sydney thunder – D5 News https://punjabi.newsd5.in Truth Seeking News Network. Tue, 27 Nov 2018 07:58:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sydney thunder – D5 News https://punjabi.newsd5.in 32 32 Big Bash League ‘ਚ ਖੇਡਦੀ ਨਜ਼ਰ ਆਵੇਗੀ ਭਾਰਤੀ ਮਹਿਲਾ ਟੀਮ ਦੀ ਇਹ ਧਾਕੜ ਬੱਲੇਬਾਜ਼ https://punjabi.newsd5.in/big-bash-league-%e0%a8%9a-%e0%a8%96%e0%a9%87%e0%a8%a1%e0%a8%a6%e0%a9%80-%e0%a8%a8%e0%a9%9b%e0%a8%b0-%e0%a8%86%e0%a8%b5%e0%a9%87%e0%a8%97%e0%a9%80-%e0%a8%ad%e0%a8%be%e0%a8%b0%e0%a8%a4%e0%a9%80/ Tue, 27 Nov 2018 07:58:58 +0000 https://punjabi.newsd5.in/?p=36262 ਨਵੀਂ ਦਿੱਲੀ : ਦੁਨੀਆ ਭਰ ਵਿੱਚ ਆਪਣੇ ਝੰਡੇ ਗੰਡਣਾ ਕੋਈ ਆਮ ਗੱਲ ਨਹੀਂ ਹੈ ਪਰ ਇਕ ਸਟਾਰ ਬੱਲੇਬਾਜ਼ ਅਜਿਹੀ ਹੈ ਜਿਸ ਨੇ ਅਪਣੀ ਬੱਲੇਬਾਜੀ ਨਾਲ ਪੂਰੀ ਦੁਨੀਆ ਵਿੱਚ ਝੰਡੇ ਗੱਡੇ ਹਨ। ਟੀ – 20 ਵਿੱਚ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮਹਿਲਾ ਬਿੱਗ ਬੈਸ਼ ਲੀਗ ਦੇ ਸ਼ੈਸਨ ਲਈ ਸਿਡਨੀ ਥੰਡਰਜ਼ ਦੇ ਨਾਲ ਆਪਣਾ ਕਰਾਰ ਅੱਗੇ ਵਧਾਇਆ ਹੈ, ਨਾਲ ਹੀ ਸਿਮਰਤੀ ਮੰਧਾਨਾ ਨੇ ਹੋਬਾਰਟ ਹਰਿਕੇਂਸ ਦੇ ਨਾਲ ਕਰਾਰ ਕੀਤਾ ਹੈ। ਹਰਮਨਪ੍ਰੀਤ ਨੇ ਪਿਛਲੇ ਸੈਸ਼ਨ ਵਿਚ ਥੰਡਰਜ਼ ਲਈ 12 ਮੈਚਾਂ ਵਿਚ 296 ਦੌੜਾਂ ਬਣਾਈਆਂ ਸਨ।

Read Also ਪਹਿਲੇ ਟੈਸਟ ਮੈਚ ਤੋਂ ਬਾਹਰ ਹੋਇਆ ਇਹ ਦਿੱਗਜ ਬੱਲੇਬਾਜ਼

ਉਨ੍ਹਾਂ ਦਾ ਸਟਰਾਇਕ ਰੇਟ 117 ਅਤੇ ਔਸਤ 59.20 ਸੀ ਅਤੇ ਉਨ੍ਹਾਂ ਨੂੰ ਟੀਮ ਦੀ ਸਭ ਤੋਂ ਸਿਖਰਲੀ ਖਿਡਾਰਨ ਚੁਣਿਆ ਗਿਆ। ਉਹ ਦੂਜੇ ਸ਼ੈਸ਼ਨ ਵਿਚ ਬਰਿਸਬੇਨ ਹੀਟ ਲਈ ਖੇਡੀ ਸਨ। ਆਸਟਰੇਲਿਆ ਦੇ ਵਿਰੁੱਧ 2016 ਵਿਚ ਵਨਡੇ ਵਿਚ ਸੈਂਕੜਾ ਬਣਾ ਚੁੱਕੀ ਸਿਮਰਤੀ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਇਹ ਚੰਗੀ ਟੀਮ ਹੈ ਅਤੇ ਮੈਨੂੰ ਮੈਚਾਂ ਦਾ ਬੇਤਾਬੀ ਨਾਲ ਇੰਤਜਾਰ ਹੈ।’’

https://twitter.com/HurricanesBBL/status/1067244646001082368

ਹਰਿਕੇਂਸ ਦੇ ਕੋਚ ਸਲਿਆਨ ਬਰਿਨਸ ਨੇ ਕਿਹਾ, ‘‘ਮੰਧਾਨਾ ਵਿਸਵ ਪੱਧਰ ਉਤੇ ਚੰਗਾ ਪ੍ਰਦਰਸ਼ਨ ਕਰ ਚੁੱਕੀ ਹੈ। ਪਿਛਲੇ ਹਫ਼ਤੇ ਵੀ ਉਸ ਨੇ ਆਸਟਰੇਲਿਆ ਦੇ ਵਿਰੁੱਧ ਚੰਗੀ ਪਾਰੀ ਖੇਡੀ ਸੀ।’’ ਦੱਸ ਦਈਏ ਕਿ ਹਰਮਨਪ੍ਰੀਤ ਬਹੁਤ ਜਿਆਦਾ ਚੰਗਾ ਪ੍ਰਰਦਰਸ਼ਨ ਕਰ ਰਹੀ ਹੈ। ਜਿਸ ਦੇ ਨਾਲ ਪੂਰੀ ਭਾਰਤੀ ਟੀਮ ਮਜਬੂਤ ਸਥਿਤੀ ਵਿਚ ਦਿਖਾਈ ਦੇ ਰਹੀ ਸੀ।

]]>