Skin Color – D5 News https://punjabi.newsd5.in Truth Seeking News Network. Thu, 06 Jan 2022 10:20:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Skin Color – D5 News https://punjabi.newsd5.in 32 32 Jhulan Goswami ਦੇ ਰੋਲ ‘ਚ ਅਨੁਸ਼ਕਾ ਦੀ ਲੁੱਕ ਤੋਂ ਨਿਰਾਸ਼ ਯੂਜ਼ਰਸ  https://punjabi.newsd5.in/jhulan-goswami-%e0%a8%a6%e0%a9%87-%e0%a8%b0%e0%a9%8b%e0%a8%b2-%e0%a8%9a-%e0%a8%85%e0%a8%a8%e0%a9%81%e0%a8%b6%e0%a8%95%e0%a8%be-%e0%a8%a6%e0%a9%80-%e0%a8%b2%e0%a9%81%e0%a9%b1%e0%a8%95-%e0%a8%a4/ Thu, 06 Jan 2022 10:20:11 +0000 https://punjabi.newsd5.in/?p=141047 ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਅਨੁਸ਼ਕਾ ਸ਼ਰਮਾ ਨੇ ਬਾਲੀਵੁੱਡ ਤੋਂ ਲੰਬਾ ਬ੍ਰੇਕ ਲਿਆ ਸੀ। ਦੱਸ ਦਈਏ ਕਿ ਅਨੁਸ਼ਕਾ ਦੇ ਫੈਂਨਜ਼ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕੀ ਉਹ ਬਾਲੀਵੁਡ ‘ਚ ਵਾਪਸੀ ਕਰਨ ਵਾਲੇ ਹਨ। ਅਨੁਸ਼ਕਾ ਨੇ ਫਿਲਮ ‘ਚ ਆਪਣੇ ਕਿਰਦਾਰ ਦੀ ਪਹਿਲੀ ਝਲਕ ਦਿਖਾਈ ਹੈ। ਉਨ੍ਹਾਂ ਦੀ ਵਾਪਸੀ ‘ਤੇ ਫੈਨਜ਼ ਨੇ ਕਾਫ਼ੀ ਖੁਸ਼ੀ ਜਤਾਈ ਹੈ ਤਾਂ ਉਥੇ ਹੀ ਟਰੋਲਰਜ਼ ਵੀ ਐਕਟਿਵ ਹੋ ਗਏ।

PM ਮੋਦੀ ਦਾ ਵੱਡਾ ਐਕਸ਼ਨ ! ਰਾਸ਼ਟਰਪਤੀ ਨਾਲ ਐਮਰਜੰਸੀ ਮੁਲਾਕਾਤ D5 Channel Punjabi

ਫਿਲਮ ‘ਚ ਅਨੁਸ਼ਕਾ ਨੂੰ ਉਨ੍ਹਾਂ ਦੀ ਲੁੱਕ ਲਈ ਟਰੋਲ ਕੀਤਾ ਜਾ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਅਨੁਸ਼ਕਾ ਸ਼ਰਮਾ ਕਿਸੇ ਵੀ ਐਂਗਲ ਤੋਂ ਝੂਲਨ ਗੋਸਵਾਮੀ ਦੀ ਤਰ੍ਹਾਂ ਨਹੀਂ ਦਿਖ ਰਹੀ। ਹਾਈਟ, ਸਕਿਨ ਕਲਰ, ਬੰਗਾਲੀ ਐਕਸੈਂਟ ਤੋਂ ਲੈ ਕੇ ਲੁਕਸ ਤੱਕ, ਕੁਝ ਵੀ ਝੂਲਨ ਗੋਸਵਾਮੀ ਨਾਲ ਮੈਚ ਨਹੀਂ ਕਰ ਰਿਹਾ। ਇੱਕ ਨਹੀਂ ਕਈ ਲੋਕਾਂ ਦਾ ਮੰਨਣਾ ਹੈ ਕਿ ਅਨੁਸ਼ਕਾ ਸ਼ਰਮਾ ਸਾਬਕਾ ਕ੍ਰਿਕੇਟਰ ਝੂਲਨ ਗੋਸਵਾਮੀ ਵਰਗੀ ਨਹੀਂ ਦਿਖ ਰਹੀ।

Firozpur Rally ਨਾਲ ਜੁੜੀ ਵੱਡੀ ਖ਼ਬਰ, ADGP ਦੀਆਂ ਚਿੱਠੀਆਂ ਨੇ ਖੋਲ੍ਹੇ ਭੇਤ, Rally Canceled ਹੋਣ ਦਾ ਨਿਕਲਿਆ ਸੱਚ

ਇੱਕ ਯੂਜ਼ਰ ਨੇ ਲਿਖਿਆ – ਹਾਈਟ ਮੈਚ ਨਹੀਂ ਕਰ ਰਹੀ, ਸਕਿਨ ਕਲਰ ਨਹੀਂ ਮੈਚ ਹੋ ਰਿਹਾ, ਬੰਗਾਲੀ ਐਕਸੈਂਟ ਵੀ ਨਹੀਂ ਮੈਚ ਹੈ। ਅਨੁਸ਼ਕਾ ਇਸ ਵੀਡੀਓ ‘ਚ ਝੂਲਨ ਗੋਸਵਾਮੀ ਨੂੰ ਛੱਡ ਸਭ ਕੁਝ ਲੱਗ ਰਹੀ ਹੈ। ਦੂਜੇ ਯੂਜ਼ਰ ਨੇ ਲਿਖਿਆ – ਇਹ ਫਿਲਮ ਫਲਾਪ ਕਰਵਾਏਗੀ। ਇਸ ਤੋਂ ਚੰਗਾ ਝੂਲਨ ਨੂੰ ਹੀ ਲੈ ਲਓ। ਉਹ ਐਕਟਿੰਗ ਵੀ ਚੰਗੀ ਕਰ ਲੈਂਦੀ।

]]>