The Engine – D5 News https://punjabi.newsd5.in Truth Seeking News Network. Mon, 25 Jan 2021 11:15:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png The Engine – D5 News https://punjabi.newsd5.in 32 32 ਨਵਜੋਤ ਸਿੱਧੂ ਦਾ ਟਵੀਟ – ਰਾਜਨੀਤਿਕ ਤਬਦੀਲੀ ਦਾ ਇੰਜਣ ਬਣ ਗਿਆ ਟਰੈਕਟਰ https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a8%be-%e0%a8%9f%e0%a8%b5%e0%a9%80%e0%a8%9f-%e0%a8%b0%e0%a8%be%e0%a8%9c%e0%a8%a8%e0%a9%80/ Mon, 25 Jan 2021 11:15:15 +0000 https://punjabi.newsd5.in/?p=88360 ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ‘ਤੇ ਤਕਰਾਰ ਦੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਗਣਤੰਤਰ ਦਿਵਸ ‘ਤੇ ਟਰੈਕਟਰਾਂ ਦੀ ਝਾਂਕੀ ਨਿਕਲੇਗੀ, ਜਿਸਨੂੰ ਕਿਸਾਨ ਗਣਤੰਤਰ ਪਰੇਡ ਨਾਮ ਦਿੱਤਾ ਗਿਆ ਹੈ। ਉਥੇ ਹੀ ਕਿਸਾਨਾਂ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਟਰੈਕਟਰ ਆਪਣੇ ਦਾਇਰੇ ਨੂੰ ਛੱਡ ਦੇਸ਼ ਲਈ ਰਾਜਨੀਤਿਕ ਤਬਦੀਲੀ ਦਾ ਇੰਜਣ ਬਣ ਗਿਆ ਹੈ।

ਅੱਜ ਤਾਂ ਸਟੇਜ ‘ਤੇੇ ਚੜ੍ਹਨ ਸਾਰ ਬੱਬੂ ਮਾਨ ਹੋ ਗਿਆ ਗਰਮ,26 ਜਨਵਰੀ ਨੂੰ ਲੈ ਕਰਤਾ ਵੱਡਾ ਐਲਾਨ,ਲੋਕਾਂ ਨੇ ਭਰਤੀ ਹਾਮੀ?

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ 3 ਮਾਰਗਾਂ ‘ਤੇ ਟਰੈਕਟਰ ਰੈਲੀ ਕੱਢਣ ਦੀ ਆਗਿਆ ਦਿੱਤੀ ਹੈ। ਪਹਿਲਾ ਰੂਟ ਸਿੰਘੂ ਬਾਰਡਰ ਤੋਂ ਸ਼ੁਰੂ ਹੋ ਕੇ ਸੰਜੈ ਗਾਂਧੀ ਟਰਾਂਸਪੋਰਟ ਨਗਰ ਹੁੰਦੇ ਹੋਏ ਬਵਾਨਾ ਤੱਕ ਨਿਰਧਾਰਿਤ ਕੀਤਾ ਗਿਆ ਹੈ। ਉਥੇ ਹੀ ਦੂਜਾ ਰੂਟ ਟਿਕਰੀ ਬਾਰਡਰ ਤੋਂ ਸ਼ੁਰੂ ਹੋ ਕੇ ਨਾਗਲੋਈ, ਨਜਫਗੜ ਝਰੋਦਾ ਢਾਂਸਾ, ਬਾਦਲੀ ਅਤੇ ਤੀਜਾ ਰੂਟ ਗਾਜੀਪੁਰ ਬਾਰਡਰ ਤੋਂ ਸ਼ੁਰੂ ਕਰਕੇ ਅਪਸਰਾ ਬਾਰਡਰ ਤੋਂ ਹਾਪੁੜ ਰੋਡ ਤੱਕ ਨਿਰਧਾਰਿਤ ਕੀਤਾ ਗਿਆ ਹੈ।

]]>