stuck – D5 News https://punjabi.newsd5.in Truth Seeking News Network. Sat, 30 Apr 2022 11:34:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png stuck – D5 News https://punjabi.newsd5.in 32 32 ਬੱਚੀ ਦੀ ਛਾਤੀ ‘ਚ ਚਾਰ ਸਾਲ ਤੋਂ ਫਸਿਆ ਸੀ ਸਿੱਕਾ, ਫਿਰ ਜੋ ਹੋਇਆ… https://punjabi.newsd5.in/%e0%a8%ac%e0%a9%b1%e0%a8%9a%e0%a9%80-%e0%a8%a6%e0%a9%80-%e0%a8%9b%e0%a8%be%e0%a8%a4%e0%a9%80-%e0%a8%9a-%e0%a8%9a%e0%a8%be%e0%a8%b0-%e0%a8%b8%e0%a8%be%e0%a8%b2-%e0%a8%a4%e0%a9%8b%e0%a8%82-%e0%a8%ab/ Sat, 30 Apr 2022 11:34:03 +0000 https://punjabi.newsd5.in/?p=155370 ਨਵੀਂ ਦਿੱਲੀ : ਬਿਹਾਰ ਦੇ ਬੇਤੀਆ ‘ਚ ਸਾਲ ਪਹਿਲਾ ਇਕ ਬੱਚੀ ਨੇ ਖੇਡ – ਖੇਡ ‘ਚ ਸਿੱਕਾ ਨਿਗਲ ਲਿਆ। ਡਾਕਟਰਾਂ ਨੇ ਇਕ ਬੱਚੀ ਦਾ ਆਪਰੇਸ਼ਨ ਕਰ ਕੇ ਉਸ ਦੀ ਜਾਨ ਬਚਾ ਲਈ ਹੈ। ਦਰਅਸਲ 4 ਸਾਲ ਪਹਿਲਾਂ ਬੱਚੀ ਨੇ ਸਿੱਕਾ ਨਿਗਲ ਲਿਆ ਸੀ। ਪਹਿਲਾਂ ਤਾਂ ਉਸ ਨੂੰ ਕੋਈ ਖ਼ਬਰ ਨਹੀਂ ਹੋਈ ਪਰ ਉਸ ਦੀ ਛਾਤੀ ‘ਚ ਦਰਦ ਸ਼ੁਰੂ ਹੋਇਆ ਅਤੇ ਉਸ ਦੀ ਸਿਹਤ ਵਿਗੜਨ ‘ਤੇ ਪਤਾ ਲੱਗਾ ਕਿ ਸਿੱਕਾ ਛਾਤੀ ‘ਚ ਹੀ ਅਟਕਿਆ ਹੈ। ਜਿਸ ਤੋਂ ਬਾਅਦ ਡਾਕਟਰਾਂ ਨੇ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਅਤੇ ਬੱਚੀ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੈ।

ਹੁਣ ਕਿਸਾਨਾਂ ਨਾਲ ਪੁਲਿਸ ਦੇ ਟਾਕਰੇ, ਹੋਏ ਆਹਮੋ-ਸਾਹਮਣੇ, ਬਿਜਲੀ ਦੇ ਕੱਟਾਂ ਨੇ ਪਵਾਏ ਪਟਾਕੇ | D5 Channel Punjabi

ਦਰਅਸਲ ਨਰਕਟੀਆਗੰਜ ਦੇ ਨੋਨੀਆ ਟੋਲੀ ਪਿੰਡ ‘ਚ ਰਹਿਣ ਵਾਲੀ 8 ਸਾਲ ਦੀ ਬੱਚੀ ਸੁਸ਼ਮਾ ਨੇ ਖੇਡ – ਖੇਡ ‘ਚ ਗਲਤੀ ਨਾਲ ਸਿੱਕਾ ਨਿਗਲ ਲਿਆ ਸੀ, ਜੋ ਉਸ ਦੀ ਛਾਤੀ ‘ਚ ਜਾ ਕੇ ਫਸ ਗਿਆ ਸੀ। ਹਾਲਾਂਕਿ ਉਸ ਨੂੰ ਕੁਝ ਨਹੀਂ ਹੋਇਆ। ਪਰਿਵਾਰ ਨੂੰ ਲੱਗਾ ਕਿ ਸਿੱਕਾ ਕਿਸੇ ਤਰ੍ਹਾਂ ਬਾਹਰ ਆ ਗਿਆ ਹੋਵੇਗਾ।

Shiv Sena ਪ੍ਰਧਾਨ ਨੇ ਪੁਲਿਸ ਸਾਹਮਣੇ ਖੋਲ੍ਹਿਆ ਮੂੰਹ? Majithia ਨੇ ਦਿੱਤੀ ਜੇਲ੍ਹ ਚੋਂ ਧਮਕੀ? D5 Channel Punjabi

ਮਾਸੂਮ ਬੱਚੀ ਦੇ ਬੀਮਾਰ ਹੋਣ ‘ਤੇ ਪਰਿਵਾਰ ਵਾਲਿਆਂ ਨੇ ਜਦੋਂ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਬੀਮਾਰੀ ਨੂੰ ਸਮਝਣ ਲਈ ਬੱਚੀ ਦਾ ਐਕਸ – ਰੇਅ ਕਰਵਾਇਆ ਗਿਆ। ਐਕਸ – ਰੇਅ ‘ਚ ਸਾਹਮਣੇ ਆਇਆ ਕਿ ਬੱਚੀ ਦੇ ਛਾਤੀ ‘ਚ ਸਿੱਕਾ ਅਜੇ ਵੀ ਫਸਿਆ ਹੋਇਆ ਹੈ। ਇਸ ਤੋਂ ਬਾਅਦ ਡਾਕਟਰਾਂ ਨੇ ਪੀੜਤ ਬੱਚੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਰੇਸ਼ਨ ਨੂੰ ਜ਼ਰੂਰੀ ਦੱਸਿਆ। ਆਰਥਿਕ ਤੰਗੀ ਕਾਰਨ ਪਰਿਵਾਰ ਵਾਲੇ ਪਹਿਲਾਂ ਆਪਰੇਸ਼ਨ ਤੋਂ ਥੋੜ੍ਹਾ ਝਿਜਕੇ ਪਰ ਫਿਰ ਉਨ੍ਹਾਂ ਨੇ ਕਰਜ਼ ਲੈ ਕੇ ਧੀ ਦਾ ਆਪਰੇਸ਼ਨ ਕਰਵਾਇਆ। ਡਾਕਟਰਾਂ ਨੇ ਆਪਰੇਸ਼ਨ ਜ਼ਰੀਏ ਮਾਸੂਮ ਦੀ ਛਾਤੀ ’ਚ ਫਸੇ ਸਿੱਕੇ ਨੂੰ ਬਾਹਰ ਕੱਢਿਆ, ਹੁਣ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ।

 

]]>
ਜਦੋਂ ਓਵਰਬ੍ਰਿਜ਼ ਦੇ ਹੇਠਾਂ ਫਸਿਆ ਜਹਾਜ਼, ਵੀਡੀਓ ਵਾਇਰਲ https://punjabi.newsd5.in/%e0%a8%9c%e0%a8%a6%e0%a9%8b%e0%a8%82-%e0%a8%93%e0%a8%b5%e0%a8%b0%e0%a8%ac%e0%a9%8d%e0%a8%b0%e0%a8%bf%e0%a9%9b-%e0%a8%a6%e0%a9%87-%e0%a8%b9%e0%a9%87%e0%a8%a0%e0%a8%be%e0%a8%82-%e0%a8%ab%e0%a8%b8/ Wed, 25 Dec 2019 08:05:57 +0000 https://punjabi.newsd5.in/?p=58322 ਨਵੀਂ ਦਿੱਲੀ : ਤੁਸੀਂ ਜਹਾਜ਼ ਅਸਮਾਨ ‘ਚ ਉੱਡਦੇ ਤਾਂ ਜ਼ਰੂਰ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਸੁਣਿਆ ਕੀ ਕੋਈ ਜਹਾਜ਼ ਪੁੱਲ ਦੇ ਹੇਠਾਂ ਫਸ ਗਿਆ ਹੋਵੇ। ਤੁਹਾਡਾ ਜਵਾਬ ਹੋਵੇਗਾ ਨਹੀਂ, ਪਰ ਅਜਿਹਾ ਹੋਇਆ ਹੈ। ਜੀ ਹਾਂ ਅਜਿਹਾ ਹੋਇਆ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਜਿੱਥੇ ਇੱਕ ਜ਼ਹਾਜ ਪੁਲ ਦੇ ਹੇਠਾਂ ਫਸ ਗਿਆ ਹੈ।

Media ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ

ਦਰਅਸਲ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਇੱਕ ਟਰੱਕ ਭਾਰਤੀ ਡਾਕ ਸੇਵਾ ਤੋਂ ਮੁਕਤ ਹੋ ਚੁੱਕੇ ਪੁਰਾਣੇ ਜਹਾਜ਼ ਨੂੰ ਲੈਕੇ ਜਾ ਰਹੇ ਸਨ ਪਰ ਹਾਈਵੇਅ ਤੇ ਇੱਕ ਓਵਰਬ੍ਰਿਜ਼ ਨੇ ਹੇਠੋਂ ਲੰਘਦਾ ਹੋਇਆ ਜ਼ਿਆਦਾ ਉਚਾਈ ਹੋਣ ਦੀ ਵਜ੍ਹਾ ਨਾਲ ਜਹਾਜ਼ ਉੱਥੇ ਫਸ ਗਿਆ।ਜਹਾਜ਼ ਨੂੰ ਉੱਥੇ ਪੁੱਲ ਦੇ ਹੇਠਾਂ ਫਸਿਆ ਦੇਖ ਲੋਕ ਉਸ ਨੂੰ ਦੇਖਣ ਪਹੁੰਚ ਗਏ ਅਤੇ ਦੇਖਣ ਵਾਲੇ ਲੋਕਾਂ ਦੀ ਭੀੜ ਲੱਗ ਗਈ, ਜਿਸਦਾ ਅਸਰ ਟ੍ਰੈਫਿਕ ਪੁਲਿਸ ਤੇ ਪਿਆ।

ਬਿੱਟੂ ਦੇ ਦੁਆਲੇ ਹੋਇਆ ਕਾਂਗਰਸੀ ਮੰਤਰੀ, ਕਹਿੰਦਾ, ਗ਼ਲਤ ਚੱਲ ਰਿਹੈ Ravneet Bittu

ਦੱਸ ਦਈਏ ਕਿ ਇਸ ਜਹਾਜ਼ ਨੂੰ ਭਾਰਤੀ ਡਾਕ ਵਿਭਾਗ ਨੇ ਪੁਰਾਣਾ ਹੋ ਜਾਣ ਦੀ ਵਜ੍ਹਾ ਨਾਲ ਸੇਵਾ ਤੋਂ ਮੁਕਤ ਕਰ ਦਿੱਤਾ ਅਤੇ ਇਸਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਇਆ ਜਾ ਰਿਹਾ ਸੀ ਜਿਸ ਦੌਰਾਨ ਇਹ ਨਜ਼ਾਰਾ ਦੇਖਣ ਨੂੰ ਮਿਲਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਮਜ਼ੇ ਲੈ ਕੇ ਕੰਮੈਂਟ ਕਰ ਰਹੇ ਹਨ।

]]>
ਵਿਧਾਨ ਸਭਾ ‘ਚ ਪੰਜਾਬੀ ਲਈ ਅੜ੍ਹ ਗਏ ਬੈਂਸ, ਵਿਰੋਧੀਆਂ ਦੇ ਮੂੰਹ ਨੂੰ ਲੱਗ ਗਏ ‘ਜ਼ਿੰਦੇ’ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%b2%e0%a8%88-%e0%a8%85%e0%a9%9c%e0%a9%8d%e0%a8%b9-2/ Wed, 13 Feb 2019 13:22:22 +0000 https://punjabi.newsd5.in/?p=43503

]]>
ਪੰਜਾਬ ਆ ਕੇ ਫਸ ਗਏ ਨਰੇਂਦਰ ਮੋਦੀ, ਭਾਜਪਾ ਤੇ ਅਕਾਲੀ ਦਲ ਨੂੰ ਪਈਆਂ ਭਾਜੜਾ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%86-%e0%a8%95%e0%a9%87-%e0%a8%ab%e0%a8%b8-%e0%a8%97%e0%a8%8f-%e0%a8%a8%e0%a8%b0%e0%a9%87%e0%a8%82%e0%a8%a6%e0%a8%b0-%e0%a8%ae%e0%a9%8b%e0%a8%a6-2/ Fri, 04 Jan 2019 10:02:51 +0000 https://punjabi.newsd5.in/?p=40583

]]>
ਬਾਦਲਾਂ ਦੇ ਵਿਰੋਧ ਦੀ EXCLUSIVE VIDEO, ਪੰਡਾਲ ‘ਚ ਜ਼ਬਰਦਸਤ ਹੰਗਾਮਾ, ਪਈਆਂ ਭਾਜੜਾਂ https://punjabi.newsd5.in/%e0%a8%ac%e0%a8%be%e0%a8%a6%e0%a8%b2%e0%a8%be%e0%a8%82-%e0%a8%a6%e0%a9%87-%e0%a8%b5%e0%a8%bf%e0%a8%b0%e0%a9%8b%e0%a8%a7-%e0%a8%a6%e0%a9%80-exclusive-video-%e0%a8%aa%e0%a9%b0%e0%a8%a1%e0%a8%be/ Mon, 26 Nov 2018 13:46:14 +0000 https://punjabi.newsd5.in/?p=36200

]]>