The Matter Of Bargadi – D5 News https://punjabi.newsd5.in Truth Seeking News Network. Fri, 16 Apr 2021 06:11:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png The Matter Of Bargadi – D5 News https://punjabi.newsd5.in 32 32 ਬਰਗਾੜੀ ਮਾਮਲੇ ‘ਤੇ ਕੈਪਟਨ ਨੇ ਬੁਲਾਈ ਅਹਿਮ ਮੀਟਿੰਗ, ਅਗਲੀ ਰਣਨੀਤੀ ‘ਤੇ ਹੋਵੇਗੀ ਚਰਚਾ https://punjabi.newsd5.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%ae%e0%a8%be%e0%a8%ae%e0%a8%b2%e0%a9%87-%e0%a8%a4%e0%a9%87-%e0%a8%95%e0%a9%88%e0%a8%aa%e0%a8%9f%e0%a8%a8-%e0%a8%a8%e0%a9%87/ Fri, 16 Apr 2021 06:10:41 +0000 https://punjabi.newsd5.in/?p=100325 ਪਟਿਆਲਾ : ਪੰਜਾਬ ‘ਚ ਬਰਗਾੜੀ ਮਾਮਲੇ ਨੂੰ ਲੈ ਕੇ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ। ਲਗਾਤਾਰ ਪੰਜਾਬ ਸਰਕਾਰ ‘ਤੇ ਉਠ ਰਹੇ ਸਵਾਲਾਂ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਿਵਾਸ ਸਥਾਨ ‘ਤੇ ਇੱਕ ਅਹਿਮ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਅੱਜ ਦੁਪਹਿਰ 1 ਵਜੇ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ‘ਤੇ ਹੋਵੇਗੀ।

🔴LIVE| ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਥੇਬੰਦੀਆਂ ਦਾ ਵੱਡਾ ਐਲਾਨ, ਹੋਏ ਵੱਡੇ ਖੁਲਾਸੇ ! ਸੱਚ ਆਇਆ ਸਾਹਮਣੇ !

ਇਸ ਮੀਟਿੰਗ ਦਾ ਮੁੱਖ ਏਜੰਡਾ ਇਸ ਮਾਮਲੇ ‘ਤੇ ਅਗਲੀ ਰਣਨੀਤੀ ਬਣਾਉਣਾ ਹੋਵੇਗਾ, ਤਾਂ ਕਿ ਪੰਜਾਬ ‘ਚ ਸਰਕਾਰ ਆਪਣਾ ਦਬਦਬਾ ਬਣਾਈ ਰੱਖੇ। ਦੱਸ ਦਈਏ ਕਿ ਇਸ ਮੀਟਿੰਗ ‘ਚ ਸਰਕਾਰ  ਦੇ 2 – 2 ਮੰਤਰੀ ਅਤੇ 4 – 5 ਵਿਧਾਇਕ ਸ਼ਾਮਿਲ ਹੋਣਗੇ।  ਸੂਤਰਾਂ ਦੀ ਮੰਨੀਏ ਤਾਂ ਇਸ ‘ਚ 3 ਮੰਤਰੀ  ਲਾਲ ਸਿੰਘ , ਸੁਨੀਲ ਜਾਖੜ, ਕਿੱਕੀ ਢਿੱਲੋਂ ਸ਼ਾਮਿਲ ਹੋਣਗੇ। ਉਥੇ ਹੀ ਖਬਰ ਹੈ ਕਿ ਇਸ ਮੀਟਿੰਗ ਵਿੱਚ AG Atul Nanda ਵੀ ਸ਼ਾਮਿਲ ਹੋ ਸਕਦੇ ਹਨ।

]]>