Sourav Ganguly house – D5 News https://punjabi.newsd5.in Truth Seeking News Network. Mon, 23 May 2022 06:17:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sourav Ganguly house – D5 News https://punjabi.newsd5.in 32 32 ਸੌਰਵ ਗਾਂਗੁਲੀ ਨੇ ਖਰੀਦਿਆ ਇੰਨੇ ਕਰੋੜ ਦਾ ਨਵਾਂ ਬੰਗਲਾ https://punjabi.newsd5.in/%e0%a8%b8%e0%a9%8c%e0%a8%b0%e0%a8%b5-%e0%a8%97%e0%a8%be%e0%a8%82%e0%a8%97%e0%a9%81%e0%a8%b2%e0%a9%80-%e0%a8%a8%e0%a9%87-%e0%a8%96%e0%a8%b0%e0%a9%80%e0%a8%a6%e0%a8%bf%e0%a8%86-%e0%a8%87%e0%a9%b0/ Mon, 23 May 2022 06:17:12 +0000 https://punjabi.newsd5.in/?p=159337 ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਕੋਲਕਾਤਾ ‘ਚ ਆਪਣੀ ਨਵੀਂ ਰਿਹਾਇਸ਼ ਖਰੀਦੀ ਹੈ। ਉਨ੍ਹਾਂ ਦਾ ਨਵਾਂ ਦੋ ਮੰਜ਼ਿਲਾ ਮਕਾਨ ਲੋਅਰ ਰੋਡਨ ਸਟ੍ਰੀਟ, ਕੋਲਕਾਤਾ ‘ਚ ਹੈ। ਉਨ੍ਹਾਂ ਨੇ ਇਹ ਘਰ 40 ਕਰੋੜ ਰੁਪਏ ਦੀ ਕੀਮਤ ‘ਚ ਖ਼ਰੀਦਿਆ ਹੈ। ਗਾਂਗੁਲੀ ਪਿਛਲੇ 48 ਸਾਲਾਂ ਤੋਂ ਆਪਣੇ ਜੱਦੀ ਘਰ ਵਿੱਚ ਰਹਿ ਰਹੇ ਸਨ ਪਰ ਹੁਣ ਨਵਾਂ ਘਰ ਮਿਲਣ ਨਾਲ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੇ ਮੌਜੂਦਾ ਪ੍ਰਧਾਨ ਦਾ ਪਤਾ ਵੀ ਬਦਲ ਜਾਵੇਗਾ।

Farmers News : ਲਓ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ, ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੀ ਰਣਨੀਤੀ

ਸੌਰਵ ਗਾਂਗੁਲੀ ਨੇ ਆਪਣਾ ਨਵਾਂ ਘਰ ਖਰੀਦਣ ਤੇ ਖੁਸ਼ੀ ਜ਼ਾਹਰ ਕੀਤੀ ਹੈ। BCCI ਪ੍ਰਧਾਨ ਨੇ ਕਿਹਾ , ਮੈਂ ਆਪਣਾ ਨਵਾਂ ਘਰ ਲੈ ਕੇ ਬਹੁਤ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਇੱਥੇ ਰਹਿਣਾ ਸੁਖਾਲਾ ਹੋਵੇਗਾ ਪਰ ਮੇਰੇ ਲਈ ਸਭ ਤੋਂ ਔਖੀ ਗੱਲ ਇਹ ਹੈ ਕਿ ਮੈਂ ਉਸ ਜਗ੍ਹਾ ਨੂੰ ਛੱਡ ਰਿਹਾ ਹਾਂ ਜਿੱਥੇ ਮੈਂ ਪਿਛਲੇ 48 ਸਾਲਾਂ ਤੋਂ ਰਹਿ ਰਿਹਾ ਸੀ। ਖਬਰਾਂ ਮੁਤਾਬਕ ਗਾਂਗੁਲੀ ਕੁਝ ਦਿਨਾਂ ਬਾਅਦ ਆਪਣੇ ਨਵੇਂ ਘਰ ‘ਚ ਸ਼ਿਫਟ ਹੋ ਜਾਣਗੇ।

 

 

]]>