Taksali Party – D5 News https://punjabi.newsd5.in Truth Seeking News Network. Mon, 17 Dec 2018 11:52:08 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Taksali Party – D5 News https://punjabi.newsd5.in 32 32 Taksali Party | ‘ਟਕਸਾਲੀ ਪਾਰਟੀ’ ਪੱਤਰਕਾਰਾਂ ਨਾਲ ਉਲਝੀ! ਬ੍ਰਹਮਪੁਰਾ ਨੇ ਬਾਦਲਾਂ ਨੂੰ ਭੰਡਿਆ! https://punjabi.newsd5.in/taksali-party-%e0%a8%9f%e0%a8%95%e0%a8%b8%e0%a8%be%e0%a8%b2%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0/ Mon, 17 Dec 2018 11:52:08 +0000 https://punjabi.newsd5.in/?p=38630

]]>
‘ਟਕਸਾਲੀ ਪਾਰਟੀ’ ਪੱਤਰਕਾਰਾਂ ਨਾਲ ਉਲਝੀ! ਬ੍ਰਹਮਪੁਰਾ ਨੇ ਬਾਦਲਾਂ ਨੂੰ ਭੰਡਿਆ ! (ਵੀਡੀਓ) https://punjabi.newsd5.in/%e0%a8%9f%e0%a8%95%e0%a8%b8%e0%a8%be%e0%a8%b2%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0%e0%a8%be%e0%a8%82/ Mon, 17 Dec 2018 06:33:27 +0000 https://punjabi.newsd5.in/?p=38556 ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੀਤੇ ਟਕਸਾਲੀ ਆਗੂ ਪਹਿਲਾਂ ਕੀਤੇ ਐਲਾਨ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣੀ ਸਿਆਸੀ ਪਾਰਟੀ ਦਾ ਗਠਨ ਕਰ ਲਿਆ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਚੁਣੇ ਗਏ ਹਨ।

Read Also ਸ਼੍ਰੋਮਣੀ ਕਮੇਟੀ ਨੇ ਟਕਸਾਲੀਆਂ ਨੂੰ ਮਾਰੇ ਧੱਕੇ? ਫੇਰ ਭੜਕੇ ਟਕਸਾਲੀਆਂ ਨੇ ਸੰਗਤ ਸਾਹਮਣੇ ਕੱਢਿਆ ਜਲੂਸ (ਵੀਡੀਓ)

ਅਕਾਲੀ ਦਲ ਟਕਸਾਲੀ ਦੇ ਹੋਰਨਾਂ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਐਤਵਾਰ ਸਵੇਰੇ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਨਾਲ ਪਹੁੰਚੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ ਹੈ।

]]>