tip – D5 News https://punjabi.newsd5.in Truth Seeking News Network. Sat, 16 Feb 2019 11:25:45 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png tip – D5 News https://punjabi.newsd5.in 32 32 ਵੇਟਰਾਂ ਨੂੰ ਵਿਆਹ ‘ਚ TIP ਦੀ ਥਾਂ ਮਿਲੇ ਘਸੁੰਨ ਤੇ ਮੁੱਕੇ https://punjabi.newsd5.in/%e0%a8%b5%e0%a9%87%e0%a8%9f%e0%a8%b0%e0%a8%be%e0%a8%82-%e0%a8%a8%e0%a9%82%e0%a9%b0-%e0%a8%b5%e0%a8%bf%e0%a8%86%e0%a8%b9-%e0%a8%9a-tip-%e0%a8%a6%e0%a9%80-%e0%a8%a5%e0%a8%be%e0%a8%82-%e0%a8%ae-2/ Sat, 16 Feb 2019 11:25:45 +0000 https://punjabi.newsd5.in/?p=43740

]]>
ਵੇਟਰਾਂ ਨੂੰ ਵਿਆਹ ‘ਚ TIP ਦੀ ਥਾਂ ਮਿਲੇ ਘਸੁੰਨ ਤੇ ਮੁੱਕੇ (ਵੀਡੀਓ) https://punjabi.newsd5.in/%e0%a8%b5%e0%a9%87%e0%a8%9f%e0%a8%b0%e0%a8%be%e0%a8%82-%e0%a8%a8%e0%a9%82%e0%a9%b0-%e0%a8%b5%e0%a8%bf%e0%a8%86%e0%a8%b9-%e0%a8%9a-tip-%e0%a8%a6%e0%a9%80-%e0%a8%a5%e0%a8%be%e0%a8%82-%e0%a8%ae/ Thu, 14 Feb 2019 05:44:56 +0000 https://punjabi.newsd5.in/?p=43535 ਵਿਆਹ ਸਮਾਗਮ ‘ਚ ਤੁਸੀਂ ਸ਼ਰਾਬ ਨੂੰ ਲੈ ਕੇ ਤਾਂ ਲੜਾਈ ਹੁੰਦੀ ਜ਼ਰੂਰ ਦੇਖੀ ਹੋਵੇਗੀ ਪਰ ਅੱਜ ਅਸੀਂ ਜੋ ਲੜਾਈ ਤੁਹਾਨੂੰ ਦਿਖਾਉਣ ਜਾ ਰਹੇ ਉਸ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਉਗੇ। ਘਟਨਾ ਦਿੱਲੀ ਦੇ ਜਨਕਪੁਰੀ ਦੀ ਹੈ, ਜਿਥੇ ਮਿਲੀ ਜਾਣਕਾਰੀ ਮੁਤਾਬਕ ਵਿਆਹ ਸਮਾਗਮ ‘ਚ ਪਹੁੰਚੇ ਮਹਿਮਾਨਾਂ ਖਾਣੇ ਦੀ ਕੁਆਲਟੀ ਤੋਂ ਸੰਤੁਸ਼ਟ ਨਹੀਂ ਸਨ ਅਤੇ ਜਦੋਂ ਹੋਟਲ ਅਧਿਕਾਰੀਆਂ ਨਾਲ ਸ਼ਿਕਾਇਤ ਤਾਂ ਗੱਲ ਬਾਤ ਕਰਨ ਦੀ ਬਜਾਏ ਗ਼ੁੱਸੇ ਹੋਏ ਕੁੱਝ ਮਹਿਮਾਨਾਂ ਨੇ ਹਿੰਸਕ ਸਾਧਨਾਂ ਰਾਹੀਂ ਆਪਣੀ ਨਾਰਾਜ਼ਗੀ ਦਿਖਾਉਣ ਦਾ ਫ਼ੈਸਲਾ ਕੀਤਾ।

Read Also ਮੋਗਾ ‘ਚ ਵਿਆਹ ਸਮਾਗਮ ਦੌਰਾਨ ਚੱਲੇ ਇੱਟਾਂ-ਰੋੜੇ, ਪੈਲੇਸ ਦੀ ਵੀ ਕੀਤੀ ਭੰਨ੍ਹ-ਤੋੜ

ਜਿਸ ਤੋਂ ਬਾਅਦ ਮਹਿਮਾਨਾਂ ਨੇ ਫ਼ਰਨੀਚਰ, ਕਰਾਕਰੀ ਅਤੇ ਹੋਰ ਸੰਪਤੀਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਸਟਾਫ਼ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਮਾਮਲੇ ਸਾਮਹਣੇ ਆਉਂਦੇ ਰਹਿੰਦੇ ਪਰ ਸੋਚਣ ਦੀ ਗੱਲ ਤਾਂ ਇਹ ਹੈ ਕਿ ਲੋਕ ਆਪਣੇ ਸਵਾਰਥ ਲਈ ਦੂਜੇ ਦਾ ਵਿਆਹ ‘ਚ ਰੰਗ ‘ਚ ਭੰਗ ਪਾ ਦਿੰਦੇ ਹਨ।

]]>
ਪਠਾਨਕੋਟ ’ਚ ਮਚੀ ਹਾਹਾਕਾਰ, ਕੰਬੇ ਲੋਕ, CCTV ’ਚ ਵੇਖੋ ਸ਼ਰੇਆਮ ਹਥਿਆਰਾਂ ਦੀ ਨੋਕ ‘ਤੇ ਲੁੱਟ https://punjabi.newsd5.in/%e0%a8%aa%e0%a8%a0%e0%a8%be%e0%a8%a8%e0%a8%95%e0%a9%8b%e0%a8%9f-%e0%a8%9a-%e0%a8%ae%e0%a8%9a%e0%a9%80-%e0%a8%b9%e0%a8%be%e0%a8%b9%e0%a8%be%e0%a8%95%e0%a8%be%e0%a8%b0-%e0%a8%95%e0%a9%b0/ Thu, 06 Dec 2018 15:05:39 +0000 https://punjabi.newsd5.in/?p=37455

]]>