stand – D5 News https://punjabi.newsd5.in Truth Seeking News Network. Wed, 08 Jun 2022 07:17:21 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png stand – D5 News https://punjabi.newsd5.in 32 32 Sidhu Moosewala ਦੀ ਅੰਤਿਮ ਅਰਦਾਸ ‘ਚ ਪੁੱਜੇ Raja Warring, ਭਾਵੁਕ ਹੋ ਬੋਲੇ – ਮੈਂ ਉਨ੍ਹਾਂ ਦੇ ਮਾਤਾ – ਪਿਤਾ ਨਾਲ ਹਮੇਸ਼ਾ ਖੜ੍ਹਾ ਰਹਾਂਗਾ’ https://punjabi.newsd5.in/sidhu-moosewala-%e0%a8%a6%e0%a9%80-%e0%a8%85%e0%a9%b0%e0%a8%a4%e0%a8%bf%e0%a8%ae-%e0%a8%85%e0%a8%b0%e0%a8%a6%e0%a8%be%e0%a8%b8-%e0%a8%9a-%e0%a8%aa%e0%a9%81%e0%a9%b1%e0%a8%9c%e0%a9%87-raja-warring/ Wed, 08 Jun 2022 07:17:21 +0000 https://punjabi.newsd5.in/?p=162038 ਮਾਨਸਾ : ਅੱਜ ਇੱਕ ਵਾਰ ਫਿਰ ਤੋਂ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਦੀਆਂ ਅੱਖਾਂ ਨਮ ਹੋ ਗਈਆਂ ਹਨ। ਮਾਨਸਾ ਦੀ ਅਨਾਜ ਮੰਡੀ ‘ਚ ਉਨ੍ਹਾਂ ਦਾ ਭੋਗ ਸਮਾਗਮ ਰੱਖਿਆ ਗਿਆ ਹੈ। ਜਿਸ ਵਿੱਚ ਭਾਰੀ ਗਿਣਤੀ ‘ਚ ਸਮਰਥਕ, ਇੰਡਸਟਰੀ ਦੇ ਲੋਕ ਅਤੇ ਰਾਜਨੀਤਿਕ ਆਗੂ ਸ਼ਾਮਿਲ ਹੋ ਰਹੇ ਹਨ।

Sidhu Moose Wala ਦੀ Antim Ardaas ਤੋਂ ਆਈ ਵੱਡੀ ਖਬਰ | D5 Channel Punjabi

ਇਸ ਦੁੱਖ ਦੀ ਘੜੀ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਪੁੱਜੇ ਹਨ। ਮੂਸੇਵਾਲਾ ਦੀ ਮਾਤਾ – ਪਿਤਾ ਦੀ ਹਾਲਤ ਦੇਖ ਉਹ ਵੀ ਭਾਵੁਕ ਹੋ ਗਏ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੂਸੇਵਾਲਾ ਨੂੰ ਆਖਰੀ ਵਿਦਾਈ। ਸ਼ੁਭਦੀਪ ਸਿੱਧੂ ਜੀ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਇਆ। ਦੁਨੀਆਂ ਦੀਆਂ ਨਜ਼ਰਾਂ ‘ਚ ਉਹ ਇੱਕ ਬਹੁਤ ਚੰਗੇ ਗਾਇਕ ਸਨ ਪਰ ਮੇਰੇ ਲਈ ਮੇਰੇ ਸਾਥੀ ਅਤੇ ਛੋਟੇ ਭਰਾ ਸਨ। ਮੇਰੇ ਜਹਿਨ ‘ਚ ਉਨ੍ਹਾਂ ਦੀ ਯਾਦਾਂ ਹਮੇਸ਼ਾ ਜ਼ਿੰਦਾ ਰਹਿਣਗੀਆਂ। ਉਨ੍ਹਾਂ ਦੇ ਮਾਤਾ – ਪਿਤਾ ਲਈ ਮੈਂ ਹਮੇਸ਼ਾ ਖੜ੍ਹਾ ਰਹਾਂਗਾ।

]]>
ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਨਾਲ ਖੜ੍ਹਕੀ, ਛੱਡੂ ਪਾਰਟੀ? https://punjabi.newsd5.in/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a6%e0%a9%80-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a9%8d%e0%a8%b0/ Thu, 07 Apr 2022 08:48:24 +0000 https://punjabi.newsd5.in/?p=151981 ਚੰਡੀਗੜ੍ਹ : ਚੰਡੀਗੜ੍ਹ ‘ਚ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕਾਂਗਰਸ ਆਪਸ ਵਿਚ ਹੀ ਬਹਿਸ ਪਈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਸਿੰਘ ਢਿੱਲੋਂ ਆਪਸ ‘ਚ ਹੀ ਬਹਿਸ ਕਰਦੇ ਹੋਏ ਨਜ਼ਰ ਆਏ।

ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਨਾਲ ਖੜ੍ਹਕੀ, ਛੱਡੂ ਪਾਰਟੀ? ਮਾਫੀਆ ‘ਤੇ ਮਾਨ ਦਾ ਐਕਸ਼ਨ | D5 Channel Punjabi

ਕੇਂਦਰ ਨੂੰ ਘੇਰਨ ਬੈਠੀ ਕਾਂਗਰਸ ਦੇ ਆਗੂ ਇਸ ਮੌਕੇ ਇਕ ਦੂਜੇ ਨਾਲ ਹੀ ਉਲਝ ਗਏ। ਸਿੱਧੂ ਨੇ ਇਸ ਮੌਕੇ ਕਿਹਾ ਸੀ ਕਿ ਮੈਂ ਇਮਾਨਦਾਰ ਹੈ ਪਰ ਕੁਝ ਲੋਕ ਬੇਈਮਾਨ ਹਨ, ਜਿਸ ‘ਤੇ ਬਰਿੰਦਰ ਸਿੰਘ ਢਿੱਲੋਂ ਵਲੋਂ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ, ਤੁਸੀਂ ਦਸੋ ਬੇਈਮਾਨ ਕੌਣ ਹੈ ?

 

]]>
‘ਯੂਕਰੇਨ ਅਤੇ ਰੂਸ ਦੇ ਮੁੱਦੇ ‘ਤੇ ਅਸੀਂ ਕੇਂਦਰ ਸਰਕਾਰ ਦੇ ਨਾਲ ਖ਼ੜ੍ਹੇ ਹਾਂ’ https://punjabi.newsd5.in/%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%85%e0%a8%a4%e0%a9%87-%e0%a8%b0%e0%a9%82%e0%a8%b8-%e0%a8%a6%e0%a9%87-%e0%a8%ae%e0%a9%81%e0%a9%b1%e0%a8%a6%e0%a9%87-%e0%a8%a4%e0%a9%87/ Fri, 25 Feb 2022 09:00:05 +0000 https://punjabi.newsd5.in/?p=147077 ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਯੂਕਰੇਨ ਅਤੇ ਰੂਸ ਦੇ ਮੁੱਦੇ ‘ਤੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਖੜ੍ਹੇ ਹਾਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋ ਗੱਲਾਂ ਸਪੱਸ਼ਟ ਕਰਨੀਆਂ ਪੈਣਗੀਆਂ।

ਰੂਸ- ਯੂਕ੍ਰੇਨ ਨੇ ਮਚਾਈ ਤਬਾਹੀ! ਮਜੀਠੀਆ ’ਤੇ ਵੱਡਾ ਫੈਸਲਾ? ਉਧਰ ਸਿੱਧੂ ਪਹੁੰਚੇ ਸੁਪਰੀਮ ਕੋਰਟ! |D5 Channel Punjabi

ਸਭ ਤੋਂ ਪਹਿਲਾਂ, ਸਾਡੇ ਲੋਕਾਂ ਨੂੰ ਯੂਕਰੇਨ ‘ਚੋਂ ਕੱਢਣ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਦੂਜਾ, ਸਾਡੇ ਆਰਥਿਕ ਹਿੱਤ ਰੂਸ ਅਤੇ ਯੂਕਰੇਨ ਦੋਵਾਂ ਨਾਲ ਨੇੜਿਓਂ ਜੁੜੇ ਹੋਏ ਹਨ। ਅਜਿਹੀ ਸਥਿਤੀ ‘ਚ ਸਾਡੀ ਅਰਥ ਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵ ਲਈ ਪ੍ਰਧਾਨ ਮੰਤਰੀ ਦਾ ਆਰਥਿਕ ਏਜੰਡਾ ਕੀ ਹੈ?

 

]]>
Sidhu ਛੱਡਣਗੇ ਜਿੱਦ ਜਾਂ ਨਿਯੁਕਤੀਆਂ ਦੇ ਵਿਰੋਧ ‘ਚ ਲੈਣਗੇ ਸਟੈਂਡ, ਫੈਸਲਾ ਅੱਜ https://punjabi.newsd5.in/sidhu-%e0%a8%9b%e0%a9%b1%e0%a8%a1%e0%a8%a3%e0%a8%97%e0%a9%87-%e0%a8%9c%e0%a8%bf%e0%a9%b1%e0%a8%a6-%e0%a8%9c%e0%a8%be%e0%a8%82-%e0%a8%a8%e0%a8%bf%e0%a8%af%e0%a9%81%e0%a8%95%e0%a8%a4%e0%a9%80%e0%a8%86/ Thu, 14 Oct 2021 04:48:24 +0000 https://punjabi.newsd5.in/?p=126996 ਅੰਮ੍ਰਿਤਸਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀਆਂ ਗਈਆਂ 2 ਮਹੱਤਵਪੂਰਣ ਨਿਯੁਕਤੀਆਂ ਦੇ ਫੈਸਲੇ ਤੋਂ ਨਾਰਾਜ਼ ਹੋ ਕੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਆਪਣੀ ਜਿੱਦ ‘ਤੇ ਅੜੇ ਰਹਿੰਦੇ ਹਨ ਜਾਂ ਹਾਈਕਮਾਨ ਦੇ ਸਾਹਮਣੇ ਗੋਡੇ ਟੇਕਦੇ ਹੋਏ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੁੰਦੇ ਹਨ, ਇਸ ਗੱਲ ਦਾ ਖੁਲਾਸਾ ਅੱਜ ਹੋ ਜਾਵੇਗਾ ਸਿੱਧੂ ਅੱਜ ਕਾਂਗਰਸ ਜਨਰਲ ਸਕੱਤਰ ਵੇਣੁਗੋਪਾਲ ਅਤੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਦੇ ਸਾਹਮਣੇ ਦਿੱਲੀ ‘ਚ ਪੇਸ਼ ਹੋਣਗੇ।

ਮੋਦੀ ਸਰਕਾਰ ਦਾ ਨਵਾਂ ਫਰਮਾਨ, ਕੇਂਦਰ ਖਿਲਾਫ਼ ਇੱਕਜੁੱਟ ਹੋਈਆਂ ਜਥੇਬੰਦੀਆਂ D5 Channel Punjabi

ਉਥੇ ਹੀ ਸਿੱਧੂ ਦੇ ਅਸਤੀਫੇ ਤੋਂ ਬਾਅਦ ਵੀ ਸੀਐਮ ਚੰਨੀ ਨੇ ਡੀਜੀਪੀ ਅਤੇ ਐਡਵੋਕੇਟ ਜਰਨਲ ਦੀਆਂ ਨਿਯੁਕਤੀਆਂ ‘ਚ ਕੋਈ ਬਦਲਾਅ ਨਹੀਂ ਕੀਤਾ। ਮੁੱਖ ਮੰਤਰੀ ਦੇ ਨਾਲ – ਨਾਲ ਕਾਂਗਰਸ ਹਾਈਕਮਾਨ ਨੇ ਵੀ ਇਸ ਵਾਰ ਸਿੱਧੂ ਦੇ ਅਸਤੀਫੇ ‘ਤੇ ਆਪਣਾ ਸਖਤ ਰੁਖ਼ ਆਪਣਾ ਰੱਖਿਆ ਹੈ। ਸਿੱਧੂ ਦੇ ਅਸਤੀਫੇ ‘ਤੇ ਹਾਈਕਮਾਨ ਨੇ ਚੁੱਪੀ ਸਾਧੀ ਹੈ ਤਾਂ ਉਥੇ ਹੀ ਸਿੱਧੂ ਟਵੀਟ ਕਰ ਪ੍ਰਦੇਸ਼ ਸਰਕਾਰ ਲਈ ਚੁਣੌਤੀਆਂ ਪੈਦਾ ਕਰਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖਮੰਤਰੀ ਚੰਨੀ ਨੇ ਸਿੱਧੂ ਨੂੰ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸਨੂੰ ਪੂਰਾ ਕਰਨ।

]]>
ਪੰਜਾਬ ਦੇ ਬਜਟ ਨੂੰ ਲੈ ਕੇ ਨਵਜੋਤ ਸਿੱਧੂ ਦਾ ਸਟੈਂਡ, ਕਰਜ਼ੇ ਨੂੰ ਲੈ ਕੇ ਕਹੀਆਂ ਇਹ ਗੱਲਾਂ https://punjabi.newsd5.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%ac%e0%a8%9c%e0%a8%9f-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%a8%e0%a8%b5%e0%a8%9c%e0%a9%8b/ Wed, 03 Mar 2021 05:06:25 +0000 https://punjabi.newsd5.in/?p=93583 ਚੰਡੀਗੜ੍ਹ  : ਪੰਜਾਬ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਜਟ ਦੇ ਬਾਰੇ ਆਪਣਾ ਸਟੈਂਡ ਰੱਖਿਆ ਗਿਆ ਹੈ। ਫੇਸਬੁਕ ਪੇਜ ‘ਤੇ ਵੀਡੀਓ ਸ਼ੇਅਰ ਕਰ ਸਿੱਧੂ ਨੇ ਕਰਜ਼ੇ ‘ਚ ਡੁੱਬੇ ਰਾਜਾਂ ਦੇ ਬਾਰੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਸ਼ਾਸਕਾਂ ਨੇ ਪੰਜਾਬ ਨੂੰ ਲੁੱਟ ਲਿਆ ਹੈ ਅਤੇ ਇਹ ਸਿਰਫ ਪੰਜਾਬ ਦਾ ਹੱਕ ਮਾਰ ਕੇ ਆਪਣਾ ਢਿੱਡ ਭਰਨ ‘ਚ ਲੱਗੇ ਹੋਏ ਹਨ। ਇਸ ਕਾਰਨ ਹੀ ਪੰਜਾਬ ਲਗਾਤਾਰ ਕਰਜ਼ੇ ‘ਚ ਡੁੱਬਦਾ ਜਾ ਰਿਹਾ ਹੈ।

🔴LIVE|| ਅਜੇ ਦੇਵਗਨ ਦੀ ਗੱਡੀ ਘੇਰਨ ਵਾਲਾ ਜੇਲ੍ਹ ਤੋਂ ਆਇਆ ਬਾਹਰ ਦਿੱਲੀ ਪੁਲਿਸ ਨੇ ਖੋਲ੍ਹੇ ਬਾਰਡਰ ,

ਸਿੱਧੂ ਨੇ ਕਿਹਾ ਕਿ ਪੈਸਾ ਤਾਂ ਆ ਰਿਹਾ ਹੈ ਪਰ ਕਰਜ਼ੇ ‘ਚ ਚਲਾ ਜਾਂਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਪੈਸਾ ਆ ਰਿਹਾ ਹੈ ਤਾਂ ਇਹ ਹਸਪਤਾਲਾਂ, ਸਰਕਾਰੀ ਸਕੂਲਾਂ, ਵੈਟਰਨਰੀ ਡਾਕਟਰਾਂ, ਹੜਤਾਲਾਂ ਕਰ ਰਹੇ ਅਧਿਆਪਕਾਂ  ਦੇ ਕੋਲ ਕਿਉਂ ਨਹੀਂ ਜਾਂਦਾ।  ਸਿੱਧੂ ਨੇ ਕਿਹਾ ਕਿ ਬਜਟ ਦਾ ਐਸਟੀਮੇਟ 88 ਹਜ਼ਾਰ ਕਰੋੜ ਰੁਪਏ ਦਾ ਹੈ ਪਰ ਇਸ ਵਿੱਚ ਤੋਂ 67 ਹਜ਼ਾਰ ਕਰੋੜ ਰੁਪਏ ਦੀਆਂ ਦੇਣਦਾਰੀਆਂ ਹੀ ਹਨ।

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਉਨ੍ਹਾਂ ਨੇ ਕਿਹਾ ਕਿ ਰਾਜ ‘ਚ ਇਹ ਹਾਲਾਤ ਹਨ ਕਿ ਕਰਜ਼ ਵਾਪਸ ਕਰਨ ਲਈ ਕਰਜ਼ ਲੈਣਾ ਪੈ ਰਿਹਾ ਹੈ ਤਾਂ ਫਿਰ ਅਸੀ ਵਿਕਾਸ ਦੀ ਗੱਲ ਕਿਵੇਂ ਸੋਚ ਸਕਦੇ ਹਨ। ਇਸਦੇ ਨਾਲ ਹੀ ਪੰਜਾਬ ਦੀਆਂ ਸਰਕਾਰਾਂ ‘ਤੇ ਤੰਜ ਕਸਦਿਆਂ ਸਿੱਧੂ ਨੇ ਕਿਹਾ ਕਿ ਰਾਜ ਦੇ ਕੋਲ ਹਰ ਤਰ੍ਹਾਂ ਦੇ ਟੈਕਸ ਇਕੱਠੇ  ਕਰਕੇ 33 ਹਜ਼ਾਰ ਕਰੋੜ ਰੁਪਿਆ ਆ ਰਿਹਾ ਹੈ, ਜਦੋਂ ਕਿ ਤਾਮਿਲਨਾਡੂ ਸਿਰਫ਼ ਐਕਸਾਈਜ ਟੈਕਸ ਤੋਂ ਹੀ 32 ਹਜ਼ਾਰ ਕਰੋੜ ਰੁਪਏ ਕਮਾ ਰਿਹਾ ਹੈ ਤਾਂ ਫਿਰ ਪੰਜਾਬ ਕਿੱਥੇ ਸਟੈਂਡ ਕਰਦਾ ਹੈ। ਅਖੀਰ ‘ਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ  ਦੇ ਨਾਲ ਕੋਈ ਨਿਜੀ ਲੜਾਈ ਨਹੀਂ ਹੈ, ਸਗੋਂ ਉਹ ਵਿਵਸਥਾ  ਦੇ ਖਿਲਾਫ ਲੜ ਰਹੇ ਹਾਂ।

]]>
ਕੰਗਣਾ ਦੇ ਖਿਲਾਫ਼ ਟਵਿੱਟਰ ਦਾ ਸਖ਼ਤ ਸਟੈਂਡ, Delete ਕੀਤੇ ਇਹ ਟਵੀਟ https://punjabi.newsd5.in/%e0%a8%95%e0%a9%b0%e0%a8%97%e0%a8%a3%e0%a8%be-%e0%a8%a6%e0%a9%87-%e0%a8%96%e0%a8%bf%e0%a8%b2%e0%a8%be%e0%a9%9e-%e0%a8%9f%e0%a8%b5%e0%a8%bf%e0%a9%b1%e0%a8%9f%e0%a8%b0-%e0%a8%a6%e0%a8%be-%e0%a8%b8/ Thu, 04 Feb 2021 10:37:37 +0000 https://punjabi.newsd5.in/?p=90073 ਮੁੰਬਈ : ਕਿਸਾਨ ਅੰਦੋਲਨ ‘ਤੇ ਅਦਾਕਾਰ ਕੰਗਣਾ ਰਣੌਤ ਦੀ ਪ੍ਰਤੀਕ੍ਰਿਆ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉੱਥੇ ਹੀ ਜੋ ਵੀ ਸਿਤਾਰੇ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਦੇ ਖਿਲਾਫ਼ ਕੰਗਣਾ ਦੀ ਬਿਆਨਬਾਜ਼ੀ ਵੱਧਦੀ ਜਾ ਰਹੀ ਹੈ। ਇਸ ਵਿੱਚ ਕੰਗਣਾ ਨੇ ਭਾਰਤੀ ਕ੍ਰਿਕੇਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹੀਤ ਸ਼ਰਮਾ ਨੂੰ ਲੈ ਕੇ ਵੀ ਅਪਮਾਨਜਨਕ ਕਹਿ ਦਿੱਤਾ ਹੈ। ਜਿਸ ਤੋਂ ਬਾਅਦ ਟਵਿੱਟਰ ਨੇ ਸਖ਼ਤ ਸਟੈਂਡ ਲੈਂਦੇ ਹੋਏ ਕੰਗਣਾ ਦੇ ਦੋ ਟਵੀਟ ਡਿਲੀਟ ਕਰ ਦਿੱਤੇ।

ਦਰਅਸਲ, ਰੋਹੀਤ ਨੇ ਇੱਕ ਜੁੱਟਤਾ ਦਾ ਸੁਨੇਹਾ ਦਿੰਦੇ ਹੋਏ ਟਵੀਟ ਕਰ ਕਿਹਾ ਸੀ ਕਿ, ਜਦੋਂ ਵੀ ਅਸੀਂ ਸਭ ਨਾਲ ਖੜੇ ਰਹੇ ਹਾਂ ਭਾਰਤ ਹਮੇਸ਼ਾ ਸ਼ਕਤੀਸ਼ਾਲੀ ਰਿਹਾ ਹੈ ਅਤੇ ਇਸ ਸਮੇਂ ਕੋਈ ਹੱਲ ਲੱਭਣਾ ਇਕ ਜ਼ਰੂਰੀ ਬਣ ਗਿਆ ਹੈ। ਸਾਡੇ ਦੇਸ਼ ਦੀ ਭਲਾਈ ਵਿੱਚ ਸਾਡੇ ਕਿਸਾਨ ਇੱਕ ਮਹਤਵੂਰਣ ਭੂਮਿਕਾ ਅਦਾ ਕਰਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਨਾਲ ਮਿਲਕੇ ਛੇਤੀ ਹੀ ਹੱਲ ਲੱਭ ਲਵਾਂਗੇ। ਇੱਥੇ ਵੇਖੋ ਕੰਗਣਾ ਦਾ ਟਵੀਟ…

ਜਿਸ ਤੋਂ ਬਾਅਦ ਰੋਹੀਤ ਦੇ ਇਸ ਟਵੀਟ ‘ਤੇ ਕੰਗਣਾ ਨੇ ਅਪਮਾਨਜਨਕ ਸ਼ਬਦ ਕਹੇ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀ ਨਜ਼ਰਾਂ ‘ਚ ਇਹ ਟਵੀਟ ਨਿਯਮਾਂ ਦਾ ਉਲੰਘਣਾ ਹੈ। ਜਾਰੀ ਕੀਤੇ ਬਿਆਨ ਵਿੱਚ. ਉਨ੍ਹਾਂ ਨੇ ਲਿਖਿਆ – ਅਸੀਂ ਸਿਰਫ ਉਨ੍ਹਾਂ ਟਵੀਟਸ ‘ਤੇ ਕਾਰਵਾਈ ਕੀਤੀ ਹੈ ਜੋ ਸਾਡੇ ਨਿਯਮਾਂ ਦੇ ਉਲੰਘਣਾ ਕਰ ਰਹੀਆਂ ਸਨ।

]]>
ਖਹਿਰਾ ਨੇ ਕੀਤੀ ਸ਼ਹੀਦ ਜਵਾਨਾਂ ਦੀ ਬੇਇੱਜ਼ਤੀ! LIVE ਹੋ ਕੇ ਖੜ੍ਹਾ ਕਰ ਲਿਆ ਨਵਾਂ ਹੀ ਪੰਗਾ https://punjabi.newsd5.in/%e0%a8%96%e0%a8%b9%e0%a8%bf%e0%a8%b0%e0%a8%be-%e0%a8%a8%e0%a9%87-%e0%a8%95%e0%a9%80%e0%a8%a4%e0%a9%80-%e0%a8%b8%e0%a8%bc%e0%a8%b9%e0%a9%80%e0%a8%a6-%e0%a8%9c%e0%a8%b5%e0%a8%be%e0%a8%a8%e0%a8%be/ Sun, 17 Feb 2019 11:03:45 +0000 https://punjabi.newsd5.in/?p=43838

]]>
Navjot Sidhu ਪਿੱਛੇ ਸਟੈਂਡ ਲੈ ਗਏ ਪਾਕਿਸਤਾਨ ਤੋਂ ਆਏ ਆਹ ਲੀਡਰ https://punjabi.newsd5.in/navjot-sidhu-%e0%a8%aa%e0%a8%bf%e0%a9%b1%e0%a8%9b%e0%a9%87-%e0%a8%b8%e0%a8%9f%e0%a9%88%e0%a8%82%e0%a8%a1-%e0%a8%b2%e0%a9%88-%e0%a8%97%e0%a8%8f-%e0%a8%aa%e0%a8%be%e0%a8%95%e0%a8%bf%e0%a8%b8%e0%a8%a4/ Fri, 30 Nov 2018 09:30:19 +0000 https://punjabi.newsd5.in/?p=36620

]]>
ਫਸ ਗਿਆ ਗਾਂਧੀ ਪਰਿਵਾਰ! ’84 ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪੈਂਤੜਾ https://punjabi.newsd5.in/%e0%a8%ab%e0%a8%b8-%e0%a8%97%e0%a8%bf%e0%a8%86-%e0%a8%97%e0%a8%be%e0%a8%82%e0%a8%a7%e0%a9%80-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-84-%e0%a8%ae%e0%a8%be%e0%a8%ae%e0%a8%b2%e0%a9%87/ Thu, 22 Nov 2018 09:09:19 +0000 https://punjabi.newsd5.in/?p=35876

]]>
AAP ਦੀ ਕੁਰਸੀ ਛੱਡਣ ਵਾਲੇ ਆਗੂ ਲਈ ‘ਆਪ’ ਨੇ ਲਿਆ ਸਟੈਂਡ | Latest News https://punjabi.newsd5.in/aap-%e0%a8%a6%e0%a9%80-%e0%a8%95%e0%a9%81%e0%a8%b0%e0%a8%b8%e0%a9%80-%e0%a8%9b%e0%a9%b1%e0%a8%a1%e0%a8%a3-%e0%a8%b5%e0%a8%be%e0%a8%b2%e0%a9%87-%e0%a8%86%e0%a8%97%e0%a9%82-%e0%a8%b2%e0%a8%88-2/ Tue, 20 Nov 2018 10:18:43 +0000 https://punjabi.newsd5.in/?p=35754

]]>