Singer Diljit Dosanjh – D5 News https://punjabi.newsd5.in Truth Seeking News Network. Tue, 19 Apr 2022 15:50:32 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Singer Diljit Dosanjh – D5 News https://punjabi.newsd5.in 32 32 Diljit Dosanjh ਦਾ ਪ੍ਰੋਗਰਾਮ ਆਇਆ ਵਿਵਾਦਾਂ ‘ਚ https://punjabi.newsd5.in/diljit-dosanjh-%e0%a8%a6%e0%a8%be-%e0%a8%aa%e0%a9%8d%e0%a8%b0%e0%a9%8b%e0%a8%97%e0%a8%b0%e0%a8%be%e0%a8%ae-%e0%a8%86%e0%a8%87%e0%a8%86-%e0%a8%b5%e0%a8%bf%e0%a8%b5%e0%a8%be%e0%a8%a6%e0%a8%be%e0%a8%82/ Tue, 19 Apr 2022 05:46:20 +0000 https://punjabi.newsd5.in/?p=153650 ਜਲੰਧਰ: ਮਸ਼ਹੂਰ ਅਦਾਕਾਰ ਅਤੇ ਗਾਇਕ Diljit Dosanjh ਸਬੰਧੀ ਇੱਕ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਰੇਗਾਮਾ ਕੰਪਨੀ ਨੇ ਨਿੱਜੀ ਯੂਨੀਵਰਸਿਟੀ ਵਿੱਚ 17 ਅਪ੍ਰੈਲ ਨੂੰ ਗਾਇਕ ਦਾ ਇੱਕ ਪ੍ਰੋਗਰਾਮ ਕਰਵਾਇਆ ਸੀ ਜੋ ਕਿ ਹੁਣ ਕਾਫੀ ਵਿਵਾਦਾਂ ਵਿੱਚ ਆ ਗਿਆ ਹੈ।

Rajoana ਹੋਊ Akali Dal ਦਾ ਪ੍ਰਧਾਨ? Sukhbir Badal ਦੀ ਛੁੱਟੀ? Bittu ਦਾ ਆਇਆ ਬਿਆਨ | D5 Channel Punjabi

ਇਹ ਜਾਣਕਾਰੀ ਮਿਲੀ ਹੈ ਕਿ ਇਸ ਪ੍ਰੋਗਰਾਮ ਵਿੱਚ ਗਾਇਕ Diljit Dosanjh ਹੈਲੀਕਾਪੱਟਰ ‘ਤੇ ਪਹੁੰਚੇ ਸਨ ਜਿਸ ਨੂੰ ਲੈ ਕੇ ਇਨ੍ਹਾਂ ਦਾ ਪ੍ਰੋਗਰਾਮ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਦੱਸ ਦਈਏ ਕਿ ਐੱਸ.ਡੀ.ਐੱਮ. ਫਗਵਾੜਾ ਨੇ ਜਿਹੜੇ ਹੈਲੀਪੈਡ ‘ਤੇ ਹੈਲੀਕਾਪਟਰ ਉਤਾਰਨ ਦੀ ਮਨਜ਼ੂਰੀ ਦਿੱਤੀ ਸੀ ਪਾਇਲਟ ਨੇ ਉਸ ਜਗ੍ਹਾ ਚੌਪਰ ਉਤਾਰਨ ਦੀ ਜਗ੍ਹਾ ਆਪਣੀ ਮਰਜ਼ੀ ਨਾਲ ਕਿਸੇ ਹੋਰ ਥਾਂ ਚੌਪਰ ਉਤਾਰਿਆ।

Farmers News : ਲਓ BJP ਨੇ ਖੇਡੀ ਵੱਡੀ ਗੇਮ, ਰਾਤੋਂ-ਰਾਤ ਬਦਲਤਾ ਪਾਸਾ, ਜਥੇਬੰਦੀਆਂ ਹੈਰਾਨ | D5 Channel Punjabi

ਦੂਜੇ ਪਾਸੇ ਸਾਰੇਗਾਮਾ ਕੰਪਨੀ ਨੇ ਮਿਲੀ ਮਨਜ਼ੂਰੀ ਅਧੀਨ ਪ੍ਰੋਗਰਾਮ ਨਹੀਂ ਖਤਮ ਕੀਤਾ ਬਲਕਿ ਇਕ ਘੰਟਾ ਵੱਧ ਪ੍ਰੋਗਰਾਮ ਚਲਾਇਆ ਗਿਆ। ਕੰਪਨੀ ਅਤੇ ਪਾਇਲਟ ਨੇ ਅਜਿਹਾ ਕਰਕੇ ਹੁਕਮਾਂ ਦੀ ਉਲੰਘਣਾ ਕੀਤੀ, ਇਸ ਲਈ ਪੁਲਸ ਨੇ ਆਈ.ਪੀ.ਸੀ. 336, 188 ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।

]]> Singer Diljit Dosanjh ਦਾ MP Ravneet Bittu ਨੂੰ ਮੋੜਵਾਂ ਜਵਾਬ https://punjabi.newsd5.in/singer-diljit-dosanjh-%e0%a8%a6%e0%a8%be-mp-ravneet-bittu-%e0%a8%a8%e0%a9%82%e0%a9%b0-%e0%a8%ae%e0%a9%8b%e0%a9%9c%e0%a8%b5%e0%a8%be%e0%a8%82-%e0%a8%9c%e0%a8%b5%e0%a8%be%e0%a8%ac/ Tue, 23 Jun 2020 10:20:47 +0000 https://punjabi.newsd5.in/?p=69605

]]>