SKM – D5 News https://punjabi.newsd5.in Truth Seeking News Network. Fri, 15 Jul 2022 10:28:50 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png SKM – D5 News https://punjabi.newsd5.in 32 32 SKM ‘ਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਕੁਲਵੰਤ ਸਿੰਘ ਮੌਲਵੀਵਾਲਾ ਦੀ ਪ੍ਰਧਾਨਗੀ ‘ਚ ਹੋਈ  https://punjabi.newsd5.in/skm-%e0%a8%9a-%e0%a8%b6%e0%a8%be%e0%a8%ae%e0%a8%b2-%e0%a8%9c%e0%a8%a5%e0%a9%87%e0%a8%ac%e0%a9%b0%e0%a8%a6%e0%a9%80%e0%a8%86%e0%a8%82-%e0%a8%a6%e0%a9%80-%e0%a8%ae%e0%a9%80%e0%a8%9f%e0%a8%bf%e0%a9%b0/ Fri, 15 Jul 2022 10:28:50 +0000 https://punjabi.newsd5.in/?p=167421 ਪਟਿਆਲਾ : ਅੱਜ ਜ਼ਿਲ੍ਹਾ ਪਟਿਆਲਾ ‘ਚ ਇਸ SKM ਵਿੱਚ ਸ਼ਾਮਲ ਜਥੇਬੰਦੀਆਂ ਦੀ ਮੀਟਿੰਗ ਕੁਲਵੰਤ ਸਿੰਘ ਮੌਲਵੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਗਾਜ਼ੀਆਬਾਦ ਮੀਟਿੰਗ ਵਿੱਚ ਵਿਚਾਰੇ ਗਏ ਏਜੰਡਿਆਂ ਦੀ ਜਾਣਕਾਰੀ ਦਿੱਤੀ ਗਈ। SKM ਵਿਚ ਮੁੜ ਸ਼ਾਮਲ ਹੋਈਆਂ ਜਥੇਬੰਦੀਆਂ ਨਾਲ SKM ਮਜ਼ਬੂਤ ਹੋਇਆ। ਦੇਸ਼ ਪੱਧਰੇ SKM ਵੱਲੋਂ ਦਿੱਤੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ। ਦਿੱਲੀ ਮੋਰਚੇ ਦੀ ਜਿੱਤ ਕਾਰਨ ਕੇਂਦਰ ਸਰਕਾਰ ਵੱਲੋਂ ਮੰਨਿਆ ਮੰਗਾ ਨਾ ਲਾਗੂ ਕਰਨ ਵਿਰੁੱਧ ਤਿੱਖੇ ਘੋਲ ਲੜਨ ਦੇ ਰਾਹ ਪੈਣ ਲੋੜ ਮਹਿਸੂਸ ਕਿੱਤੀ ਗਈ ਇਸ ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋ ਹਰਭਜਨ ਸਿੰਘ ਬੁੱਟਰ ਗੁਰਮੀਤ ਸਿੰਘ ਦਿੱਤੁਪੁਰ ਸੁਖਵਿੰਦਰ ਸਿੰਘ ਤੁੱਲੇਵਾਲ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਮਿੰਦਰ ਸਿੰਘ ਪਟਿਆਲਾ ਦਵਿੰਦਰ ਸਿੰਘ ਪੂਣੀਆਂ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਗੁਰਮੇਲ ਸਿੰਘ ਢਕਡੱਬਾ ਟਹਿਲ ਸਿੰਘ ਕਕੇਪੁਰ ਸੁਰਜੀਤ ਸਿੰਘ ਲਾਚਕਣੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੂਰ ਵੱਲੋਂ ਗੁਰਮੀਤ ਸਿੰਘ ਭੁਪਿੰਦਰ ਸਿੰਘ ਇੰਡਿਯਨ ਫਾਰਮਰ ਐਸੋਸੀਏਸ਼ਨ ਵੱਲੋਂ ਮੇਵਾ ਸਿੰਘ ਪਾਲੋਂਦੀਆਂ ਅਮਰੀਕ ਸਿੰਘ ਪਬਰੀ ਗੁਰਮੇਲ ਸਿੰਘ ਬੋਸਰ ਕਲਾਂ AIKS ਵੱਲੋਂ ਧਰਮਪਾਲ ਸੀਲ ਜਮਹੂਰੀ ਕਿਸਾਨ ਸਭਾ ਵੱਲੋਂ ਹਰੀਂ ਸਿੰਘ ਦੋਂਣ ਰਮੇਸ਼ ਕੁਮਾਰ ਹਾਜ਼ਰ ਸਨ।

Goldy Brar News : ਪਹਿਲੀ ਵਾਰ ਕੈਮਰੇ ਸਾਹਮਣੇ ਆਇਆ Goldy Brar, Moosewala Murder Case ’ਚ ਕੀਤੇ ਵੱਡੇ ਖ਼ੁਲਾਸੇ!

ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾ ਤੋਂ ਟਾਲਾ ਬੱਟਣ ਵਿਰੁੱਧ ਜਿਵੇਂ MSP ਲਈ ਬਣਨ ਵਾਲੀ ਕਮੇਟੀ ਦੇ ਮੈਂਬਰਾਂ ਬਾਰੇ ਕਾਰਜ ਖੇਤਰ ਤੇ ਕਰਨ ਬਾਰੇ ਕੋਈ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਮੋਰਚੇ ਦੌਰਾਨ ਕਿਸਾਨਾਂ ਤੇ ਬਣਾਏ ਕੇਸ ਵਾਪਸ ਨਹੀਂ ਲਏ ਪੁਰ ਖ਼ਿਰੀ ਟੈਣੀ ਨੂੰ ਬਰਖਾਸਤ ਨਾ ਕਰਨਾ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਨਾ ਦੇ ਬਿਜਲੀ ਬਿਲ 2020 ਨੂੰ ਵਾਪਸ ਨਾ ਲੈਣਾ ਲਕਹਿਮਪੁਰ ਖ਼ਿਰੀ ਦੇ ਕਿਸਾਨ ਆਗੂਆਂ ਤੇ ਝੂਠੇ ਕੇਸ ਬਣਾਉਣਾ ਦਹਸ਼ਤ ਦਾ ਮਾਹੌਲ ਪੈਦਾ ਕਰਨਾ ਆਦਿ ਮੰਗਾ ਦੀ ਪ੍ਰਾਪਤੀ ਲਈ ਘੋਲ ਲੜਨਾ ਲਾਜ਼ਮੀ ਹੈ। ਜਿਸ ਲੜੀ ਵਜੋ ਘੋਲ ਦੀ ਤਿਆਰੀ ਸ਼ੁਰੂ ਕਿੱਤੀ ਹੈ 18 ਜੁਲਾਈ ਤੋਂ 30 ਜੁਲਾਈ ਤਕ ਜ਼ਿਲ੍ਹਾ ਕਨਵੈਨਸ਼ਨਾਂ ਕਿਤਿਆਂ ਜਾਣ ਗਈਆਂ ਪਟਿਆਲਾ ਵਿਖੇ ਇਹ ਕਨਵੈਨਸ਼ਨ 25 ਪਟਿਆਲਾ ਅਨਾਜ ਮੰਡੀ ਵਿਚ ਹੋਵੇਗੀ ! 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ 11 ਵਜੇ ਤੋਂ 3 ਵਜੇ ਤਕ ਪੂਰੇ ਭਾਰਤ ਵਿਚ ਰੇਲਾਂ ਰੋਕਿਆਂ ਜਾਣ ਗਈਆਂ ਰਾਜਪੁਰਾ ਜੰਕਸ਼ਨ ਅਤੇ ਪਟਿਆਲਾ ਜਿਲੇ ਵੱਲੋਂ ਰੇਲਾਂ ਰੋਕਿਆਂ ਜਾਣ ਗਿਆਂ 7 ਅਗਸਤ ਤੋਂ14 ਅਗਸਤ ਤਕ ਅਗਨੀ ਪਥ ਦੇ ਨਾਰੇ ਹੇਠ ਰੋਸ ਵਿਚ ਜੇ ਜਵਾਨ ਜੇ ਕਿਸਾਨ ਜੈ ਨੌਜਵਾਨ ਦੇ ਨਾਅਰੇ ਹੇਠ ਰੋ ਰੋਸ਼ ਪ੍ਰਗਟਾਵੇ ਜ਼ਾਹਿਰ ਕਿੱਤੇ ਜਾਣ ਗਏ ਪੂਰੇ ਭਾਰਤ ਵਿਚ 75 ਆਜ਼ਾਦੀ ਦਿਵਸ ਮੌਕੇ ਲਕਹਿਮਪੁਰ ਖ਼ਿਰੀ ਵਿਖੇ 18 19 20 ਨੂੰ 75 ਘੰਟੀਆਂ ਦਾ ਦੇਸ਼ ਪੱਧਰਾ ਧਰਨਾ ਦਿੱਤਾ ਜਾਵੇਗਾ।

]]>
ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈੱਸ ਕਾਨਫ਼ਰੰਸ https://punjabi.newsd5.in/%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a9%8b%e0%a8%b0%e0%a8%9a%e0%a8%be-%e0%a8%b5%e0%a9%b1%e0%a8%b2%e0%a9%8b%e0%a8%82/ Sun, 21 Nov 2021 08:58:01 +0000 https://punjabi.newsd5.in/?p=133483 ਨਵੀਂ ਦਿੱਲੀ: ਖੇਤੀ ਕਾਨੂੰਨ ਰੱਦ ਹੋਣ ਦੇ ਫ਼ੈਸਲੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਪਹਿਲੀ ਬੈਠਕ ਕੀਤੀ।ਬੈਠਕ ਤੋਂ ਬਾਅਦ ਕਿਸਾਨ ਆਗੂ Balbir Singh Rajewal ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪਹਿਲਾਂ ਤੋਂ ਤੈਅ ਕੀਤੇ ਪ੍ਰੋਗਰਾਮ ਜਾਰੀ ਰਹਿਣਗੇ ਅਤੇ ਜਦੋਂ ਤੱਕ ਸੰਸਦ ਭਵਨ ਵਿੱਚ ਕਾਨੂੰਨ ਰੱਦ ਨਹੀਂ ਹੋ ਜਾਣਗੇ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

🔴LIVE| Gurbani ਗਿਆਨ, Giani Sahib Singh Ji Shahbad Markanda ਵਾਲੇ | GURBANI GYAN || D5 Channel Punjabi

Balbir Singh Rajewal ਨੇ ਦੱਸਿਆ ਕਿ ਅਗਲੀ ਬੈਠਕ 27 ਨਵੰਬਰ ਨੂੰ ਹੋਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ Narendra Modi ਨੂੰ ਖੁੱਲ੍ਹੀ ਚਿੱਠੀ ਲਿਖੀ ਜਾਵੇਗੀ, 29 ਨਵੰਬਰ ਨੂੰ ਸੰਸਦ ਭਵਨ ਤੱਕ ਟਰੈਕਟਰ ਮਾਰਚ ਹੋਵੇਗਾ।

]]>
ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਜਾਰੀ https://punjabi.newsd5.in/%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a9%8b%e0%a8%b0%e0%a8%9a%e0%a8%be-%e0%a8%a6%e0%a9%80-%e0%a8%ae%e0%a9%80%e0%a8%9f/ Sun, 21 Nov 2021 07:03:16 +0000 https://punjabi.newsd5.in/?p=133447 ਸਿੰਘੂ ਬਾਰਡਰ: ਦਿੱਲੀ ਦੇ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਜਾਰੀ ਹੈ।ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਹੋਣ ਦੇ ਫ਼ੈਸਲੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਇਹ ਪਹਿਲੀ ਬੈਠਕ ਹੈ।

Punjab Politics : Vijay Inder Singla ਨੇ ਕਰਤਾ ਵੱਡਾ ਐਲਾਨ, ਬਾਗੋ-ਬਾਗ ਹੋਏ ਲੋਕ || D5 Channel Punjabi

ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਬੈਠਕ ਵਿਚ ਘੱਟੋ-ਘੱਟ ਸਮਰਥਨ ਮੁੱਲ, ਜਾਨਾਂ ਗੁਆ ਚੁੱਕੇ ਕਿਸਾਨਾਂ ਸਣੇ ਹੋਰਨਾਂ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

]]>
ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ https://punjabi.newsd5.in/%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%95%e0%a8%bf%e0%a8%b8%e0%a8%be%e0%a8%a8-%e0%a8%ae%e0%a9%8b%e0%a8%b0%e0%a8%9a%e0%a9%87-%e0%a8%a8%e0%a9%87-%e0%a8%b0%e0%a8%be%e0%a8%b6/ Tue, 26 Oct 2021 05:59:41 +0000 https://punjabi.newsd5.in/?p=128749 ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਰਾਸ਼ਟਰਪਤੀ Ram Nath Kovind ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਮੋਰਚੇ ਨੇ Ram Nath Kovind ਕੋਲੋਂ ਯੂ.ਪੀ. ਦੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਜਾਂਚ ਦੀ ਮੰਗੀ ਕੀਤੀ ਅਤੇ ਕਿਸਾਨ ਮੋਰਚੇ ਵੱਲੋਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮੰਤਰੀ Ajay Mishra ਨੂੰ ਬਰਖ਼ਾਸਤ ਕੀਤਾ ਜਾਵੇ, ਇਸ ਤੋਂ ਇਲਾਵਾ ਮੋਰਚੇ ਨੇ ਵਿਸ਼ੇਸ਼ ਜਾਂਚ ਦਲ ਗਠਿਤ ਕਰਨ ਦੀ ਵੀ ਮੰਗ ਕੀਤੀ ਹੈ।

ਲੋਕ ਵਿਰੋਧ ਅੱਗੇ ਝੁਕੀ ਸਰਕਾਰ, ਬਦਲਿਆ ਫੈਸਲਾ, ਵੱਡੀ ਜਿੱਤ D5 Channel Punjabi

ਕਿਸਾਨ ਮੋਰਚੇ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਿਰਾਸਤ ਵਿੱਚ ਲਏ ਦੋਸ਼ੀਆਂ ਨੂੰ ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਮੋਰਚੇ ਨੇ ਆਪਣੀ ਚਿੱਠੀ ਵਿੱਚ ਇਹ ਵੀ ਕਿਹਾ ਹੈ ਕਿ Ajay Mishra ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

]]>
ਹਿੰਦੂਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ SKM ਨੇ ਬਦਲਿਆ ਫੈਸਲਾ, ਹੁਣ 16 ਅਕਤੂਬਰ ਨੂੰ ਕਰਨਗੇ ਪ੍ਰਦਰਸ਼ਨ https://punjabi.newsd5.in/%e0%a8%b9%e0%a8%bf%e0%a9%b0%e0%a8%a6%e0%a9%82%e0%a8%86%e0%a8%82-%e0%a8%a6%e0%a9%80%e0%a8%86%e0%a8%82-%e0%a8%ad%e0%a8%be%e0%a8%b5%e0%a8%a8%e0%a8%be%e0%a8%b5%e0%a8%be%e0%a8%82-%e0%a8%a6%e0%a9%87/ Thu, 14 Oct 2021 08:41:11 +0000 https://punjabi.newsd5.in/?p=127026 ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਨੇ ਹਿੰਦੂਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਦਰਅਸਲ ਐਸਕੇਐਮ ਨੇ ਦੁਸ਼ਹਿਰੇ ‘ਤੇ ਹੋਣ ਵਾਲੇ ਆਪਣੇ ਪ੍ਰਦਰਸ਼ਨ ਦਾ ਪਰੋਗਰਾਮ ਅੱਗੇ ਵਧਾ ਦਿੱਤਾ ਹੈ।

ਆਹ ਬੰਦੇ ਨੇ ਕੀਤੀ ਸੀ ਸ਼ਿਕਾਇਤ, ਰਾਜਾ ਵੜਿੰਗ ਨੇ ਲਾ ਲਿਆ ਫੋਨ, ਕਈ ਮਿੰਟ ਚੱਲੀ ਗੱਲਬਾਤ D5 Channel Punjabi

ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸੰਧੂ ਨੇ ਕਿਹਾ ਕਿ 15 ਅਕਤੂਬਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦੁਸ਼ਹਹਿਰੇ ਦੇ ਤਿਉਹਾਰ ਦੇ ਚੱਲਦਿਆਂ 16 ਅਕਤੂਬਰ ਨੂੰ ਕਰ ਦਿੱਤਾ ਹੈ।

]]>