sunny deol gurdaspur – D5 News https://punjabi.newsd5.in Truth Seeking News Network. Thu, 02 May 2019 08:42:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sunny deol gurdaspur – D5 News https://punjabi.newsd5.in 32 32 ਸੰਨੀ ਦਿਓਲ ਫਿਲਮੀ ਸਟਾਇਲ ‘ਚ ਕਰ ਰਿਹਾ ਰੋਡ ਸ਼ੋਅ, ਘਰਾਂ ‘ਚੋਂ ਬਾਹਰ ਨਿਕਲੇ ਲੋਕ, ਰਸਤੇ ਹੋ ਗਏ ਜਾਮ ! (ਵੀਡੀਓ) https://punjabi.newsd5.in/%e0%a8%b8%e0%a9%b0%e0%a8%a8%e0%a9%80-%e0%a8%a6%e0%a8%bf%e0%a8%93%e0%a8%b2-%e0%a8%ab%e0%a8%bf%e0%a8%b2%e0%a8%ae%e0%a9%80-%e0%a8%b8%e0%a8%9f%e0%a8%be%e0%a8%87%e0%a8%b2-%e0%a8%9a-%e0%a8%95%e0%a8%b0/ Thu, 02 May 2019 08:41:47 +0000 https://punjabi.newsd5.in/?p=48251 ਗੁਰਦਾਸਪੁਰ : ਗੁਰਦਾਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਸੰਨੀ ਦਿਓਲ ਅੱਜ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਜਿਥੇ ਉਨ੍ਹਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕੀਤੇ ਸੰਨੀ ਦਿਓਲ ਇਤਿਹਾਸਿਕ ਅਸ਼ਥਾਨ ਡੇਰਾ ਬਾਬਾ ਨਾਨਕ ਤੋਂ ਆਪਣੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਸਾਰਾ ਦਿਨ ਸੰਨੀ ਦਿਓਲ ਰੋਡ ਸ਼ੋਅ ਦੌਰਾਨ ਗੁਰਦਾਸਪੁਰ , ਪੰਡੋਰੀ ਧਾਮ, ਦੀਨਾਨਗਰ, ਸਰਨਾ ਤੇ ਫਿਰ ਪਠਾਨਕੋਟ ‘ਚ ਵੋਟਰਾਂ ਨੂੰ ਮਿਲਣਗੇ।

Read Also ਸੰਨੀ ਦਿਓਲ ‘ਤੇ ਸੁਖਬੀਰ ਦਾ ਵੱਡਾ ਬਿਆਨ, ਗੁਰਦਾਸਪੁਰ ‘ਚ ਮਚਾਵੇਗਾ ਸੰਨੀ ‘ਗਦਰ’ (ਵੀਡੀਓ)

ਇਸ ਸਥਾਨ ਤੋਂ ਆਪਣੇ ਰੋਡ ਸ਼ੋਅ ਦੀ ਸ਼ੁਰੂਆਤ ਕਰਕੇ ਬੀਜੇਪੀ ਦੀ ਤਰਜ਼ ‘ਤੇ ਸੰਨੀ ਦਿਓਲ ਨੂੰ ਭਾਰਤ ਤੇ ਪਾਕਿਸਤਾਨ ਵੱਲੋਂ ਕਰਤਾਰ ਪੁਰ ਕਾਰੀਡੋਰ ਖੁੱਲਣ ਦਾ ਫਾਇਦਾ ਵੀ ਮਿਲ ਸਕਦਾ ਹੈ। ਭਾਵੇਂ ਕਿ ਸਾਰੇ ਮਸਲੇ ਦੀ ਸ਼ੁਰੂਆਤ ਕਰਨ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਅਹਿਮ ਯੋਗਦਾਨ ਮੰਨਿਆ ਜਾ ਰਿਹਾ ਹੈ।

]]>