Ukraine and Russia – D5 News https://punjabi.newsd5.in Truth Seeking News Network. Fri, 03 Jun 2022 01:50:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Ukraine and Russia – D5 News https://punjabi.newsd5.in 32 32 ਪੱਛਮ ਵੱਲੋਂ ਯੂਕ੍ਰੇਨ ਨੂੰ ਹਥਿਆਰ ਦੇਣ ‘ਤੇ ਰੂਸ ਦੇ ਬੁਲਾਰੇ ਦਾ ਵੱਡਾ ਬਿਆਨ https://punjabi.newsd5.in/%e0%a8%aa%e0%a9%b1%e0%a8%9b%e0%a8%ae-%e0%a8%b5%e0%a9%b1%e0%a8%b2%e0%a9%8b%e0%a8%82-%e0%a8%af%e0%a9%82%e0%a8%95%e0%a9%8d%e0%a8%b0%e0%a9%87%e0%a8%a8-%e0%a8%a8%e0%a9%82%e0%a9%b0-%e0%a8%b9%e0%a8%a5/ Fri, 03 Jun 2022 01:50:02 +0000 https://punjabi.newsd5.in/?p=161219 ਕੀਵ: ਬ੍ਰਿਟੇਨ ਨੇ ਬੀਤੀ ਕੱਲ ਯੂਕ੍ਰੇਨ ਨੂੰ ਰਾਕੇਟ ਪ੍ਰਣਾਲੀ ਦੇਣ ਦਾ ਸੰਕਲਪ ਲਿਆ। ਇਹ ਮੱਧ ਦੂਰੀ ਦੀ ਅਤਿ-ਆਧੁਨਿਕ ਰਾਕੇਟ ਪ੍ਰਣਾਲੀ ਯੂ.ਐੱਸ.ਏ. ਅਤੇ ਜਰਮਨੀ ਨਾਲ ਮਿਲ ਕੇ ਰਾਸ਼ਟਰ ਨੂੰ ਜਹਾਜ਼ਾਂ ਨੂੰ ਮਾਰਨ ਅਤੇ ਤੋਪਖਾਣੇ ਨੂੰ ਤਬਾਹਰ ਕਰਨ ਵਾਲੇ ਹਥਿਆਰਾਂ ਨਾਲ ਲੈਸ ਕਰੇਗਾ। ਇਹ ਹਥਿਆਰ ਯੂਕ੍ਰੇਨ ਦੀ ਸਫ਼ਲਤਾ ਲਈ ਮਹੱਤਵਪੂਰਨ ਰਹੇ ਹਨ।

ਦੱਸ ਦਈਏ ਕਿ 99 ਦਿਨਾਂ ਤੋਂ ਜਾਰੀ ਯੁੱਧ ਵਿੱਚ ਇਹ ਪੱਛਮੀ ਹਥਿਆਰ ਰੂਸ ਦੀ ਸੈਨਾ ਦੀ ਗਤੀ ਨੂੰ ਰੋਕਣ ਵਿੱਚ ਸਫ਼ਲ ਰਹੇ ਹਨ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇੱਕ ਬਿਆਨ ਸਾਂਝਾ ਕੀਤਾ ਹੈ ਉਨ੍ਹਾਂ ਨੇ ਆਪਣੇ ਵਿੱਚ ਕਿਹਾ ਕਿ ਜੇ ਪੱਛਮੀ ਸਪਲਾਈ ਵਾਲੇ ਹਥਿਆਰਾਂ ਦੀ ਰੂਸ ਵੱਲੋਂ ਵਰਤੋਂ ਕੀਤੀ ਗਈ ਤਾਂ ਇਸ ਦੇ ਨਤੀਜੇ ਬਹੁਤ ਗੰਭੀਰ ਭੁਗਤਣਗੇ ਪੈ ਸਕਦੇ ਹਨ।

]]>
ਯੂਕਰੇਨ: ਰੂਸ ਵੱਲੋਂ ਗੋਲੀਬਾਰੀ, 10 ਲੋਕਾਂ ਦੀ ਗਈ ਜਾਨ https://punjabi.newsd5.in/%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%b0%e0%a9%82%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-%e0%a8%97%e0%a9%8b%e0%a8%b2%e0%a9%80%e0%a8%ac%e0%a8%be%e0%a8%b0/ Tue, 17 May 2022 04:04:17 +0000 https://punjabi.newsd5.in/?p=158196 ਕੀਵ: ਯੂਕਰੇਨ ਅਤੇ ਰੂਸ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਰੂਸ ਨੇ ਸੇਵੇਰੋਡੋਨੇਤਸਕ ਵਿੱਚ ਗੋਲੀਬਾਰੀ ਕੀਤੀ। ਰੂਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕਾਂ ਦੀ ਜਾਨ ਚਲੀ ਗਈ।

]]>