trying to become mothers – D5 News https://punjabi.newsd5.in Truth Seeking News Network. Wed, 17 Mar 2021 05:05:29 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png trying to become mothers – D5 News https://punjabi.newsd5.in 32 32 ਇੱਕ ਸਾਲ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਸੀ ਮਹਿਲਾ,ਐਕਸਰੇ ਤੋਂ ਬਾਅਦ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ https://punjabi.newsd5.in/%e0%a8%87%e0%a9%b1%e0%a8%95-%e0%a8%b8%e0%a8%be%e0%a8%b2-%e0%a8%a4%e0%a9%8b%e0%a8%82-%e0%a8%ae%e0%a8%be%e0%a8%82-%e0%a8%ac%e0%a8%a3%e0%a8%a8-%e0%a8%a6%e0%a9%80-%e0%a8%95%e0%a9%8b%e0%a8%b6%e0%a8%bf/ Wed, 17 Mar 2021 05:05:29 +0000 https://punjabi.newsd5.in/?p=95845 ਚੀਨ : ਵਿਆਹ ਤੋਂ ਬਾਅਦ ਦੁਨੀਆ ਦੀ ਹਰ ਕੁੜੀ ਦੀ ਇੱਛਾ ਹੁੰਦੀ ਹੈ ਕਿ ਉਹ ਮਾਂ ਬਣ ਜਾਵੇ। ਮਾਂ ਬਣਨਾ ਉਸ ਦੇ ਲਈ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਨਾਲ ਚੀਨ ‘ਚ 25 ਸਾਲ ਦੀ ਇੱਕ ਮਹਿਲਾ ਜੋ ਕਿ ਕਾਫੀ ਸਮੇਂ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਸੀ, ਆਪਣੇ ਗਿੱਟੇ ਦੀ ਸੱਟ ਦੇ ਲਈ ਜਦੋਂ ਉਹ ਡਾਕਟਰ ਕੋਲ ਗਈ ‘ਤਾਂ ਉਸਦਾ ਐਕਸਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਮਹਿਲਾ ਨਹੀਂ ਮਰਦ ਹੈ।

ਹੁਣੇ-ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ !ਮੋਦੀ ਦੇ ਖਾਸ ਬੰਦੇ ਨੇ ਵੀ ਛੱਡਤਾ ਸਾਥ !ਕਿਸਾਨ ਹੋਏ ਬਾਗੋ ਬਾਗ਼ !

ਦਰਅਸਲ ਚੀਨ ਦੀ ਰਹਿਣ ਵਾਲੀ 25 ਸਾਲ ਦੀ ਇਹ ਮਹਿਲਾ ਲਗਭਗ ਇੱਕ ਸਾਲ ਤੋਂ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ‘ਚ ਮਹਿਲਾ ਆਪਣੇ ਗਿੱਟੇ ਦੇ ਐਕਸਰੇ ਲਈ ਡਾਕਟਰ ਕੋਲ ਗਈ ਸੀ। ਐਕਸਰੇ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਹ ਮਰਦ ਹੈ ‘ਤੇ ਉਸ ਦੀਆਂ ਹੱਡੀਆਂ ਦਾ ਵਿਕਾਸ ਨਹੀਂ ਹੋਇਆ। ਡਾਕਟਰ ਦੀ ਗੱਲ ਸੁਣ ਕੇ ਮਹਿਲਾ ਹੈਰਾਨ ਹੋ ਗਈ ਸੀ। ਹਾਲਾਂਕਿ ਡਾਕਟਰ ਕਿਸੇ ਤਰ੍ਹਾਂ ਨਾਲ ਉਸ ਨੂੰ ਇਹ ਸਮਝਾਉਣ ‘ਚ ਸਫਲ ਰਹੇ ਕਿ ਉਹ ਮਹਿਲਾ ਨਹੀਂ ਬਲਕਿ ਇੱਕ ਮਰਦ ਹੈ।

ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ !ਵਿਆਹ ਤੋਂ ਵੱਧ ਮਨਾਈ ਗਈ ਖੁਸ਼ੀ !ਬਾਰਡਰ ‘ਤੇ ਪਏ ਭੰਗੜੇ !

ਮਹਿਲਾ ਪੂਰਬੀ ਚੀਨ ਦੇ ਝੇਜੀਆਂਗ ਸੂਬੇ ਦੀ ਰਹਿਣ ਵਾਲੀ ਹੈ ‘ਤੇ ਉਸਦਾ ਨਾਂ ਪਿੰਗਪਿੰਗ ਹੈ। ਪਿੰਗਪਿੰਗ 25 ਸਾਲ ਤੋਂ ਇੱਕ ਮਹਿਲਾ ਦੇ ਰੂਪ ‘ਚ ਰਹਿ ਰਹੀ ਸੀ ‘ਤੇ ਉਸਨੇ ਪਿਛਲੇ ਸਾਲ ਹੀ ਵਿਆਹ ਕਰਵਾਇਆ ਸੀ। ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਸਦੇ ਕੋਲ ਕੋਈ ਬੱਚੇਦਾਨੀ ਨਹੀਂ ਹੈ। ਹਾਲਾਂਕਿ,ਉਸ ਕੋਲ ਮਰਦਾਂ ਦੇ ਵਾਈ ਕ੍ਰੋਮੋਸੋਮਜ਼ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪਿੰਗਪਿੰਗ ਜੈਨੇਟਿਕ ਰੂਪ ਨਾਲ ਇੱਕ ਮਰਦ ਹੈ।

]]>