TV Shows – D5 News https://punjabi.newsd5.in Truth Seeking News Network. Mon, 04 Apr 2022 05:26:02 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png TV Shows – D5 News https://punjabi.newsd5.in 32 32 ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਆਇਆ ਨੰਨ੍ਹਾ ਮਹਿਮਾਨ https://punjabi.newsd5.in/%e0%a8%ae%e0%a8%b6%e0%a8%b9%e0%a9%82%e0%a8%b0-%e0%a8%95%e0%a8%be%e0%a8%ae%e0%a9%87%e0%a8%a1%e0%a9%80%e0%a8%85%e0%a8%a8-%e0%a8%ad%e0%a8%be%e0%a8%b0%e0%a8%a4%e0%a9%80-%e0%a8%b8%e0%a8%bf%e0%a9%b0/ Mon, 04 Apr 2022 05:26:02 +0000 https://punjabi.newsd5.in/?p=151526 ਨਵੀਂ ਦਿੱਲੀ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ ‘ਚ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਮਾਂ ਬਣ ਗਈ ਹੈ। ਭਾਰਤੀ ਸਿੰਘ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਫੈਂਸ ਨੂੰ ਦਿੱਤੀ ਹੈ। ਭਾਰਤੀ ਦੇ ਫੈਨਜ਼ ਇਹ ਖ਼ਬਰ ਸੁਣ ਕੇ ਕਾਫ਼ੀ ਐਕਸਾਈਟੇਡ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

ਸੁਪਰੀਮ ਕੋਰਟ ਚੋਂ ਮਜੀਠੀਆ ਨਾਲ ਜੁੜੀ ਵੱਡੀ ਖ਼ਬਰ! ਸੁਣੋ ਫੈਸਲਾ | D5 Channel Punjabi

ਸ਼ੇਅਰ ਕੀਤੀ ਗਈ ਪੋਸਟ ‘ਤੇ ਅਰਜੁਨ ਬਿਜਲਾਨੀ, ਜੈ ਭਾਨੁਸ਼ਾਲੀ, ਮਾਹੀ ਵਿਜ, ਵਿਸ਼ਾਲ ਸਿੰਘ ਦੇ ਨਾਲ ਹੀ ਕਈ ਸੈਲੇਬਸ ਅਤੇ ਫੈਨਜ਼ ਭਾਰਤੀ ਨੂੰ ਵਧਾਈਆਂ ਦੇ ਰਹੇ ਹਨ। ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਪਹਿਲੀ ਵਾਰ ਇਕ ਰਿਐਲਿਟੀ ਸ਼ੋਅ ਦੇ ਸੈੱਟ ‘ਤੇ ਮਿਲੇ ਸੀ, ਜਿਥੇ ਭਾਰਤੀ ਇਕ ਕਾਮੇਡੀਅਨ ਸੀ ਅਤੇ ਹਰਸ਼ ਸਕ੍ਰਿਪਟ ਰਾਈਟਰ ਸਨ। ਕੁਝ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਭਾਰਤੀ ਅਤੇ ਹਰਸ਼ ਦਾ ਸਾਲ 2017 ‘ਚ ਵਿਆਹ ਹੋ ਗਿਆ।

]]>
Drug Case : ਭਾਰਤੀ – ਹਰਸ਼ ਦੀ ਜ਼ਮਾਨਤ ਮੰਗ ‘ਤੇ ਟਲੀ ਸੁਣਵਾਈ, ਜੇਲ੍ਹ ‘ਚ ਕਟੇਗੀ ਦੋਵਾਂ ਦੀ ਰਾਤ https://punjabi.newsd5.in/drug-case-%e0%a8%ad%e0%a8%be%e0%a8%b0%e0%a8%a4%e0%a9%80-%e0%a8%b9%e0%a8%b0%e0%a8%b6-%e0%a8%a6%e0%a9%80-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%ae%e0%a9%b0%e0%a8%97/ Mon, 23 Nov 2020 08:14:45 +0000 https://punjabi.newsd5.in/?p=80812 ਮੁੰਬਈ : ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਵੱਲੋਂ ਡਰੱਗਸ ਲੈਣ ਦੀ ਗੱਲ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ 4 ਦਸੰਬਰ ਤੱਕ ਦੀ ਕਾਨੂੰਨੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਉੱਥੇ ਹੀ ਭਾਰਤੀ ਅਤੇ ਹਰਸ਼ ਨੇ ਆਪਣੀ ਬੇਲ ਲਈ ਜ਼ਮਾਨਤ ਮੰਗ ਕੋਰਟ ‘ਚ ਦਰਜ ਕੀਤੀ ਸੀ। ਜਿਸ ‘ਤੇ ਅੱਜ NDPS ਕੋਰਟ ‘ਚ ਸੁਣਵਾਈ ਹੋਣੀ ਸੀ।

ਕਿਸਾਨਾਂ ਲਈ ਦਿੱਲੀ ਤੋਂ ਆਈ ਵੱਡੀ ਮੁਸੀਬਤ,ਅੰਦੋਲਨ ‘ਚ ਆ ਸਕਦੀ ਹੈ ਹੁਣ ਰੁਕਾਵਟ,ਕੇਦਰ ਸਰਕਾਰ ਵੀ ਹੈਰਾਨ?

ਇਸ ‘ਚ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਦੀ ਜ਼ਮਾਨਤ ਮੰਗ ‘ਤੇ ਅੱਜ ਹੋਣ ਵਾਲੀ ਸੁਣਵਾਈ ਟਾਲ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤੀ ਸਿੰਘ ਨੂੰ ਬਾਇਕੁਲਾ ਜੇਲ੍ਹ ਅਤੇ ਹਰਸ਼ ਨੂੰ ਤਲੋਜਾ ਜੇਲ੍ਹ ‘ਚ ਰੱਖਿਆ ਜਾਵੇਗਾ। ਕਾਨੂੰਨੀ ਹਿਰਾਸਤ ‘ਚ ਭੇਜਣ ਤੋਂ ਬਾਅਦ ਦੋਵਾਂ ਨੇ ਵਕੀਲ ਅਯਾਜ ਖਾਨ ਦੇ ਜ਼ਰੀਏ ਕੋਰਟ ‘ਚ ਜ਼ਮਾਨਤ ਮੰਗ ਦਰਜ ਕੀਤੀ ਸੀ। ਜਿਸ ‘ਤੇ ਅੱਜ ਸੁਣਵਾਈ ਹੋਣੀ ਸੀ ਜੋ ਫਿਲਹਾਲ ਟਾਲ ਦਿੱਤੀ ਗਈ ਹੈ।

]]>