thank – D5 News https://punjabi.newsd5.in Truth Seeking News Network. Wed, 02 Mar 2022 05:12:15 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png thank – D5 News https://punjabi.newsd5.in 32 32 Ukraine ਤੋਂ ਭਾਰਤ ਪਰਤੇ ਵਿਦਿਆਰਥੀਆਂ ਨੇ ਜ਼ਾਹਰ ਕੀਤੀ ਖ਼ੁਸ਼ੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ https://punjabi.newsd5.in/ukraine-%e0%a8%a4%e0%a9%8b%e0%a8%82-%e0%a8%ad%e0%a8%be%e0%a8%b0%e0%a8%a4-%e0%a8%aa%e0%a8%b0%e0%a8%a4%e0%a9%87-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80%e0%a8%86%e0%a8%82/ Wed, 02 Mar 2022 05:12:15 +0000 https://punjabi.newsd5.in/?p=147550 ਨਵੀਂ ਦਿੱਲੀ/ਯੂਕਰੇਨ : ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਥੇ ਹੀ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਉੱਥੇ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਭਾਰਤ ਸਰਕਾਰ ਵੀ ਉਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਯੂਕਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਭਾਰਤ ਪਰਤ ਕੇ ਖੁਸ਼ ਹਨ।

ਯੂਕ੍ਰੇਨ ਤੋਂ ਆਈ ਮੰਦਭਾਗੀ ਖ਼ਬਰ, ਕਸੂਤਾ ਫਸਿਆ ਰੂਸ, ਵੱਡੇ ਦੇਸ਼ਾਂ ਦਾ ਐਕਸ਼ਨ, ਕੇਂਦਰ ਦਾ ਪੰਜਾਬੀਆਂ ਨਾਲ ਧੋਖਾ

ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਹੈ ਕਿ ਹੋਰ ਭਾਰਤੀਆਂ ਨੂੰ ਵੀ ਜਲਦੀ ਹੀ ਕੱਢ ਲਿਆ ਜਾਵੇਗਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਗੰਗਾ ਅਸਲ ਵਿਚ ਮਦਦਗਾਰ ਹੈ। ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ। ਉੱਥੇ ਹੀ ਦੂਜੇ ਪਾਸੇ ਯੂਕਰੇਨ ਤੋਂ ਕੱਢੇ ਗਏ ਭਾਰਤੀਆਂ ਦਾ ਅੱਜ ਦਿੱਲੀ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸਵਾਗਤ ਕੀਤਾ।

 

]]>
Toronto ਨੇ Corona vaccine ਲਈ ਭਾਰਤ ਅਤੇ PM ਮੋਦੀ ਨੂੰ ਕਿਹਾ Thank You, ਪ੍ਰਸੰਸਾ ‘ਚ ਲਗਾਏ ਹੋਰਡਿੰਗਜ਼ https://punjabi.newsd5.in/toronto-%e0%a8%a8%e0%a9%87-corona-vaccine-%e0%a8%b2%e0%a8%88-%e0%a8%ad%e0%a8%be%e0%a8%b0%e0%a8%a4-%e0%a8%85%e0%a8%a4%e0%a9%87-pm-%e0%a8%ae%e0%a9%8b%e0%a8%a6%e0%a9%80-%e0%a8%a8%e0%a9%82%e0%a9%b0/ Thu, 11 Mar 2021 06:14:30 +0000 https://punjabi.newsd5.in/?p=94923 ਟੋਰਾਂਟੋ : ਕੋਵਿਡ – 19 ਵੈਕਸੀਨ ਉਪਲੱਬਧ ਕਰਾਉਣ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਪ੍ਰਸ਼ੰਸਾ ‘ਚ ਗ੍ਰੇਟਰ ਟੋਰਾਂਟੋ ਦੇ ਖੇਤਰ ਬਿੱਲ ਬੋਰਡ ‘ਚ ਵੱਡੇ – ਵੱਡੇ ਹੋਰਡਿੰਗਜ਼ ਲਗਾਏ ਗਏ ਹਨ। ਇਸ ਹੋਰਡਿੰਗਜ਼ ‘ਤੇ ਪੀਐਮ ਮੋਦੀ ਨੂੰ ਧੰਨਵਾਦ ਲਿਖਦੇ ਹੋਏ ਭਾਰਤ – ਕੈਨੇਡਾ ਦੋਸਤੀ ਹਮੇਸ਼ਾ ਬਣੀ ਰਹੇ ਦੀ ਕਾਮਨਾ ਵੀ ਉੱਥੇ ਦੇ ਲੋਕਾਂ ਨੇ ਕੀਤੀ ਹੈ।

ਆਹ ਪਾਰਟੀ ‘ਚ ਸੋਗ ਦੀ ਲਹਿਰ ਮੁੱਖ ਮੰਤਰੀ ‘ਤੇ ਹੋਇਆ ਵੱਡਾ ਹਮਲਾ ਵੱਜੀਆਂ ਡੂੰਘੀਆਂ ਸੱਟਾਂ ||

ਦੱਸ ਦਈਏ, ਕੋਰੋਨਾ ਵਾਇਰਸ ਮਹਾਂਮਾਰੀ ਤੋਂ ਮੁਕਾਬਲਾ ਕਰਨ ਲਈ ਭਾਰਤ ਬਹੁਤ ਸਾਰੇ ਦੇਸ਼ਾਂ ਲਈ ਮਦਦਗਾਰ ਸਾਬਤ ਹੋਇਆ ਹੈ। ਇਸ ਦੇਸ਼ਾਂ ‘ਚ ਕੈਨੇਡਾ ਵੀ ਸ਼ਾਮਲ ਹੈ, ਜਿਸ ਨੂੰ ਭਾਰਤ ਸਰਕਾਰ ਨੇ ਵੱਡੀ ਤਾਦਾਦ ‘ਚ ਕੋਵਿਡ – 19 ਵੈਕਸੀਨ ਉਪਲੱਬਧ ਕਰਾਈ ਹੈ। ਭਾਰਤ ‘ਚ ਸੀਰਮ ਇੰਸਟੀਚਿਊਟ ਆਫ ਇੰਡੀਆ ਕੰਪਨੀ ਵਲੋਂ ਨਿਰਮਿਤ ਕੋਵਿਸ਼ੀਲਡ ਵੈਕਸੀਨ ਦੀ 5 ਲੱਖ ਡੋਜ਼ ਹਾਲ ਹੀ ‘ਚ ਕੈਨੇਡਾ ਪਹੁੰਚਾਈ ਗਈ ਸੀ। ਵੈਕਸੀਨ ਦੀ ਪਹਿਲੀ ਖੇਪ ਮਿਲਣ ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਲਈ ਭਾਰ ਜਤਾਇਆ ਹੈ। ਨਾਲ ਹੀ ਗ੍ਰੇਟਰ ਟੋਰਾਂਟੋ ‘ਚ ਬਿੱਲ ਬੋਰਡ ਲਗਾਕੇ ਪ੍ਰਧਾਨਮੰਤਰੀ ਨਰਿਦਰ ਮੋਦੀ ਅਤੇ ਭਾਰਤ ਦਾ ਭਾਰ ਜਤਾਇਆ ਹੈ।

]]>
ਸੰਗਲ ਨਾਲ ਬੰਨ੍ਹੇ ਮਾਵਾਂ ਦੇ ਪੁੱਤ, ਰੱਬ ਦਾ ਸ਼ੁਕਰ ਕਰਿਆ ਕਰੋ https://punjabi.newsd5.in/%e0%a8%b8%e0%a9%b0%e0%a8%97%e0%a8%b2-%e0%a8%a8%e0%a8%be%e0%a8%b2-%e0%a8%ac%e0%a9%b0%e0%a8%a8%e0%a9%8d%e0%a8%b9%e0%a9%87-%e0%a8%ae%e0%a8%be%e0%a8%b5%e0%a8%be%e0%a8%82-%e0%a8%a6%e0%a9%87-%e0%a8%aa-2/ Tue, 22 Jan 2019 10:08:32 +0000 https://punjabi.newsd5.in/?p=41713

]]>
ਬੈਂਸ ਨੇ ਕੀਤਾ ਇਮਰਾਨ ਖਾਨ,ਤੇ ਸਿੱਧੂ ਦਾ ਧੰਨਵਾਦ, ਕਿਹਾ ਵਪਾਰ ਵਧੇ ਕਿਤੇ ਚਿੱਟਾ ਨਾ … https://punjabi.newsd5.in/%e0%a8%ac%e0%a9%88%e0%a8%82%e0%a8%b8-%e0%a8%a8%e0%a9%87-%e0%a8%95%e0%a9%80%e0%a8%a4%e0%a8%be-%e0%a8%87%e0%a8%ae%e0%a8%b0%e0%a8%be%e0%a8%a8-%e0%a8%96%e0%a8%be%e0%a8%a8%e0%a8%a4%e0%a9%87-%e0%a8%b8/ Thu, 29 Nov 2018 16:56:28 +0000 https://punjabi.newsd5.in/?p=36607 ਲੁਧਿਆਣਾ : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਿਮਰਜੀਤ ਸਿੰਘ ਬੈਂਸ ਨੇ ਕਰਤਾਪੁਰ ਸਾਹਿਬ ਲਾਂਘੇ ਬਾਰੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਬੈਂਸ ਨੇ ਕਰਤਾਰਪੁਰ ਲਾਂਘੇ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਬੈਂਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰੇ ਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਾਕਿਸਤਾਨ ਕੋਲੋਂ ਹਮੇਸ਼ਾਂ ਹਮੇਸ਼ਾਂ ਲੈ ਕੇ ਬਦਲੇ ਵਿੱਚ ਉਸ ਮੁਲਕ ਨੂੰ ਭਾਰਤ ਦੀ ਕਿਸੇ ਹੋਰ ਥਾਂ ਤੋਂ ਜ਼ਮੀਨ ਦੇ ਦਿੱਤੀ ਜਾਵੇ ਤਾਂਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਭਵਿੱਖ ਦੀਆਂ ਦਿੱਕਤਾਂ ਤੋਂ ਸਦਾ ਸਦਾ ਲਈ ਛੁਟਕਾਰਾ ਮਿਲ ਜਾਏ । ਬੈਸ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਉਹ ਇਸ ਲੰਘੇ ਦੇ ਖੁੱਲ੍ਹਣ ‘ਤੇ ਸਾਰਿਆਂ ਦਾ ਧੰਨਵਾਦ ਕਰਦੇ ਹਨ, ਉੱਥੇ ਉਹ ਨਾਲ ਹੀ ਇਹ ਅਪੀਲ ਵੀ ਕਰਦੇ ਹਨ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

Read Also ਸਿਮਰਜੀਤ ਬੈਂਸ ਨੇ ਮਾਰਿਆ LIVE ਛਾਪਾ, ਦਫ਼ਤਰ ਛੱਡ ਕੇ ਭੱਜਿਆ ਅਧਿਕਾਰੀ!

ਉਨ੍ਹਾਂ ਕਿਹਾ ਕਿ ਕੁੱਕੜ ਖੇਹ ਉਡਾਈ ਤੇ ਆਪਣੇ ਸਿਰ ਵਿੱਚ ਪਾਈ ਵਾਲੀ ਕਹਾਵਤ ਵਾਂਗ ਇਸ ਮਾਮਲੇ ਵਿੱਚ ਖੇਹ ਉਡਾ ਕੇ ਅੱਧੀ ਸਵਾਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਰ ਵਿੱਚ ਪਾ ਲਈ ਹੈ ਤੇ ਅੱਧੀ ਬਾਦਲਾਂ ਨੇ ਆਪਣੇ ਸਿਰ ਵਿੱਚ । ਉਨ੍ਹਾਂ ਕਿਹਾ ਅੱਜ ਬਾਦਲਾਂ ਨੂੰ ਕੋਈ ਪੁੱਛੇ ਕਿ ਪਿਛਲੇ 10ਸਾਂ ਸਾਲਾਂ ਦੌਰਾਨ ਉਹ ਇਸ ਮਾਮਲੇ ‘ਤੇ ਇੱਕ ਅੱਖਰ ਵੀ ਨਹੀਂ ਬੋਲੇ ਤੇ ਅੱਜ ਬੀਬੀ ਬਾਦਲ ਇਸ ਮਸਲੇ ਤੇ ਤਾਲੂ ਨੂੰ ਜੀਭਾਂ ਲਾ ਲਾ ਕੇ ਭਾਸ਼ਣ ਦੇ ਰਹੀ ਹੈ । ਬੈਂਸ ਨੇ ਕਿਹਾ ਕਿ ਦੂਜੇ ਪਾਸੇ ਸਾਡੇ 56 ਇੰਚ ਵਾਲੇ ਪ੍ਰਧਾਨ ਮੰਤਰੀ ਹੁੱਭ ਹੁੱਭ ਕੇ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਲਾਂਘਾ ਦੇ ਦਿੱਤਾ, ਲਾਂਘਾ ਦੇ ਦਿੱਤਾ ।ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਤਾਂ ਹਨ, ਪਰ ਗੱਲ ਤਾਂ ਬਣੇ ਜੇਕਰ ਉਹ 3 ਲੱਖ ਕਰੋੜ ਰੁਪਏ ਦੇ ਕਰਜਾਈ ਹੋ ਚੁਕੇ ਪੰਜਾਬ ਦਾ ਕਰਜਾ ਮਾਫ ਕਰਨ ।

ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਹੀ ਫਾਇਦਾ ਹੋਵੇਗਾ ।ਬੈਂਸ ਅਨੁਸਾਰ ਅੱਜ ਬਹੁਤ ਸਾਰਾ ਸਮਾਨ ਇਹੋ ਜਿਹਾ ਹੈ ਜਿਹੜਾ ਪਾਕਿਸਤਾਨ ‘ਚ ਬਣਦਾ ਹੈ ਤੇ ਉਹ ਦੁਬਈ ਦੇ ਰਸਤੇ ਘੁੰਮ ਕੇ ਭਾਰਤ ਆ ਕੇ ਵਿਕਦਾ ਹੈ ਤੇ ਬਹੁਤ ਸਾਰਾ ਸਮਾਨ ਇਹੋ ਜਿਹਾ ਹੈ ਜਿਹੜਾ ਭਾਰਤ ‘ਚ ਬਣਦਾ ਹੈ ਤੇ ਉਹ ਦੁਬਈ ਦੇ ਰਸਤੇ ਘੁੰਮ ਕੇ ਪਾਕਿਸਤਾਨ ਜਾ ਕੇ ਵਿਕਦਾ ਹੈ, ਤੇ ਜੇਕਰ ਇਹ ਲਾਂਘਾ ਖੁਲ੍ਹਦਾ ਹੈ ਤਾਂ ਦੋਵਾਂ ਦੇਸ਼ਾਂ ਦਾ ਵਪਾਰ ਵਧੇਗਾ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਡਰ ਵੀ ਜਾਹਰ ਕਰਦਿਆਂ ਕਿਹਾ ਕਿ ਇਸ ਸਭ ਤਾਂ ਹੋਵੇ, ਪਰ ਇਸਦੇ ਨਾਲ ਨਾਲ ਕੀਤੇ ਉੱਥੋਂ ਚਿੱਟਾ ਵੀ ਨਾ ਆਉਣ ਲੱਗ ਪਏ । ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਕਰਤਾਰਪੁਰ ਲਾਂਘੇ ਉੱਤੇ ਲਗਾਤਾਰ ਹੋ ਰਹੀ ਰਾਜਨੀਤੀ ਕਦੋਂ ਰੁਕਣ ਦਾ ਨਾਮ ਲਵੇਗੀ।

]]>