survey – D5 News https://punjabi.newsd5.in Truth Seeking News Network. Fri, 05 Mar 2021 04:39:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png survey – D5 News https://punjabi.newsd5.in 32 32 ਬੁਰੀ ਤਰ੍ਹਾਂ ਫਸੇ Anurag Kashyap ਅਤੇ Taapsee Pannu, ਟੈਕਸ ਚੋਰੀ ਮਾਮਲੇ ‘ਚ ਵੱਡਾ ਖੁਲਾਸਾ https://punjabi.newsd5.in/%e0%a8%ac%e0%a9%81%e0%a8%b0%e0%a9%80-%e0%a8%a4%e0%a8%b0%e0%a9%8d%e0%a8%b9%e0%a8%be%e0%a8%82-%e0%a8%ab%e0%a8%b8%e0%a9%87-anurag-kashyap-%e0%a8%85%e0%a8%a4%e0%a9%87-taapsee-pannu-%e0%a8%9f%e0%a9%88/ Fri, 05 Mar 2021 04:39:34 +0000 https://punjabi.newsd5.in/?p=93926 ਮੁੰਬਈ : ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਯਪ, ਅਦਾਕਾਰ ਤਾਪਸੀ ਪੰਨੂ, 2 ਫ਼ਿਲਮ ਪ੍ਰੋਡਕਸ਼ਨ ਹਾਊਸ ਅਤੇ ਟੈਲੇਂਟ ਮੈਨੇਜਮੈਂਟ ਕੰਪਨੀਆਂ ਦੇ ਖਿਲਾਫ ਮੁੰਬਈ ਅਤੇ ਪੁਣੇ ‘ਚ ਚੱਲ ਰਹੇ ਛਾਪੇਮਾਰੀ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਜ਼ ਯਾਨੀ CBDT ਨੇ ਵੀਰਵਾਰ ਨੂੰ ਦੱਸਿਆ ਕਿ ਕੁਲ 370 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਟੈਕਸ ਚੋਰੀ ਸ਼ੇਅਰ ਟਰਾਂਜੈਕਸ਼ੰਨ ਦੇ ਅੰਡਰ ਵੈਲਯੂਏਸ਼ਨ ਕਰ ਅਤੇ ਫਰਜੀ ਖਰਚੇ ਦਿਖਾ ਕੇ ਹੋਈ ਹੈ। ਇਸ ਸੰਬੰਧ ‘ਚ ਆਮਦਨ ਕਰ ਵਿਭਾਗ ਨੇ ਵੀਰਵਾਰ ਨੂੰ ਤਾਪਸੀ ਪੰਨੂ ਦੇ ਘਰ ਫਿਰ ਤੋਂ ਛਾਪਾ ਮਾਰਿਆ। ਜਿਥੇ ਕਥਿਤ ਤੌਰ ‘ਤੇ 5 ਕਰੋੜ ਦੀ ਨਕਦੀ’ ਚ ਲੈਣ ਦੇਣ ਦੇ ਸਬੂਤ ਮਿਲੇ ਹਨ।

ਤਿਹਾੜ ਜੇਲ੍ਹ ਚੋਂ ਬਾਹਰ ਆਏ ਨੌਜਵਾਨਾਂ ਨੇ ਦਿਖਾਏ ਨੀਲ !ਪੁਲਿਸ ਨੇ ਕੁੱਟ-ਕੁੱਟ ਪਾਏ ਸ਼ਰੀਰ ‘ਤੇ ਨਿਸ਼ਾਨ !

CBDT ਦੇ ਮੁਤਾਬਕ, ਇਹ ਪਤਾ ਚਲਾ ਹੈ ਕਿ ਇੱਕ ਪ੍ਰਮੁੱਖ ਪ੍ਰੋਡਕਸ਼ਨ ਹਾਊਸ ਨੇ ਆਪਣੀਅਸਲ ਬਾਕਸ ਆਫਿਸ ਆਮਦਨੀ ਤੋਂ ਘੱਟ ਕਮਾਈ ਦਿਖਾਈ। CBDT ਸਰਚ ਆਪਰੇਸ਼ਨ ਲਈ ਵੱਖ-ਵੱਖ ਸਥਾਨਾਂ ‘ਤੇ ਸਥਿਤ 28 ਪਰਿਸਰੋਂ ਨੂੰ ਕਵਰ ਕਰ ਰਹੀ ਹੈ। ਇਸ ਦੌਰਾਨ, ਫ਼ਿਲਮ ਦੇ ਰੀਅਲ ਬਾਕਸ ਆਫ਼ਿਸ ਕਲੇਕਸ਼ਨ ਦੀ ਤੁਲਣਾ ‘ਚ ਆਗੂ ਫ਼ਿਲਮ ਪ੍ਰੋਡਕਸ਼ਨ ਹਾਊਸ ਨੇ ਆਪਣੀ ਕਮਾਈ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਕੀਤੀ। ਸੀਬੀਡੀਟੀ ਨੇ ਆਪਣੇ ਸਰਵੇ ‘ਚ ਅਜਿਹੇ ਪ੍ਰਮਾਣ ਹਾਸਲ ਕੀਤੇ ਹਨ, ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਲਗਭਗ 300 ਕਰੋੜ ਰੁਪਏ ਦੀ ਕਮਾਈ ਨੂੰ ਛੁਪਿਆ ਲਿਆ ਗਿਆ।

ਲੱਖੇ ਸਿਧਾਣਾ ਤੇ ਦੀਪ ਸਿੱਧੂ ਦੀ ਸਪੋਟ ‘ਚ ਆਏ ਨਿਹੰਗ ਸਿੰਘ !ਕਿਸਾਨ ਜਥੇਬੰਦੀਆਂ ਨੂੰ ਵੀ ਲਾਤਾ ਖੂੰਜੇ !

ਤਲਾਸ਼ੀ ਦੇ ਦੌਰਾਨ ਇਸ ਪ੍ਰੋਡਕਸ਼ਨ ਹਾਊਸ ਦੇ ਇਨਕਮ ਅਤੇ ਸ਼ੇਅਰ ‘ਚ ਵੱਡੇ ਪੈਮਾਨੇ ‘ਤੇ ਹੇਰਾਫੇਰੀ ਦੇ ਪ੍ਰਮਾਣ ਮਿਲੇ ਹਨ। ਆਮਦਨ ਟੈਕਸ ਨੂੰ 350 ਕਰੋੜ ਰੁਪਏ ਦੀ ਟੈਕਸ ਗੜਬੜ ਦਾ ਪਤਾ ਚਲਿਆ ਹੈ। 350 ਕਰੋੜ ਰੁਪਏ ਦੇ ਬਾਰੇ ‘ਚ ਕੰਪਨੀ ਅਧਿਕਾਰੀ ਕੋਈ ਜਵਾਬ ਨਹੀਂ ਦੇ ਸਕੇ। 350 ਕਰੋੜ ਰੁਪਏ ਦੀ ਟੈਕਸ ਗੜਬੜ ਦੇ ਪ੍ਰਮਾਣ ਮਿਲੇ ਹਨ। ਜਾਂਚ ਜਾਰੀ ਹੈ। ਤਾਪਸੀ ਪੰਨੂ ਦੇ ਨਾਮ ‘ਤੇ 5 ਕਰੋੜ ਦੀ ਨਕਦ ਰਸੀਦਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸਦੀ ਜਾਂਚ ਜਾਰੀ ਹੈ। ਇਸ ਸਭ ਦੇ ਇਲਾਵਾ 20 ਕਰੋੜ ਦੀ ਅਤੇ ਟੈਕਸ ਗੜਬੜ ਦੇ ਪ੍ਰਮਾਣ ਵੀ ਮਿਲੇ ਹਨ। ਇਸੇ ਤਰ੍ਹਾਂ ਦੀ ਗੜਬੜਤਾਪਸੀ ਪੰਨੂ ਦੇ ਖਿਲਾਫ਼ ਵੀ ਮਿਲੀ ਹੈ। ਦੋਨਾਂ ਟੈਲੇਂਟ ਮੈਨੇਜਮੈਂਟ ਕੰਪਨੀਆਂ (ਫੈਂਟਮ ਅਤੇ ਕਵਾਨ) ਤੋਂ ਵੱਡੀ ਰਕਮ ਦਾ ਕੰਪਨੀਆਂ ਡਾਟਾ ਈਮੇਲਾਂ, WhatsApp ਚੈਟਸ , ਹਾਰਡ ਡਿਸਕਾਂ ਦੇ ਰੂਪ ‘ਚ ਜ਼ਬਤ ਕੀਤਾ ਗਿਆ ਹੈ। 7 ਬੈਂਕ ਕਾਲਰ ਮਿਲੇ ਹਨ। ਉਨ੍ਹਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਸਰਚ ਆਪਰੇਸ਼ਨ ਅਤੇ ਜਾਂਚ ਲਗਾਤਾਰ ਜਾਰੀ ਹੈ।

]]>
ਦੁਨੀਆਭਰ ‘ਚ ਸਰਕਾਰ- ਮੀਡੀਆ ਤੋਂ ਘਟਿਆ ਭਰੋਸਾ, ਸਭ ਨੂੰ ਨੌਕਰੀ ਗੁਆਉਣ ਦਾ ਡਰ : ਸਰਵੇ https://punjabi.newsd5.in/%e0%a8%a6%e0%a9%81%e0%a8%a8%e0%a9%80%e0%a8%86%e0%a8%ad%e0%a8%b0-%e0%a8%9a-%e0%a8%b8%e0%a8%b0%e0%a8%95%e0%a8%be%e0%a8%b0-%e0%a8%ae%e0%a9%80%e0%a8%a1%e0%a9%80%e0%a8%86-%e0%a8%a4%e0%a9%8b%e0%a8%82/ Wed, 22 Jan 2020 11:25:07 +0000 https://punjabi.newsd5.in/?p=59537 ਨਵੀਂ ਦਿੱਲੀ : ਦੁਨੀਆ ਭਰ ‘ਚ ਕਈ ਸੰਸਥਾਵਾਂ ਨੂੰ ਲੈ ਕੇ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ। ਇਹ ਖੁਲਾਸਾ ਇੱਕ ਸਰਵੇਖਣ ਵਿੱਚ ਹੋਇਆ ਹੈ। ਸਰਵੇ ‘ਚ ਕਿਹਾ ਗਿਆ ਹੈ ਕਿ ਖਾਸ ਕਰ ਸਰਕਾਰਾਂ ਅਤੇ ਮੀਡੀਆ ਤੋਂ ਲੋਕਾਂ ਦਾ ਭਰੋਸਾ ਘੱਟਦਾਜਾ ਰਿਹਾ ਹੈ। ਇਸ ਸਰਵੇ ਵਿੱਚ ਭਾਰਤ ਅਤੇ ਚੀਨ ਨੂੰ ਲੈ ਕੇ ਲੋਕਾਂ ਦੀ ਸਾਕਾਰਾਤਮਕ ਰਾਏ ਸਾਹਮਣੇ ਆਈ ਹੈ। ਮੰਗਲਵਾਰ ਨੂੰ ਜਾਰੀ ‘ਐਡਲਮੇਨ ਟਰੱਸਟ ਬੈਰੋਮੀਟਰ’ ਵਿੱਚ ਕਿਹਾ ਗਿਆ ਹੈ ਕਿ ਚੀਨ ਅਤੇ ਭਾਰਤ ਦੋ ਅਜਿਹੇ ਦੇਸ਼ ਹਨ।

ਜਿੱਥੇ ਸਰਕਾਰ ਅਤੇ ਦੂਜੀਆਂ ਸੰਸਥਾਵਾਂ ਦੇ ਪ੍ਰਤੀ ਵਿਸ਼ਵਾਸ ਦਾ ਪੱਧਰ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ ਤਾਂ ਉਥੇ ਹੀ ਦੂਜੇ ਪਾਸੇ ਭਾਰਤ ਦੀ ਗਿਣਤੀ ਉਨ੍ਹਾਂ ਦੇਸ਼ਾਂ ‘ਚ ਮੁੱਖ ਹੈ ਜਿੱਥੇ ਰੁਜਗਾਰ ਖੋਹਣ ਨੂੰ ਲੈ ਕੇ ਚਿੰਤਾ ਸਭ ਤੋਂ ਜਿਆਦਾ ਹੈ। ਚੀਨ ਉਸਦੀ ਆਬਾਦੀ ਦੇ ਵੱਡੇ ਹਿੱਸੇ ਦੇ ਭਰੋਸੇ ਦੇ ਮਾਮਲੇ ਵਿੱਚ ਇਸ ਸੂਚੀ ‘ਚ ਟਾਪ ਉੱਤੇ ਹੈ, ਜਦੋਂ ਕਿ ਇਸ ਮਾਮਲੇ ਵਿੱਚ ਭਾਰਤ ਦੂਜੇ ਸਥਾਨ ‘ਤੇ ਹੈ ਤਾਂ ਰੂਸ ਦੋਵੇਂ ਮਾਮਲਿਆਂ ਵਿੱਚ ਹੇਠਲੇ ਸਥਾਨ ‘ਤੇ ਰਿਹਾ ਹੈ।

ਬਿਜਲੀ ਨੇ ਪੰਜਾਬੀਆਂ ਨੂੰ ਸੁਰਤ ਨੀ ਆਉਣ ਦੇਣੀ, Captain ਦਾ ਮੰਤਰੀ ਕੱਢ ਲਿਆਇਆ ਸਬੂਤ, 9 MLA ਹੋਏ ਇਕੱਠੇ

ਇਸ ਸਰਵੇ ਦੇ ਮੁਤਾਬਿਕ ਮਜ਼ਬੂਤ ਗਲੋਬਲ ਆਰਥਿਕਤਾ ਹਾਲਤ ਅਤੇ ਲੱਗਭਗ ਸਾਰੇ ਰੁਜ਼ਗਾਰ ਦੀ ਹਾਲਤ ਦੇ ਬਾਵਜੂਦ ਹਰ ਵਿਕਸਿਤ ਬਾਜ਼ਾਰ ‘ਚ ਬਹੁਗਿਣਤੀ ਭਾਗੀਦਾਰ ਨੂੰ ਇਸ ਬਾਰੇ ਵਿੱਚ ਭਰੋਸਾ ਨਹੀਂ ਹੈ ਕਿ ਉਨ੍ਹਾਂ ਦੀ ਹਾਲਤ ਪੰਜ ਸਾਲ ਵਿੱਚ ਬੇਤਹਰ ਹੋਵੇਗੀ ਅਤੇ 56 ਫ਼ੀਸਦੀ ਦਾ ਮੰਨਣਾ ਹੈ ਕਿ ਮੌਜੂਦਾ ਰੂਪ ਵਿੱਚ ਪੂੰਜੀਵਾਦ ਭਲਾਈ ਕਰਨ ਦੇ ਮੁਕਾਬਲੇ ਨੁਕਸਾਨ ਜ਼ਿਆਦਾ ਕਰ ਰਿਹਾ ਹੈ।

ਐਡਲਮੈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਐਡਲਮੈਨ ਨੇ ਦੱਸਿਆ ਕਿ ਅਸੀ ਭਰੋਸੇ ਦੀ ਕਮੀ ਦੀ ਹਾਲਤ ਵਿੱਚ ਜੀ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ 20 ਸਾਲ ਪਹਿਲਾਂ ਭਰੋਸੇ ਦਾ ਮੁਲਾਂਕਣ ਸ਼ੁਰੂ ਕੀਤਾ ਸੀ। ਆਰਥਿਕ ਵਾਧੇ ਨੇ ਵਿਸ਼ਵਾਸ ਨੂੰ ਵਧਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ਾਂ ‘ਚ ਰਾਸ਼ਟਰੀ ਕਮਾਈ ਵਿੱਚ ਅਸਮਾਨਤਾ ਹੁਣ ਮਹੱਤਵਪੂਰਣ ਕਾਰਕ ਬਣ ਗਈ ਹੈ। ਸ਼ੰਕਾ ਉਮੀਦਾਂ ਦਾ ਗਲਾ ਘੋਂਟ ਰਹੀ ਹੈ।

Big Breaking | Navjot Sidhu ਦੀ ਵਾਪਸੀ | ਹੁਣੇ ਹੁਣੇ ਕੀਤਾ ਵੱਡਾ ਐਲਾਨ

ਲੰਬੇ ਸਮੇਂ ਤੋਂ ਜੋ ਇਹ ਧਾਰਨਾ ਰਹੀ ਹੈ ਕਿ ਔਖੀ ਮਿਹਨਤ ਨਾਲ ਅਸੀ ਉੱਤੇ ਜਾਵਾਂਗੇ, ਉਹ ਹੁਣ ਮਹੱਤਵਹੀਣ ਹੋ ਰਿਹਾ ਹੈ। ਸਰਵੇ ਵਿੱਚ ਸ਼ਾਮਿਲ ਲੋਕਾਂ ‘ਚੋਂ 57 ਫ਼ੀਸਦੀ ਦਾ ਮੰਨਣਾ ਹੈ ਕਿ ਮੀਡੀਆ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਿਹਾ। ਹਾਲਾਂਕਿ ਸਰਵੇ ਵਿੱਚ ਮੰਨਿਆ ਗਿਆ ਹੈ ਕਿ ਕੰਪਨੀਆਂ ਅਤੇ ਸਰਕਾਰਾਂ ਭਰੋਸਾ ਹਾਸਲ ਕਰਨ ਲਈ ਕਦਮ ਉਠਾ ਸਕਦੀਆਂ ਹਨ।

]]>