Surekha Sikri Died – D5 News https://punjabi.newsd5.in Truth Seeking News Network. Fri, 16 Jul 2021 05:51:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Surekha Sikri Died – D5 News https://punjabi.newsd5.in 32 32 ‘ਬਾਲਿਕਾ ਵਧੂ’ ਸੁਰੇਖਾ ਸੀਕਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ https://punjabi.newsd5.in/%e0%a8%ac%e0%a8%be%e0%a8%b2%e0%a8%bf%e0%a8%95%e0%a8%be-%e0%a8%b5%e0%a8%a7%e0%a9%82-%e0%a8%b8%e0%a9%81%e0%a8%b0%e0%a9%87%e0%a8%96%e0%a8%be-%e0%a8%b8%e0%a9%80%e0%a8%95%e0%a8%b0%e0%a9%80-%e0%a8%a8/ Fri, 16 Jul 2021 05:51:12 +0000 https://punjabi.newsd5.in/?p=112561 ਮੁੰਬਈ : ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਸੁਰੇਖਾ ਸੀਕਰੀ ਦਾ ਸ਼ੁੱਕਰਵਾਰ ਸਵੇਰੇ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਮੈਨੇਜਰ ਵਿਵੇਕ ਸਿਧਵਾਨੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੂਜੇ ਬ੍ਰੇਨ ਸਟ੍ਰੋਕ ਤੋਂ ਬਾਅਦ ਉਹ ਕਈ ਮੁਸ਼ਕਿਲਾਂ ਨਾਲ ਜੂਝ ਰਹੀ ਸੀ। ਪਰਿਵਾਰ ਵਾਲੇ ਤੇ ਕੇਅਰ ਟੇਕਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ। ਪਰਿਵਾਰ ਇਸ ਸਮੇਂ ਨਿੱਜਤਾ ਚਾਹੁੰਦਾ ਹੈ।’

ਨਵਜੋਤ ਸਿੱਧੂ ਨੂੰ ਦਿੱਲੀ ਤੋਂ ਆਇਆ ਸੱਦਾ ਮਿਲੀ ਖੁਸ਼ਖ਼ਬਰੀ! ਸਮਰਥਕਾਂ ਨੇ ਪਾਏ ਭੰਗੜੇ

ਬ੍ਰੇਨ ਸਟ੍ਰੋਕ ਦੀ ਹੋਈ ਸੀ ਸ਼ਿਕਾਰ
‘ਬਾਲਿਕਾ ਵਧੂ’ ਫੇਮ ਸੁਰੇਖਾ ਸੀਕਰੀ ਸਤੰਬਰ 2020 ’ਚ ਬ੍ਰੇਨ ਸਟ੍ਰੋਕ ਦੀ ਸ਼ਿਕਾਰ ਹੋਈ ਸੀ। ਉਸ ਸਮੇਂ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਗਈ ਸੀ। ਉਨ੍ਹਾਂ ਨੇ ਇਲਾਜ਼ ਲਈ ਆਰਥਿਕ ਮਦਦ ਵੀ ਮੰਗੀ ਸੀ। ਇਸ ਤੋਂ ਪਹਿਲਾਂ ਨਵੰਬਰ 2018 ’ਚ ਸੁਰੇਖਾ ਸੀਕਰੀ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਕਾਰਨ ਉਹ ਪੈਰਾਲਾਈਜ਼ਡ ਹੋ ਗਈ ਸੀ। ਉਹ ਸ਼ੂਟਿੰਗ ਦੌਰਾਨ ਹੀ ਡਿੱਗ ਪਈ ਸੀ।

🔴LIVE|ਕਿਸਾਨਾਂ ‘ਤੇ ਸਰਕਾਰ ਦਾ ਐਕਸ਼ਨ! ਸੁਪਰੀਮ ਕੋਰਟ ਸਖਤ!ਗ੍ਰਹਿ ਮੰਤਰੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ! ਭਖੀ ਸਿਆਸਤ!

3 ਵਾਰ ਮਿਲਿਆ ਰਾਸ਼ਟਰੀ ਫ਼ਿਲਮ ਪੁਰਸਕਾਰ
ਸੁਰੇਖਾ ਸੀਕਰੀ ਥਿਏਟਰ, ਟੀ. ਵੀ. ਤੇ ਫ਼ਿਲਮਾਂ ਦਾ ਹਿੱਸਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 ’ਚ ਪਾਲੀਟੀਕਲ ਡਰਾਮਾ ਫ਼ਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। ਉਨ੍ਹਾਂ ਨੂੰ 3 ਵਾਰ ਬੈਸਟ ਸੁਪੋਰਟਿੰਗ ਐਕਟ੍ਰੈੱਸ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ। ਇਹ ਫ਼ਿਲਮਾਂ ‘ਤਮਸ’ (1988), ‘ਮੰਮੋ’ (1995) ਤੇ ‘ਬਧਾਈ ਹੋ’ (2018) ਸਨ।

]]>