Turbaned girl – D5 News https://punjabi.newsd5.in Truth Seeking News Network. Wed, 23 Jan 2019 04:58:06 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Turbaned girl – D5 News https://punjabi.newsd5.in 32 32 ਦਸਤਾਰਧਾਰੀ ਕੁੜੀ ਦੀ ਪੱਗ ਲਾਹ ਕੇ ਕੁੱਟਮਾਰ, ਮੂੰਹ ਦੀ ਹੱਡੀ ਤੋੜੀ, ਅਕਾਲੀ ਲੀਡਰ ‘ਤੇ ਇਲਜ਼ਾਮ (ਵੀਡੀਓ) https://punjabi.newsd5.in/%e0%a8%a6%e0%a8%b8%e0%a8%a4%e0%a8%be%e0%a8%b0%e0%a8%a7%e0%a8%be%e0%a8%b0%e0%a9%80-%e0%a8%95%e0%a9%81%e0%a9%9c%e0%a9%80-%e0%a8%a6%e0%a9%80-%e0%a8%aa%e0%a9%b1%e0%a8%97-%e0%a8%b2%e0%a8%be%e0%a8%b9/ Wed, 23 Jan 2019 04:58:06 +0000 https://punjabi.newsd5.in/?p=41776 ਅੰਮ੍ਰਿਤਸਰ : ਜ਼ਖ਼ਮੀ ਹਾਲਤ ‘ਚ ਹਸਪਤਾਲ ਦੇ ਬੈੱਡ ‘ਤੇ ਪਈ ਇਹ ਮਹਿਲਾ ਹਰਦੀਪ ਕੌਰ ਖਾਲਸਾ ਹੈ। ਜੋ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੇ ਸਹੁਰੇ ਪਰਿਵਾਰ ਦੇ ਤਸੀਹੇ ਝੱਲ ਰਹੀ ਹੈ ਤੇ ਹੁਣ ਹਰਦੀਪ ਕੌਰ ਖਾਲਸਾ ਤੇ ਉਸ ਦੇ ਪੁੱਤਰ ਨੇ ਇਲਜ਼ਾਮ ਲਗਾਇਆ ਹੈ। ਉਸਦੇ ਪਤੀ ਪਰਮਵੀਰ ਸਿੰਘ ਨੇ ਉਸਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਘੜੀਸ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ।

Read Also ਨਿਊਯਾਰਕ ‘ਚ ਗੁਰਸੋਚ ਕੌਰ ਬਣੀ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਅਫ਼ਸਰ

ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਹਰਦੀਪ ਕੌਰ ਖਾਲਸਾ ਗੁਰਸਿੱਖ ਮਾਡਲ ਰਹਿ ਚੁੱਕੀ ਹੈ। ਜਿਸ ‘ਤੇ ਉਸਦੇ ਪਤੀ ਵੱਲੋਂ ਪਹਿਲਾ ਵੀ ਕੁੱਟਮਾਰ ਕਰਨ ਦੀਆਂ ਖਬਰਾਂ ਸਾਹਮਣੇ ਆਇਆ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਜਾਵੇਗੀ।

]]>