siriya – D5 News https://punjabi.newsd5.in Truth Seeking News Network. Sat, 30 Jan 2021 10:21:22 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png siriya – D5 News https://punjabi.newsd5.in 32 32 ਟਰੈਫਿਕ ਨਿਯਮ ਤੋੜਨ ਤੇ ਰੋਕਿਆ ਤਾਂ ਤਾਨਾਸ਼ਾਹ ਗੱਦਾਫੀ ਦੀ ਨੂੰਹ ਨੇ ਕਾਰ ਨਾਲ ਪੁਲਿਸ ਤੇ ਲੋਕਾਂ ਨੂੰ ਰੌਂਦਿਆ https://punjabi.newsd5.in/%e0%a8%9f%e0%a8%b0%e0%a9%88%e0%a8%ab%e0%a8%bf%e0%a8%95-%e0%a8%a8%e0%a8%bf%e0%a8%af%e0%a8%ae-%e0%a8%a4%e0%a9%8b%e0%a9%9c%e0%a8%a8-%e0%a8%a4%e0%a9%87-%e0%a8%b0%e0%a9%8b%e0%a8%95%e0%a8%bf%e0%a8%86/ Sat, 30 Jan 2021 10:21:22 +0000 https://punjabi.newsd5.in/?p=89209 ਲੀਬੀਆ : ਲੀਬੀਆ ਦੇ ਸ਼ਾਸਕ ਰਹੇ ਕਰਨਲ ਮੁਅੱਮਰ ਗੱਦਾਫੀ ਦੀ ਨੂੰਹ ਅਲਾਇਨ ਸਕਾਫ ਵੀ ਆਪਣੇ ਸੋਹਰੇ ਦੇ ਨਕਸ਼ੇ ਕਦਮ ‘ਤੇ ਚੱਲਦੀ ਦਿੱਖ ਰਹੀ ਹੈ। ਉਸਨੇ ਛੋਟੀ ਜਿਹੀ ਗੱਲ ਤੇ ਪੁਲਿਸ ਵਾਲਿਆਂ ਤੇ ਆਮ ਲੋਕਾਂ ਨੂੰ ਆਪਣੀ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਉਹ ਸੜਕ ਤੇ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਉਥੋ ਭੱਜ ਗਈ। ਗੱਦਾਫੀ ਨੇ ਲੀਬੀਆ ਤੇ 1969 ‘ਚ ਰਾਜ ਕੀਤਾ ਸੀ। ਉਸਨੂੰ ਅਕਤੂਬਰ 2011 ‘ਚ ਮਾਰ ਦਿੱਤਾ ਗਿਆ ਸੀ।ਰਿਪੋਰਟਸ  ਮੁਤਾਬਕ ਸਕਾਫ ਦੀ ਸੁਰੱਖਿਆ ਵਿੱਚ ਪਿੱਛੇ ਚੱਲ ਰਹੇ ਇੱਕ ਵਾਹਨ ‘ਚ ਬੈਠੇ ਬਾਡੀਗਾਰਡਸ ਨੇ ਗੋਲੀਆਂ ਵੀ ਚਲਾਈਆਂ। ਸਕਾਫ ਨੂੰ ਹੁਣ ਸੀਰੀਆ ਦੇ ਸੁਰੱਖਿਆ ਏਜੰਟ ਲੱਭ ਰਹੇ ਹਨ। ਉਸ ਤੇ ਇਲਜ਼ਾਮ ਹਨ ਕਿ ਉਸਨੇ ਪਹਿਲਾਂ ਟਰੈਫਿਕ ਨਿਯਮਾਂ ਨੂੰ ਤੋੜਿਆ। ਰੋਕੇ ਜਾਣ ਤੇ ਆਪਣੀ ਗੱਡੀ ਨੂੰ ਤਿੰਨ ਪੁਲਿਸ ਵਾਲਿਆਂ ਤੇ ਦੋ ਨਾਗਰਿਕਾਂ ਤੇ ਚੜ੍ਹਾ ਦਿੱਤਾ। ਇਨ੍ਹਾਂ ਹੀ ਨਹੀਂ ਉਹ ਘਟਨਾ ਵਾਲੀ ਥਾਂ ਤੋਂ ਭੱਜ ਵੀ ਗਈ।

BREAKING-ਬਾਰਡਰ ‘ਤੇ ATM ਚੋਂ ਪੈਸੇ ਕਢਵਾਉਣ ਗਏ ਪੁਲਿਸ ਨੇ ਚੱਕੇ ਕਿਸਾਨ!

ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਸਾਬਕਾ ਮਾਡਲ ਸਕਾਫ ਨੂੰ ਗੱਦਾਫੀ ਵੱਲ ਝੁਕਾਅ ਰੱਖਣ ਵਾਲੇ ਇੱਕ ਪੁਲਸਕਰਮੀ ਨੇ ਗ੍ਰਿਫ਼ਤਾਰ ਕਰਨ ਦੀ ਬਜਾਏ ਜਾਣ ਦਿੱਤਾ। ਇਸਤੋਂ ਬਾਅਦ ਲੋਕਾਂ ‘ਚ ਉਨ੍ਹਾਂ  ਦੇ  ਪ੍ਰਤੀ ਗੁੱਸਾ ਹੈ। ਉਥੇ ਹੀ ਮਾਮਲੇ ਤੇ ਸੀਰੀਆਈ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਹੈ।

ਦਿੱਲੀ ਗਏ ਇੱਕੋ ਪਿੰਡ ਦੇ 12 ਨੌਜਵਾਨ ਹੋਏ ਲਾਪਤਾ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ!

ਦੱਸ ਦਈਏ ਕਿ ਸਕਾਫ  ਦਾ ਵਿਆਹ ਸਾਬਕਾ ਤਾਨਾਸ਼ਾਹ  ਦੇ ਬੇਟੇ ਹਨੀਬਲ ਗੱਦਾਫੀ ਨਾਲ ਹੋਇਆ ਹੈ। ਉਸ ਤੇ ਸੀਰੀਆ ‘ਚ ਇੱਕ ਆਲੀਸ਼ਾਨ ਜਿੰਦਗੀ ਜੀਉਣ ਦਾ ਇਲਜ਼ਾਮ ਹੈ। ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਉਸਨੂੰ ਸਰਕਾਰ ਵਲੋਂ ਕਾਫ਼ੀ ਛੋਟ ਤੇ ਸੁਵਿਧਾਵਾਂ ਮਿਲੀਆਂ ਹੋਈਆਂ ਹ । 45 ਸਾਲ ਦਾ ਹਨੀਬਲ ਲੀਬੀਆ ਤੇ ਰਾਜ ਕਰਨ ਵਾਲੇ ਗੱਦਾਫੀ ਦਾ ਪੰਜਵਾਂ ਪੁੱਤਰ ਹੈ।

]]>