singer kamal khan – D5 News https://punjabi.newsd5.in Truth Seeking News Network. Sun, 28 Nov 2021 10:32:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png singer kamal khan – D5 News https://punjabi.newsd5.in 32 32 ਕਮਲ ਖ਼ਾਨ ਨੇ ਆਪਣੀ ਧੀ ਨਾਲ ਵੀਡੀਓ ਕੀਤੀ ਸਾਂਝੀ https://punjabi.newsd5.in/%e0%a8%95%e0%a8%ae%e0%a8%b2-%e0%a9%99%e0%a8%be%e0%a8%a8-%e0%a8%a8%e0%a9%87-%e0%a8%86%e0%a8%aa%e0%a8%a3%e0%a9%80-%e0%a8%a7%e0%a9%80-%e0%a8%a8%e0%a8%be%e0%a8%b2-%e0%a8%b5%e0%a9%80%e0%a8%a1%e0%a9%80/ Sun, 28 Nov 2021 10:32:34 +0000 https://punjabi.newsd5.in/?p=134768 ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਕਮਲ ਖਾਨ ਨੇ ਆਪਣੀ ਬੇਟੀ ਨਾਲ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਹ ਆਪਣੀ ਧੀ ਨਾਲ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ। ਦੱਸ ਦਈਏ ਕਮਲ ਖਾਨ ਬਹੁਤ ਘੱਟ ਆਪਣੇ ਪਰਿਵਾਰ ਨਾਲ ਵੀਡੀਓ ਜਾਂ ਤਸਵੀਰਾਂ ਸਾਂਝੀਆਂ ਕਰਦੇ ਹਨ।ਇਸ ਵੀਡੀਓ ਨੂੰ ਕਮਲ ਖ਼ਾਨ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by KAMAL KHAN (@thekamalkhan)

]]>