Ukraine express – D5 News https://punjabi.newsd5.in Truth Seeking News Network. Wed, 02 Mar 2022 05:12:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ukraine express – D5 News https://punjabi.newsd5.in 32 32 Ukraine ਤੋਂ ਭਾਰਤ ਪਰਤੇ ਵਿਦਿਆਰਥੀਆਂ ਨੇ ਜ਼ਾਹਰ ਕੀਤੀ ਖ਼ੁਸ਼ੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ https://punjabi.newsd5.in/ukraine-%e0%a8%a4%e0%a9%8b%e0%a8%82-%e0%a8%ad%e0%a8%be%e0%a8%b0%e0%a8%a4-%e0%a8%aa%e0%a8%b0%e0%a8%a4%e0%a9%87-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80%e0%a8%86%e0%a8%82/ Wed, 02 Mar 2022 05:12:15 +0000 https://punjabi.newsd5.in/?p=147550 ਨਵੀਂ ਦਿੱਲੀ/ਯੂਕਰੇਨ : ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਉੱਥੇ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਭਾਰਤ ਸਰਕਾਰ ਵੀ ਉਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਭਾਰਤ ਪਰਤ ਕੇ ਖੁਸ਼ ਹਨ।

ਯੂਕ੍ਰੇਨ ਤੋਂ ਆਈ ਮੰਦਭਾਗੀ ਖ਼ਬਰ, ਕਸੂਤਾ ਫਸਿਆ ਰੂਸ, ਵੱਡੇ ਦੇਸ਼ਾਂ ਦਾ ਐਕਸ਼ਨ, ਕੇਂਦਰ ਦਾ ਪੰਜਾਬੀਆਂ ਨਾਲ ਧੋਖਾ

ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਹੈ ਕਿ ਹੋਰ ਭਾਰਤੀਆਂ ਨੂੰ ਵੀ ਜਲਦੀ ਹੀ ਕੱਢ ਲਿਆ ਜਾਵੇਗਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਗੰਗਾ ਅਸਲ ਵਿਚ ਮਦਦਗਾਰ ਹੈ। ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ। ਉੱਥੇ ਹੀ ਦੂਜੇ ਪਾਸੇ ਯੂਕਰੇਨ ਤੋਂ ਕੱਢੇ ਗਏ ਭਾਰਤੀਆਂ ਦਾ ਅੱਜ ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਵਾਗਤ ਕੀਤਾ।

 

]]>