uber – D5 News https://punjabi.newsd5.in Truth Seeking News Network. Sat, 08 Oct 2022 09:08:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png uber – D5 News https://punjabi.newsd5.in 32 32 ਬੈਂਗਲੁਰੂ ‘ਚ UBER, OLA, Rapido ਸਰਵਿਸ ਹੋਵੇਗੀ ਬੰਦ ! https://punjabi.newsd5.in/%e0%a8%ac%e0%a9%88%e0%a8%82%e0%a8%97%e0%a8%b2%e0%a9%81%e0%a8%b0%e0%a9%82-%e0%a8%9a-uber-ola-rapido-%e0%a8%b8%e0%a8%b0%e0%a8%b5%e0%a8%bf%e0%a8%b8-%e0%a8%b9%e0%a9%8b%e0%a8%b5%e0%a9%87%e0%a8%97/ Sat, 08 Oct 2022 09:08:22 +0000 https://punjabi.newsd5.in/?p=179585 ਬੈਂਗਲੁਰੂ : ਭਾਰਤ ਕੈਬ ਸਰਵਿਸ ਕੰਪਨੀਆਂ ਲਈ ਵੱਡਾ ਬਾਜ਼ਾਰ ਬਣਦਾ ਜਾ ਰਿਹਾ ਹੈ। ਲੋਕ ਭੀੜ-ਭੜੱਕੇ ਵਾਲੀਆਂ ਸੜਕਾਂ ‘ਤੇ ਗੱਡੀ ਚਲਾਉਣ ਤੋਂ ਬਚਦੇ ਹਨ, ਇਸ ਲਈ ਉਹ ਆਟੋ ਰਿਕਸ਼ਾ ਵਰਗੇ ਕਿਫਾਇਤੀ ਕਿਰਾਏ ਦੇ ਸਾਧਨਾਂ ਦਾ ਸਹਾਰਾ ਲੈਂਦੇ ਹਨ। ਇਸ ਦੌਰਾਨ ਕਰਨਾਟਕ ਸਰਕਾਰ ਨੇ ਕੈਬ ਐਗਰੀਗੇਟਰ UBER, Ola ਅਤੇ Rapido ਨੂੰ ਬੈਂਗਲੁਰੂ ਵਿੱਚ ਥ੍ਰੀ ਵ੍ਹੀਲਰ ਸੇਵਾ ਬੰਦ ਕਰਨ ਲਈ ਕਿਹਾ ਹੈ।

Sidhu Moosewala ਦੇ ਕਾਤਲਾਂ ਦੀ Goindwal Jail ’ਚ ਮੌਜ! ਮਿਲ ਰਹੀ ਹੈ VIP ਸਹੂਲਤ | D5 Channel Punjabi

ਉੱਚ ਸਰਕਾਰੀ ਅਧਿਕਾਰੀ ਨੇ ਗ੍ਰਾਹਕਾਂ ਤੋਂ ਵੱਧ ਚਾਰਜ ਵਸੂਲਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਟਰਾਂਸਪੋਰਟ ਵਿਭਾਗ ਨੇ ਸ਼ਹਿਰ ਵਿਚ ਥ੍ਰੀ ਵ੍ਹੀਲਰ ਸੇਵਾ ਬੰਦ ਕਰਨ ਲਈ ਕੰਪਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਬੇਂਗਲੁਰੂ ਦੇ ਐਡੀਸ਼ਨਲ ਟਰਾਂਸਪੋਰਟ ਕਮਿਸ਼ਨਰ ਹੇਮੰਤ ਕੁਮਾਰ ਦੇ ਹਵਾਲੇ ਨਾਲ ਕਿਹਾ ਕਿ, ‘ਉਹ ਆਟੋ ਚਲਾਉਣ ਲਈ ਅਧਿਕਾਰਤ ਨਹੀਂ ਹਨ।

Batala Gangster Encounter : Punjab Police ਤੇ Gangster ਵਿਚਕਾਰ Encounter | D5 Channel Punjabi

ਉਹ ਵੱਧ ਵਸੂਲੀ ਕਰ ਰਹੇ ਹਨ ਅਤੇ ਇਹ ਇੱਕ ਗੰਭੀਰ ਸ਼ਿਕਾਇਤ ਹੈ। ਅਸੀਂ ਗਾਹਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਵੱਧ ਕਿਰਾਏ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

]]>