਂ ਦੀਆਂ ਕੁੜੀਆਂ ਆਪਣੀਆਂ ਪਸੰਦ ਦਾ ਕੰਮ ਕਰ ਸਕਦੀਆਂ ਹਨ ਤੇ ਰਾਤ ਨੂੰ ਆਰਾਮ ਨਾਲ ਘੁੰਮ ਸਕਦੀਆਂ ਹਨ। ਇਥੋਂ ਦੀਆਂ ਔਰਤਾਂ ਛੋਟੀਆਂ ਛੋਟੀਆਂ ਦੁਕਾਨਾਂ ਚਲਾਉਂਦੀਆਂ ਹਨ। ਇਥੇ ਦਹੇਜ਼ ਵਰਗਾ ਕੁੱਝ ਵੀ ਨਹੀਂ ਹੈ ਕੁੜੀਆਂ ਨੂੰ ਬਰਾਬਰ ਦਾ ਹੱਕ ਮਿਲਦਾ ਹੈ।

]]>