Tik Tok Star Noor – D5 News https://punjabi.newsd5.in Truth Seeking News Network. Sat, 01 Aug 2020 05:26:52 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Tik Tok Star Noor – D5 News https://punjabi.newsd5.in 32 32 Tik-Tok Star Noor ਦੀ ਹੋਈ ਚੜਾਈ, ਮੁੱਖ ਮੰਤਰੀ ਕੈਪਟਨ ਨੂੰ ਬਣਾਇਆ ਭਰਾ, CM ਦੇ ਰੱਖੜੀ ਬੰਨ੍ਹੇਗੀ ਨੂਰ, ਦੇਖੋ ਵੀਡੀਓ https://punjabi.newsd5.in/tik-tok-star-noor-%e0%a8%a6%e0%a9%80-%e0%a8%b9%e0%a9%8b%e0%a8%88-%e0%a8%9a%e0%a9%9c%e0%a8%be%e0%a8%88-%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%95/ Sat, 01 Aug 2020 05:26:52 +0000 https://punjabi.newsd5.in/?p=72425 ਪਟਿਆਲਾ : ਟਿਕਟਾਕ ਸਟਾਰ ਨੂਰ ਅਤੇ ਉਸਦੀ ਟੀਮ ਦੀਆਂ ਵੀਡੀਓਜ਼ ਅਕਸਰ ਹੀ ਤੁਸੀਂ ਸ਼ੋਸ਼ਲ ਮੀਡੀਆ ਤੇ ਵੇਖਦੇ ਰਹਿੰਦੇ ਹੋ। ਜੋ ਖੂਬ ਹੀ ਲੋਕਾਂ ਦਾ ਮੰਨੋਰੰਜਨ ਕਰਦੀਆਂ ਹਨ। ਨੂਰ ਅਤੇ ਉਸਦੀ ਟੀਮ ਦੀਆਂ ਵੀਡੀਓਜ਼ ਕੇਵਲ ਲੋਕਾਂ ਦਾ ਮੰਨੋਰੰਜਨ ਹੀ ਨਹੀਂ ਸਗੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਨੇਹੇ ਵੀ ਦਿੰਦੀਆਂ ਹਨ।

ਔਰਤਾਂ ਕਿਵੇਂ ਰੱਖਣ ਆਪਣੇ ਚਿਹਰੇ ਤੇ ਸਕਿੱਨ ਨੂੰ ਜਵਾਨ? Dr TYger With irvinder Ahluwalia || TakeCare

ਸਰਕਾਰ ਦੇ ਵੱਲੋਂ ਵੀ ਲਾਕਡਾਊਨ ਦੌਰਾਨ ਨੂਰ ਦੀ ਵੀਡੀਓਜ਼ ਦੇ ਜ਼ਰੀਏ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਨੇਹੇ ਦਿੱਤੇ ਗਏ ਸਨ ਅਤੇ ਹੁਣ ਰੱਖੜੀ ਦੇ ਤਿਉਹਾਰ ਤੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੀ ਨੂਰ ਦੀ ਸ਼ੋਸ਼ਲ ਮੀਡੀਆਂ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

]]>
ਕੈਪਟਨ ਸਰਕਾਰ ਵੱਲੋਂ ਨੰਨ੍ਹੀ ਟਿਕ-ਟਾਕ ਸਟਾਰ ਨੂਰ ਨੂੰ ਇੱਕ ਹੋਰ ਵੱਡਾ ਤੋਹਫ਼ਾ https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a9%b0%e0%a8%a8%e0%a9%8d%e0%a8%b9%e0%a9%80/ Sat, 06 Jun 2020 07:21:47 +0000 https://punjabi.newsd5.in/?p=68400 ਮੋਗਾ : ਬੀਤੇ ਦਿਨ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਟਿਕ ਟਾਕ ਸਟਾਰ ਬੱਚੀ ਨੂਰ ਦਾ ਮਨੋਬਲ ਉੱਚਾ ਚੁੱਕਣ ਅਤੇ ਉਸਦੇ ਪਰਿਵਾਰ ਦੀ ਆਰਥਿਕ ਸਹਾਇਤਾ ਵਜੋ 5 ਲੱਖ ਰੁਪਏ ਦਾ ਚੈਕ ਭੇਟ ਕੀਤਾ। ਨੂਰ ਦੇ ਪਿਤਾ ਸ. ਸਤਨਾਮ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ।

Tik-Tok ਸਟਾਰ ਤੇ ਬੀਜੇਪੀ ਦੀ ਲੀਡਰ ਸੋਨਾਲੀ ਫੋਗਾਟ ਨਾਲ ਅਫਸਰ ਨੇ ਕੀਤੀ ਛੇੜਛਾੜ ਫਿਰ ਸਭ ਦੇ ਸਾਹਮਣੇ ਕੀਤੀ ਛਿੱਤਰਪਰੇਡ

ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਨੂਰ ਅਤੇ ਇਸਦੀ ਟੀਮ ਦੇ ਮੈਂਬਰਾਂ ਨੇ ਕਰੋਨਾ ਕਾਰਨ ਲਗਾਏ ਗਏ ਕਰਫਿਊ ਅਤੇ ਲਾਕਡਾਊਨ ਦੌਰਾਨ ਆਪਣੀਆਂ ਹਾਸ-ਰਸ ਭਰੀਆਂ ਵੀਡੀਓ ਨਾਲ ਮਨੋਰੰਜਨ ਕੀਤਾ ਅਤੇ ਕਈ ਸਿਖਿਆਵਾਂ ਵੀ ਦਿੱਤੀਆਂ। ਨੂਰ ਨੇ ਆਪਣੀਆਂ ਇਨ੍ਹਾਂ ਵੀਡੀਓਜ਼ ਨਾਲ ਲੋਕਾਂ ਨੂੰ ਆਪਣਾ ਸਮਾਂ ਘਰ ਵਿੱਚ ਹੀ ਗੁਜ਼ਾਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ। ਇਸੇ ਕਾਰਣ ਹੀ ਛੋਟੀ ਬੱਚੀ ਨੂਰ ਦੇ ਸ਼ੁਭਚਿੰਤਕਾਂ ਦੀ ਲਾਇਨ ਦਿਨ ਬ ਦਿਨ ਲੰਬੀ ਹੁੰਦੀ ਜਾ ਰਹੀ ਹੈ।

ਕਿਸਾਨਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ!, ਦੇਖੋ ਆਹ ਪੂਰਾ ਵੀਡੀਓ

ਐਨਾ ਹੀ ਨਹੀ ਇਸ ਛੋਟੀ ਬੱਚੀ ਨੂਰ ਅਤੇ ਇਸਦੀ ਟੀਮ ਦੇ ਮੈਬਰਾਂ ਨੇ ਲੋਕਾਂ ਵਿੱਚ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਨੂੰ ਅਪਣਾਉਣ, ਸਿਹਤ ਅਤੇ ਪੁਲਿਸ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦਾ ਸੰਦੇਸ਼ ਦਿੰਦੀਆਂ ਵੀਡੀਓਜ਼ ਬਣਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕਰੋਨਾ ਨੂੰ ਹਰਾਉਣ ਲਈ ਵਿੱਢੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਸਹਿਯੋਗ ਦਿੱਤਾ ਅਤੇ ਸਰਕਾਰ, ਪ੍ਰਸ਼ਾਸਨ, ਪੁਲਿਸ ਦੇ ਹਰ ਇੱਕ ਮਹੱਤਵਪੂਰਨ ਸੰਦੇਸ਼ ਜਿਹੜਾ ਕਿ ਕਰੋਨਾ ਤੋ ਬਚਣ ਲਈ ਦਿੱਤਾ ਜਾਂਦਾ ਸੀ ਨੂੰ ਘਰ ਘਰ ਤੱਕ ਪਹੁੰਚਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਕੀਤੀ।

Manpreet Badal ਨਿਕਲੇ Bathinda ਬਾਜ਼ਾਰ ‘ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ

ਇਸ ਮੌਕੇ ਮੌਜੂਦ ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ ਨੇ ਕਿਹਾ ਕਿ ਨੂਰ ਨੇ ਇੱਕ ਮਿਸਾਲ ਕਾਇਮ ਕਰਕੇ ਦਿਖਾ ਦਿੱਤੀ ਹੈ ਕਿ ਕੁਝ ਵੀ ਚੰਗਾ ਲੋਕਾਂ ਵਿੱਚ ਫੈਲਾਉਣ ਲਈ ਉਮਰ ਮਾਇਨੇ ਨਹੀ ਰੱਖਦੀ ਸਗੋ ਆਪਣੇ ਅੰਦਰ ਹੀ ਕੁਝ ਚੰਗਾ ਕਰਨ ਦਾ ਜ਼ਜਬਾ ਛੁਪਿਆ ਹੋਣਾ ਚਾਹੀਦਾ ਹੈ।

]]>
TIK-TOK STAR NOOR ਨੂੰ ਲੈਕੇ CAPTAIN ਸਰਕਾਰ ਦਾ ਵੱਡਾ ਐਲਾਨ, ਮਿਲੇਗੀ ਸਰਕਾਰੀ ਨੌਕਰੀ! D5 Channel Punjabi https://punjabi.newsd5.in/tik-tok-star-noor-%e0%a8%a8%e0%a9%82%e0%a9%b0-%e0%a8%b2%e0%a9%88%e0%a8%95%e0%a9%87-captain-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%b5%e0%a9%b1%e0%a8%a1%e0%a8%be/ Tue, 19 May 2020 05:35:39 +0000 https://punjabi.newsd5.in/?p=67176 ਮੋਗਾ : ਨੂਰ ਦੇ ਪਰਿਵਾਰ ਦੀ ਤਾਂ ਤਕਦੀਰ ਬਦਲ ਗਈ ਪਰ ਸਿਖਾਉਣ ਵਾਲੇ ਤੇ ਮਿਹਨਤ ਕਰਨ ਵਾਲੇ ਵੀ ਮੁੰਡੇ ਨੇ ਮੱਧ ਵਰਗੀ ਉਨ੍ਹਾਂ ਦੀ ਆਖਰ ਬਾਂਹ ਕੌਣ ਫੜੇਗਾ। ਟਿਕ ਟੌਕ ਸਟਾਰ ਨੂਰ ਦਾ ਬਣਨ ਘਰ ਬਣਨ ਲੱਗਾ ਹੈ ਅਤੇ ਘਰ ਬਣਾਉਣ ਦੀ ਸ਼ੁਰੂਆਤ ਬੀਤੇ ਦਿਨ ਤੋਂ ਕੀਤੀ ਗਈ। ਤਿੰਨ ਤੋਂ ਚਾਰ ਮਹੀਨਿਆਂ ‘ਚ ਘਰ ਤਿਆਰ ਹੋ ਜਾਵੇਗਾ। ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਘਰ ਬਣਾ ਕੇ ਦੇਣ ਦਾ ਫੈਸਲਾ ਕੀਤਾ ਸੀ ਕਿਹਾ ਸਾਡੇ ਇਸ ਕਾਰਜ ਪ੍ਰੀਵਾਰ ਨੇ ਗੁਰੂ ਨਾਲ ਜੁੜਣ ਅਤੇ ਮਾਂ ਬਾਪ ਹੋਣਗੇ ਅੰਮ੍ਰਿਤਧਾਰੀ। ਘਰ ਦੇ ਨੀਂਹ ਪੱਥਰ ਮੌਕੇ ਅਨਮੋਲ ਕਵਾਤਰਾ ਗੋਲਡੀ ਪੀਪੀ ਅਤੇ ਹੋਰ ਵੀ ਕਈ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਦਭੁੱਤ ਨਜ਼ਾਰਾ, Lockdown ‘ਚ ਲੋਕਾਂ ਨੇ ਵੇਖਿਆ ਚਮਤਕਾਰ! D5 Channel Punjabi

ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਅਨਮੋਲ ਕਵਾਤਰਾ ਅਤੇ ਗੋਲਡੀ ਵੱਲੋਂ ਬੱਚਿਆਂ ਦੀ ਇਕ ਸਾਲ ਦੀ ਫ਼ੀਸ ਜਮ੍ਹਾਂ ਕਰਵਾਈ ਗਈ ਕਿਹ ਕਿ ਪੜ੍ਹਾਈ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ। ਨੂਰ ਦੀ ਤਾਂ ਬੱਲੇ ਬੱਲੇ ਹੋ ਗਈ ਪਰ ਟੀਮ ਮੈਂਬਰ ਮਾਯੂਸ ਹਨ। ਐਸਐਸਪੀ ਮੋਗਾ ਨੇ ਕਿਹਾ ਕਿ ਡੀ.ਜੀ.ਪੀ ਫੰਡ ਦੇ ਵਿੱਚੋਂ ਬੱਚਿਆਂ ਦੀ ਹੋਵੇਗੀ ਯੋਗ ਮਦਦ। ਐਸਐਸਪੀ ਮੋਗਾ ਨੇ ਕਿਹਾ ਯੋਗਤਾ ਅਨੁਸਾਰ ਨੂਰ ਦੇ ਪਿਤਾ ਨੂੰ ਪੁਲਿਸ ਵਿਭਾਗ ‘ਚ ਨੌਕਰੀ ਮਿਲੇਗੀ ਪਰ ਪੱਤਰਕਾਰਾ ਦੇ ਸਵਾਲ ਮਗਰੋਂ ਐਸ.ਐਸ.ਪੀ ਮੋਗਾ ਗਿੱਲ ਨੇ ਕਿਹਾ ਟੀਮ ਮੈਂਬਰਾਂ ਨੂੰ ਵੀ ਬਣਦਾ ਮਾਣ ਸਨਮਾਨ ਦਿਵਾਉਣ ਦੀ ਕੋਸ਼ਿਸ਼ ਕਰਾਂਗੇ।

]]>
Tik Tok Star Noor ਦੀਆਂ ਕੈਮਰੇ ਪਿੱਛੇ ਮਸਤੀਆਂ ਵੇਖੋ, ਅੰਗਰੇਜ਼ੀ ਵਾਲੇ ਵੱਟ ਕੱਢ’ਤੇ ! https://punjabi.newsd5.in/tik-tok-star-noor-%e0%a8%a6%e0%a9%80%e0%a8%86%e0%a8%82-%e0%a8%95%e0%a9%88%e0%a8%ae%e0%a8%b0%e0%a9%87-%e0%a8%aa%e0%a8%bf%e0%a9%b1%e0%a8%9b%e0%a9%87-%e0%a8%ae%e0%a8%b8%e0%a8%a4%e0%a9%80%e0%a8%86/ Mon, 04 May 2020 09:59:58 +0000 https://punjabi.newsd5.in/?p=66221 ਮੋਗਾ : ਲਾਕਡਾਊਨ ਦੇ ਵਿੱਚ ਪੰਜਾਬ ਵਿੱਚ ਇੱਕ ਪੰਜ ਸਾਲ ਦਾ ਸਰਦਾਰ ਟਿਕਟਾਕ ਦਾ ਸਟਾਰ ਬਣਿਆ ਹੋਇਆ ਹੈ। ਉਸਦੀ ਵੀਡੀਓ ਉਸਦੀ ਐਕਟਿੰਗ ਦੇ ਕਾਰਨ ਵਾਇਰਲ ਹੋ ਰਹੀ ਹੈ। ਵੀਡੀਓ ਦੇੇਖਕੇ ਲੋਕ ਬੱਚੇ ਨੂੰ ਆਪਣੇ ਘਰ ਕੁਝ ਦਿਨਾਂ ਲਈ ਲੈ ਕੇ ਜਾਣਾ ਚਾਹੁੰਦੇ ਹਨ ਪਰ ਸਰਦਾਰ ਦੇ ਫੈਂਨਸ ਜਿਸ ਵੀਡੀਓ ਨੂੰ ਦੇਖ ਰਹੇ ਹੁੰਦੇ ਹਨ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਮੁੰਡਾ ਨਾ ਸਗੋਂ ਕੁੜੀ ਹੈ। ਮੋਗਾ ਵਿੱਚ ਭਿੰਡਰ ਕਲਾਂ ਪਿੰਡ ਦੀ ਨੂਰਪ੍ਰੀਤ ਕੌਰ ਉਰਫ ਨੂਰ ਟਿਕਟਾਕ ‘ਤੇ ਧਮਾਲ ਮਚਾ ਰਹੀ ਹੈ। ਉਸਦੀ ਵੀਡੀਓ ਇੰਟਰਨੈੱਟ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇੱਥੋਂ ਤੱਕ ਕਿ ਟਿਕਟਾਕ ‘ਤੇ ਵੀਡੀਓ ਅਪਲੋਡ ਕਰਨ ਵਾਲੇ ਦੇ ਫਾਲੋਅਰਸ 8 ਲੱਖ ਹੋ ਗਏ ਹਨ।

NEWS BULLETIN | ਕਰੋਨਾ ਪੰਜਾਬ ‘ਚ ਹੋਰ ਵੀ ਖ਼ਤਰਨਾਕ, ਕਿੱਧਰ ਜਾਣ ਨਸ਼ੇੜੀ | ਅੱਕੇ ਪੁਲਿਸ ਮੁਲਾਜ਼ਮ D5 Channel Punjabi

ਸੰਦੀਪ ਤੂਰ ਦੱਸਦੇ ਹਨ , “ਸਿਰਫ 10 ਦਿਨਾਂ ‘ਚ ਉਨ੍ਹਾਂ ਦੇ ਫੈਂਨਸ ਦੀ ਤਾਦਾਦ 5 ਲੱਖ ਪਾਰ ਕਰ ਗਈ ਹੈ। ਟਿਕਟਾਕ ‘ਤੇ ਕਈ ਵੀਡੀਓਜ਼ ਦੇ ਵਿੱਚ ਇੱਕ ਵੀਡੀਓ ਵੱਡੇ ਪੈਮਾਨੇ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਉਸ ਵੀਡੀਓ ਵਿੱਚ ਨੂਰ ਦੇ ਨਾਲ ਖੇਡਦਾ ਹੋਇਆ ਦਿਖਾਈ ਦੇਣ ਵਾਲਾ ਬੱਚਾ ਸਕੂਲ ਦੇ ਰਿਜ਼ਲਟ ਪਿਤਾ ਨੂੰ ਦੱਸਣ ਤੋਂ ਡਰਦਾ ਹੋਇਆ ਦਿਖਾਈ ਦਿੰਦਾ ਹੈ। ਬੱਚਾ ਆਪਣੇ ਪਿਤਾ ਨੂੰ ਪੰਜਾਬੀ ‘ਚ ਦੱਸਦਾ ਹੈ ਕਿ ਡਾਕਟਰ ਦਾ ਪੁੱਤਰ ਫੇਲ੍ਹ ਹੋ ਗਿਆ, ਸਰਪੰਚ ਦੀ ਕੁੜੀ ਵੀ ਫੇਲ੍ਹ ਹੋ ਗਈ। ਇਸ ‘ਤੇ ਜਦੋਂ ਪਿਤਾ ਰਿਜ਼ਲਟ ਦਿਖਾਉਣ ਦਾ ਦਬਾਅ ਪਾਉਂਦਾ ਹੈ ਤਾਂ ਸਰਦਾਰ ਦੀ ਡਰੈਸ ਪਹਿਨੇ ਨੂਰ ਪੰਜਾਬੀ ‘ਚ ਜਵਾਬ ਦਿੰਦੀ ਹੈ, “ਕੀ ਤੁਸੀ ਕਿਹੜਾ ਡੀ.ਸੀ ਲੱਗੇ ਹੋ ? ਤੁਹਾਡਾ ਬੱਚਾ ਵੀ ਫੇਲ੍ਹ ਹੋ ਗਿਆ ਹੈ”।

]]>
Tik Tok Star Noor ਨੇ DSP ਨੂੰ ਕਰਤਾ ਫੋਨ, ਹੱਸ ਹੱਸ ਪੈ ਗਈਆਂ ਢਿੱਡੀਂ ਪੀੜਾਂ, ਲੱਗਦਾ Captain ਵੀ ਹੋਣਗੇ ਫੈਨ! https://punjabi.newsd5.in/tik-tok-star-noor-%e0%a8%a8%e0%a9%87-dsp-%e0%a8%a8%e0%a9%82%e0%a9%b0-%e0%a8%95%e0%a8%b0%e0%a8%a4%e0%a8%be-%e0%a8%ab%e0%a9%8b%e0%a8%a8-%e0%a8%b9%e0%a9%b1%e0%a8%b8-%e0%a8%b9%e0%a9%b1%e0%a8%b8-%e0%a8%aa/ Sun, 03 May 2020 06:27:15 +0000 https://punjabi.newsd5.in/?p=66170 ਮੋਗਾ : ਕਲਾ ਕੁਝ ਲੋਕਾਂ ਨੂੰ ਜਨਮ ਤੋਂ ਹੀ ਮਿਲ ਜਾਂਦੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਮਜ਼ਦੂਰ ਪਰਿਵਾਰ ਦੀ 5 ਸਾਲਾ ਨੂਰਪ੍ਰੀਤ ਕੌਰ ਆਪਣੀ ਕਲਾ ਨਾਲ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸਟਾਰ ਬਣੀ ਹੋਈ ਹੈ। ਦਰਅਸਲ ਨੂਰਪ੍ਰੀਤ ਕੌਰ ਟਿਕ – ਟਾਕ ‘ਤੇ ਕਈ ਵੀਡੀਓ ਪੋਸਟ ਕਰ ਰਹੀ ਹੈ। ਜਿਸਨੂੰ ਦੇਖਕੇ ਕਰੋੜਾਂ ਲੋਕ ਉਸਦੇ ਦੀਵਾਨੇ ਹੋ ਰਹੇ ਹਨ। ਉਥੇ ਹੀ ਕੋਰੋਨਾ ਲਾਕਡਾਊਨ ਦੇ ਵਿੱਚ ਲੋਕਾਂ ਲਈ ਹਾਸੇ ਦਾ ਪਾਤਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸਨੂੰ ਮੁੰਡਿਆਂ ਦੀ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ – ਟਾਕ ਬਣਾ ਰਹੀ ਹੈ।

🔴 LIVE | ਅੱਜ ਦੀਆਂ ਖ਼ਬਰਾਂ- ਕਰੋਨਾ, ਲੌਕਡਾਊਨ ਤੇ ਛੋਟਾਂ | ਕਿਹੜਾ ਨਵਾਂ ਐਲਾਨ ਕਰੇਗੀ ਮੋਦੀ ਸਰਕਾਰ | Today News

ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ – ਟਾਕ ‘ਤੇ ਅੱਜ ਕੱਲ ਖੂਬ ਵੀਡੀਓ ਪੋਸਟ ਕਰ ਰਹੀਆਂ ਹਨ। ਨੂਰ ਪ੍ਰੀਤ ਦੀ ਟੀਮ ਦੇ ਮੈਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਹਨ। ਉਸਦਾ ਕਹਿਣਾ ਹੈ ਕਿ ਉਸਨੇ + 2 ਕੋਲ ਕਰਕੇ ਆਪਣੇ ਹੀ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅੱਜ – ਕੱਲ ਛੁੱਟੀਆਂ ਹਨ ਤਾਂ ਉਨ੍ਹਾਂ ਨੇ ਬੱਚਿਆਂ ਦੇ ਨਾਲ ਹੀ ਟਿਕ – ਟਾਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਇਨ੍ਹਾਂ ਬੱਚਿਆਂ ਦੇ ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ।

]]>