Two To Three – D5 News https://punjabi.newsd5.in Truth Seeking News Network. Fri, 30 Apr 2021 06:09:26 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Two To Three – D5 News https://punjabi.newsd5.in 32 32 ਦੋ ਤੋਂ ਤਿੰਨ ਹੋਏ ਮੋਹਿਤ ਮਾਲਿਕ ਅਤੇ ਅਦਿਤੀ,ਘਰ ਆਇਆ ਨੰਨ੍ਹਾਂ ਮਹਿਮਾਨ https://punjabi.newsd5.in/%e0%a8%a6%e0%a9%8b-%e0%a8%a4%e0%a9%8b%e0%a8%82-%e0%a8%a4%e0%a8%bf%e0%a9%b0%e0%a8%a8-%e0%a8%b9%e0%a9%8b%e0%a8%8f-%e0%a8%ae%e0%a9%8b%e0%a8%b9%e0%a8%bf%e0%a8%a4-%e0%a8%ae%e0%a8%be%e0%a8%b2%e0%a8%bf/ Fri, 30 Apr 2021 06:09:26 +0000 https://punjabi.newsd5.in/?p=102595 ਮੁੰਬਈ : ਟੀ.ਵੀ ਦੀ ਸਭ ਤੋਂ ਖੂਬਸੂਰਤ ਜੋੜੀ ਮੋਹਿਤ ਅਦਿਤੀ ਅੱਜ ਮੰਮੀ ਪਾਪਾ ਬਣ ਗਏ ਹਨ। ਦੱਸ ਦਈਏ ਅਦਿਤੀ ਅਤੇ ਮੋਹਿਤ ਦੇ ਘਰ 10 ਸਾਲ ਬਾਅਦ ਬੇਟੇ ਦੀ ਕਿਲਕਾਰੀਆ ਸੁਣਾਈ ਦਿੱਤੀਆਂ ਹਨ। ਇਸ ਗੱਲ ਦੀ ਜਾਣਕਾਰੀ ਪਾਪਾ ਮਾਲਿਕ ਨੇ ਸ਼ੋਸ਼ਲ ਮੀਡੀਆ ਤੇ ਦਿੱਤੀ ਹੈ। ਨਵੇਂ ਮਹਿਮਾਨ ਦੀ ਤਸਵੀਰ ਸ਼ੇਅਰ ਕਰ ਆਪਣੇ ਫੈਨਜ਼ ਨੂੰ ਉਸਦੀ ਝਲਕ ਵੀ ਦਿਖਾਈ ਦਿੱਤੀ ਹੈ।

ਹੁਣੇ-ਹੁਣੇ ਆਈ ਵੱਡੀ ਖ਼ਬਰ,ਕਿਸਾਨਾਂ ਨੇ ਘੇਰ ਲਿਆ ਹਰਿਆਣਾ ਦਾ ਮੁੱਖ ਮੰਤਰੀ,ਭਖਿਆ ਮਾਹੌਲ

ਅਦਿਤੀ – ਮੋਹਿਤ ਨੇ ਕੀਤਾ ਬੇਟੇ ਦਾ ਸੁਆਗਤ
ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਅਦਿਤੀ ਬੇਬੀ ਬੁਆਏ ਦੀਆਂ ਉਂਗਲੀਆਂ ਨੂੰ ਛੂਹਦੀ ਨਜ਼ਰ ਆ ਰਹੀ ਹਨ, ਉਥੇ ਹੀ ਬੇਬੀ ਬੁਆਏ ਦੇ ਪਾਪਾ ਮੋਹਿਤ ਮਲਿਕ ਨੇ ਅਦਿਤੀ ਦਾ ਹੱਥ ਫੜਿਆ ਹੋਇਆ ਹੈ। ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ – ਡੀਅਰ ਯੂਨੀਵਰਸ, ਇਸ ਅਸ਼ੀਰਵਾਦ ਲਈ ਤੁਹਾਡਾ ਬਹੁਤ – ਬਹੁਤ ਧੰਨਵਾਦ। ਧੰਨਵਾਦ ‘ਚ ਰਾਤ ‘ਚ ਰੋਣ ਦੀ ਆਵਾਜ਼ ਲਈ ਅਤੇ ਇਸਦੇ ਨਾਲ ਆਉਣ ਵਾਲੀ ਹਰ ਚੀਜ ਦੇ ਲਈ, ਕਿਉਂਕਿ ਅਸੀ ਵਾਸਤਵ ‘ਚ ਸਾਡੇ ਛੋਟੇ ਬੱਚੇ ਨੂੰ ਪਿਆਰ ਦੀ ਦੁਨੀਆਂ ‘ਚ ਸੁਆਗਤ ਕਰਨ ਲਈ ਭਾਗਸ਼ਾਲੀ ਮਹਿਸੂਸ ਕਰਦੇ ਹਾਂ। ਉਹ ਜਿਥੇ ਹੈ ਅਤੇ ਸੱਚ ‘ਚ ਉਹ ਮੈਜੀਕਲ ਹੈ, ਅਸੀ ਦੋ ਤੋਂ ਤਿੰਨ ਹੋ ਗਏ ਹਾਂ, ਹਮੇਸ਼ਾ ਲਈ ਖੁਸ਼, ਬੇਬੀ ਮਲਿਕ ਦੇ ਪੇਰੈਂਟਸ, ਮੋਹਿਤ ਅਤੇ ਅਦਿਤੀ।

 

View this post on Instagram

 

A post shared by Aditi Shirwaikar Malik (@additemalik)

ਫੈਂਨਜ਼ ਨੇ ਕੀਤਾ ਰਿਐਕਟ
ਉਨ੍ਹਾਂ ਦੀ ਇਹਸ ਪੋਸਟ ‘ਤੇ ਫੈਨਜ਼ ਖੂਬ ਕੰਮੈਂਟ ਕਰ ਰਹੇ ਹਨ। ਦੋਵਾਂ ਨੂੰ ਵਧਾਈਆਂ ਦੇ ਰਹੇ ਹਨ ਇੱਕ ਯੂਜਰ ਨੇ ਕੰਮੈਂਟ ਕਰਦੇ ਹੋਏ ਲਿਖਿਆ, ਛੋਟੇ ਮਲਿਕ ਦਾ ਸੁਆਗਤ ਦੂਜੇ ਯੂਜ਼ਰ ਨੇ ਕੰਮੈਂਟ ਕਰਦੇ ਹੋਏ ਲਿਖਿਆ, ਵਧਾਈ ਹੋ ਸਰ ਐਂਡ ਮੈਮ ਇਸਤੋਂ ਇਲਾਵਾ ਬਾਕੀਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਫੈਂਨਜ਼ ਨੰਨ੍ਹੇ ਮਲਿਕ ਦੀ ਤਸਵੀਰ ਨੂੰ ਦੇਖਣ ਲਈ ਕਾਫ਼ੀ ਉਤਸੁਕ ਹਨ ਅਤੇ ਪ੍ਰੇਸਾਨ ਨਜ਼ਰ ਆ ਰਹੇ ਹਨ।

 

View this post on Instagram

 

A post shared by Mohit Malik (@mohitmalik1113)

]]>