Tokyo Paralympics athletes – D5 News https://punjabi.newsd5.in Truth Seeking News Network. Sat, 06 Nov 2021 02:57:48 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Tokyo Paralympics athletes – D5 News https://punjabi.newsd5.in 32 32 PM ਮੋਦੀ ਨੇ ਟੋਕੀਓ ਪੈਰਾਲੰਪਿਕਸ ਖਿਡਾਰੀਆਂ ਨਾਲ ਕੀਤੀ ਮੁਲਾਕਾਤ https://punjabi.newsd5.in/pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%9f%e0%a9%8b%e0%a8%95%e0%a9%80%e0%a8%93-%e0%a8%aa%e0%a9%88%e0%a8%b0%e0%a8%be%e0%a8%b2%e0%a9%b0%e0%a8%aa%e0%a8%bf%e0%a8%95%e0%a8%b8/ Thu, 09 Sep 2021 05:47:16 +0000 https://punjabi.newsd5.in/?p=120660 ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 ਟੋਕੀਓ ਪੈਰਾਲੰਪਿਕਸ ‘ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਗੁਰਨਾਮ ਚੜੂਨੀ ਦਾ ਸੁਖਬੀਰ ਨੂੰ ਜਵਾਬ! ਹੋਏ ਆਹਮੋ-ਸਾਹਮਣੇ || D5 Channel Punjabi

ਦੱਸ ਦਈਏ ਕਿ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ  ਟੋਕੀਓ ਪੈਰਾਲੰਪਿਕ ਖੇਡਾਂ ਤੋਂ ਪਰਤੇ ਭਾਰਤ ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਉਮੀਦ ਜਤਾਈ ਕਿ ਦੇਸ਼ ਦੇ ਪੈਰਾ ਐਥਲੀਟ 2024 ‘ਚ ਪੈਰਿਸ ਵਿਚ ਇਸ ਰਿਕਾਰਡ ਪ੍ਰਦਰਸ਼ਨ ਨੂੰ ਤੋੜ ਦੇਣਗੇ। ਭਾਰਤ ਦੇ ਪੈਰਾ ਖਿਡਾਰੀਆਂ ਨੇ ਟੋਕੀਓ ਖੇਡਾਂ ਵਿਚ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 19 ਤਮਗੇ ਜਿੱਤੇ, ਜਿਸ ਵਿਚ ਭਾਰਤ 5 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਸ਼ਾਮਲ ਹਨ।

 

]]>