Simarjit Singh Bains – D5 News https://punjabi.newsd5.in Truth Seeking News Network. Sat, 16 Jul 2022 07:59:35 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Simarjit Singh Bains – D5 News https://punjabi.newsd5.in 32 32 ਸਿਮਰਜੀਤ ਬੈਂਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%ac%e0%a9%88%e0%a8%82%e0%a8%b8-%e0%a8%a8%e0%a9%82%e0%a9%b0-%e0%a8%a6%e0%a9%8b-%e0%a8%a6%e0%a8%bf%e0%a8%a8-%e0%a8%a6%e0%a9%87/ Sat, 16 Jul 2022 07:59:35 +0000 https://punjabi.newsd5.in/?p=167523 ਲੁਧਿਆਣਾ : ਜਬਰ ਜਨਾਹ ਦੇ ਮਾਮਲੇ ‘ਚ ਨਾਮਜ਼ਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਬੈਂਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਜਦਕਿ ਉਸਦੇ ਬਾਕੀ ਸਾਥੀਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਹੈ।

 

]]>
ਸਿਮਰਜੀਤ ਬੈਂਸ ਦੀ ਪੇਸ਼ੀ, ਅਦਾਲਤ ਨੇ ਮੁੜ ਭੇਜਿਆ ਰਿਮਾਂਡ ‘ਤੇ https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%ac%e0%a9%88%e0%a8%82%e0%a8%b8-%e0%a8%a6%e0%a9%80-%e0%a8%aa%e0%a9%87%e0%a8%b6%e0%a9%80-%e0%a8%85%e0%a8%a6%e0%a8%be%e0%a8%b2/ Thu, 14 Jul 2022 06:54:09 +0000 https://punjabi.newsd5.in/?p=167222 ਲੁਧਿਆਣਾ : ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਹੋਰ ਦੋਸ਼ੀਆਂ ਨੂੰ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਅਦਾਲਤ ‘ਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਸਿਮਰਜੀਤ ਬੈਂਸ ਨੂੰ 2 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ ਹੈ।

Corruption Case : ਐਕਸ਼ਨ ‘ਚ CM Bhagwant Mann! ਮੁੜ ਕਸੂਤਾ ਫਸਿਆ ਕਾਂਗਰਸ ਦਾ ਮੰਤਰੀ, | D5 Channel Punjabi

ਅਦਾਲਤ ‘ਚ ਪੁਲਿਸ ਨੇ ਰਿਮਾਂਡ ਦੀ ਮੰਗ ਕਰਦੇ ਹੋਏ ਕਿਹਾ ਕਿ ਅਜੇ ਪੁਲਿਸ ਨੇ ਬੈਂਸ ਤੋਂ ਮੋਬਾਇਲ ਫੋਨ ਬਰਾਮਦ ਕਰਨ ਤੋਂ ਇਲਾਵਾ ਹੋਰ ਵੀ ਜਾਣਕਾਰੀ ਹਾਸਲ ਕਰਨੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਬੈਂਸ ਨੇ ਬੀਤੀ 11 ਜੁਲਾਈ ਨੂੰ ਅਦਾਲਤ ‘ਚ ਆਤਮ-ਸਮਰਪਣ ਕਰ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ। ਅੱਜ ਅਦਾਲਤ ‘ਚ ਪੇਸ਼ੀ ਦੌਰਾਨ ਸਿਮਰਜੀਤ ਬੈਂਸ ਦੇ ਸਮਰਥਕਾਂ ਦੀ ਭੀੜ ਲੱਗੀ ਹੋਈ ਸੀ।

]]>
ਸਿਮਰਜੀਤ ਬੈਂਸ ਨੂੰ ਵੱਡਾ ਝਟਕਾ, ਅਦਾਲਤ ਨੇ ਸੁਣਾਇਆ ਫੈਸਲਾ, ਹੁਣ ਪੁਲਿਸ ਕਰੂ ਕਾਰਵਾਈ! https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%ac%e0%a9%88%e0%a8%82%e0%a8%b8-%e0%a8%a8%e0%a9%82%e0%a9%b0-%e0%a8%b5%e0%a9%b1%e0%a8%a1%e0%a8%be-%e0%a8%9d%e0%a8%9f%e0%a8%95/ Sat, 09 Apr 2022 11:32:19 +0000 https://punjabi.newsd5.in/?p=152342

]]>
ਕਾਂਗਰਸੀ ਉਮੀਦਵਾਰ ‘ਤੇ ਹਮਲਾ ਕਰਨ ਦੇ ਦੋਸ਼ ਤਹਿਤ ਬੈਂਸ ਤੇ ਉਸ ਦੇ ਲੜਕੇ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਦਰਜ https://punjabi.newsd5.in/%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0-%e0%a8%a4%e0%a9%87-%e0%a8%b9%e0%a8%ae%e0%a8%b2%e0%a8%be-%e0%a8%95/ Tue, 08 Feb 2022 06:37:09 +0000 https://punjabi.newsd5.in/?p=144695 ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ‘ਚ ਇੱਕ ਵਾਰ ਫਿਰ ਤੋਂ ਝੜਪ ਹੋਈ। ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਦੋਵਾਂ ਦੇ ਸਮਰਥਕਾਂ ਨੇ ਇੱਟਾਂ ਪੱਥਰ ਚਲਾਏ, ਇੰਨਾ ਹੀ ਨਹੀਂ ਦੋਵਾਂ ‘ਚ ਫਾਈਰਿੰਗ ਵੀ ਹੋਈ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਬੈਂਸ ਸਮਰਥਕਾਂ ਨੇ ਕਮਲਜੀਤ ਸਿੰਘ ਕੜਵਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਗੋਲੀਆਂ ਵੀ ਚਲਾਈਆਂ। ਜਿਸ ਤੋਂ ਬਾਅਦ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਤੇ ਉਸ ਦੇ ਲੜਕੇ ਅਜੇਪ੍ਰੀਤ ਸਮੇਤ ਹੋਰਨਾਂ ਖ਼ਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਫਰਾਰ ਚੱਲ ਰਹੇ ਹਨ। ਦੱਸ ਦਈਏ ਕਿ ਦੋਵਾਂ ਦੇ ਵਿੱਚ ਪਹਿਲਾਂ ਵੀ ਕਈ ਵਾਰ ਝੜਪ ਹੋ ਚੁੱਕੀ ਹੈ।

Ram Rahim ਦੇ ਡੇਰੇ ਤੋਂ ਵੱਡਾ ਬਿਆਨ, ਸਿੱਖਾਂ ਦਾ ਵਧਿਆ ਪਾਰਾ! ਸਿਆਸਤ ’ਚ ਪਿਆ ਭੜਥੂ! | D5 Channel Punjabi

ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਮੰਨੀਏ ਤਾਂ ਉਹ ਇੱਕ ਚੁਣਾਵੀ ਜਨਸਭਾ ‘ਚ ਜਾਣ ਲਈ ਆਪਣੇ ਸਮਰਥਕਾਂ ਦੇ ਨਾਲ ਜਾਣ ਲਈ ਦਫ਼ਤਰ ਦੇ ਕੋਲ ਖੜੇ ਸਨ ਕਿ ਇਸ ਦੌਰਾਨ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦਾ ਪੁੱਤਰ ਅਤੇ ਹੋਰ ਸਮਰਥਕ ਉੱਥੇ ਪੁੱਜੇ ਅਤੇ ਉਨ੍ਹਾਂ ਨਾਲ ਭਿੜਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਟਾਂ- ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਗੱਡੀਆਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ।

 

 

]]>
ਸਿਮਰਜੀਤ ਬੈਂਸ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਇਕ ਹਫ਼ਤੇ ਤੱਕ ਗ੍ਰਿਫ਼ਤਾਰ ਨਾ ਕਰਨ ਦੇ ਦਿੱਤੇ ਨਿਰਦੇਸ਼ https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%ac%e0%a9%88%e0%a8%82%e0%a8%b8-%e0%a8%a8%e0%a9%82%e0%a9%b0-%e0%a8%ae%e0%a8%bf%e0%a8%b2%e0%a9%80-%e0%a8%b5%e0%a9%b1%e0%a8%a1/ Thu, 03 Feb 2022 09:52:00 +0000 https://punjabi.newsd5.in/?p=144019 ਲੁਧਿਆਣਾ/ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਦੇ ਕਥਿਤ ਮਾਮਲੇ ਵਿਚ ਇਕ ਹਫ਼ਤੇ ਤੱਕ ਗ੍ਰਿਫ਼ਤਾਰ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ‘ਚ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ।

Majithia ਨੇ Sidhu ਦੇ 35 ਸਾਲਾਂ ਪੁਰਾਣੇ ਪਰਚੇ ਦੇ ਕੀਤੇ ਖੁਲਾਸੇ, ਹੁਣ ਪਊ ਪੇਚਾ!

ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਦੇ ਹੁਕਮਾਂ ਖ਼ਿਲਾਫ਼ ਅੰਤਰਿਮ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਲੁਧਿਆਣਾ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਤੋਂ ਇਲਾਵਾ ਜਬਰ-ਜ਼ਿਨਾਹ ਦੇ ਇਕ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।

]]>
ਵੱਡੀ ਖ਼ਬਰ : Lok Insaaf Party ਦੇ ਪ੍ਰਧਾਨ Simranjit Bains ਨੂੰ ਰੇਪ ਕੇਸ ਮਾਮਲੇ ‘ਚ ਮਿਲੀ ਰਾਹਤ, SC ਨੇ ਗ੍ਰਿਫ਼ਤਾਰੀ ‘ਤੇ 3 ਫਰਵਰੀ ਤੱਕ ਲਗਾਈ ਰੋਕ https://punjabi.newsd5.in/%e0%a8%b5%e0%a9%b1%e0%a8%a1%e0%a9%80-%e0%a9%99%e0%a8%ac%e0%a8%b0-lok-insaaf-party-%e0%a8%a6%e0%a9%87-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-simranjit-bains-%e0%a8%a8%e0%a9%82/ Tue, 01 Feb 2022 10:48:57 +0000 https://punjabi.newsd5.in/?p=143787 ਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ Lok Insaaf Party ਦੇ ਪ੍ਰਧਾਨ Simranjit Bains ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ਰੇਪ ਕੇਸ ਮਾਮਲੇ ‘ਚ ਰਾਹਤ ਮਿਲੀ ਹੈ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ 3 ਫਰਵਰੀ ਤੱਕ ਰੋਕ ਲਗਾਈ ਹੈ।

 

 

 

]]>
Simarjit Bains ਨੇ Khaira ਦੇ ਸਮਰਥਨ ‘ਚ ਕਿਹਾ, ‘ਲੋਕ ਇਨਸਾਫ ਪਾਰਟੀ ਹਰ ਪਲ ਤੁਹਾਡਾ ਸਾਥ ਦੇਵੇਗੀ’ https://punjabi.newsd5.in/simarjit-bains-%e0%a8%a8%e0%a9%87-khaira-%e0%a8%a6%e0%a9%87-%e0%a8%b8%e0%a8%ae%e0%a8%b0%e0%a8%a5%e0%a8%a8-%e0%a8%9a-%e0%a8%95%e0%a8%bf%e0%a8%b9%e0%a8%be-%e0%a8%b2%e0%a9%8b%e0%a8%95-%e0%a8%87/ Fri, 12 Nov 2021 12:13:03 +0000 https://punjabi.newsd5.in/?p=131724 ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ(ED) ਨੇ ਵੀਰਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।ਖਹਿਰਾ ਨੂੰ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਈਡੀ ਦੇ ਦਫਤਰ ਬੁਲਾਇਆ ਗਿਆ ਸੀ।ਜਿੱਥੇ ਉਸ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਪੇਸ਼ੀ ਸੀ।ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ (ਲਿਪ) ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕਰਦਿਆਂ ਪੋਸਟ ਪਾਈ ਹੈ।

ਕਿਸਾਨ ਹੋ ਜਾਣ ਤਿਆਰ, ਕੇਂਦਰ ਮੰਗਾਂ ਮੰਨਣ ਨੂੰ ਹੋਈ ਤਿਆਰ || D5 Channel Punjabi

ਸਿਮਰਜੀਤ ਸਿੰਘ ਬੈਂਸ ਨੇ ਖਹਿਰਾ ਨਾਲ ਇਕ ਤਸਵੀਰ ਫੇਸਬੁੱਕ ‘ਤੇ ਸਾਂਝੀ ਕਰਦਿਆਂ ਲਿਖਿਆ ਕਿ ਝੂਠੇ ਕੇਸਾਂ ਅਤੇ ਝੂਠੇ ਇਲਜ਼ਾਮਾਂ ਨਾਲ ਇਮਾਨਦਾਰੀ ਨਾਲ ਲੋਕ ਹਿੱਤਾਂ ਦੀ ਰਾਖੀ ਕਰਨ ਵਾਲੇ ਸੂਰਵੀਰ ਲੋਕਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਦੇ ਵੀ ਸਫਲ ਨਹੀਂ ਹੁੰਦੀ।ਸਗੋਂ ਸੱਚ ਦਾ ਕਾਫਲਾ ਇਸ ਤੋਂ ਵੀ ਮਜ਼ਬੂਤ ​​ਹੈ।ਸੁਖਪਾਲ ਸਿੰਘ ਖਹਿਰਾ ‘ਤੇ ਇਹ ਕੋਈ ਪਹਿਲਾ ਝੂਠਾ ਕੇਸ ਜਾਂ ਇਲਜ਼ਾਮ ਨਹੀਂ ਹੈ, ਇੱਕ ਸੱਚਾ ਇਮਾਨਦਾਰ ਅਤੇ ਤਕੜਾ ਯੋਧਾ ਇਨ੍ਹਾਂ ਘਟੀਆ ਹਰਕਤਾਂ ਦੀ ਪ੍ਰਵਾਹ ਨਹੀਂ ਕਰਦਾ।ਖਹਿਰਾ ਸਾਹਬ ਪੰਜਾਬੀ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ। ਲੋਕ ਇਨਸਾਫ ਪਾਰਟੀ ਹਰ ਪਲ ਤੁਹਾਡਾ ਸਾਥ ਦੇਵੇਗੀ।

]]>
ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ Simarjit Singh Bains ਪਾਸਪੋਰਟ ਅਧਿਕਾਰੀਆਂ ਨਾਲ ਹੋਏ ਝਗੜੇ ਤੋਂ ਬਰੀ https://punjabi.newsd5.in/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a4%e0%a9%87-%e0%a8%b2%e0%a9%8b%e0%a8%95-%e0%a8%87%e0%a8%a8%e0%a8%b8%e0%a8%be%e0%a8%ab%e0%a8%bc-%e0%a8%aa%e0%a8%be%e0%a8%b0%e0%a8%9f/ Fri, 29 Oct 2021 11:59:57 +0000 https://punjabi.newsd5.in/?p=129438 ਲੁਧਿਆਣਾ: ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਮਨਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਪਾਸਪੋਰਟ ਅਧਿਕਾਰੀਆਂ ਨਾਲ ਝਗੜੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ।

ਸੁਖਬੀਰ ਬਾਦਲ ਦੀ ਰੈਲੀ ‘ਚ ਵਾਪਰਿਆ ਵੱਡਾ ਭਾਣਾ || D5 Channel Punjabi

ਵਿਧਾਇਕ ਬੈਂਸ ਦੇ ਵਕੀਲ ਚੇਤਨ ਵਰਮਾ ਨੇ ਦੱਸਿਆ ਕਿ ਪੁਲੀਸ ਨੇ ਸਿਮਰਨਜੀਤ ਸਿੰਘ ਖ਼ਿਲਾਫ਼ 24 ਅਪ੍ਰੈਲ 2018 ਨੂੰ ਕੇਸ ਦਰਜ ਕੀਤਾ ਸੀ।ਮਾਣਯੋਗ ਜਸਟਿਸ ਹਰਸਿਮਰਜੀਤ ਸਿੰਘ ਦੀ ਅਦਾਲਤ ਨੇ ਅੱਜ ਉਨ੍ਹਾਂ ਨੂੰ ਬਰੀ ਕਰ ਦਿੱਤਾ ਕਿਉਂਕਿ ਵਿਰੋਧੀ ਪੱਖ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਦੋਸ਼ ਸਾਬਤ ਨਹੀਂ ਕਰ ਸਕਿਆ।

]]>
ਲੁਧਿਆਣਾ ਪੁਲਿਸ ਨੇ ਸਿਮਰਜੀਤ ਬੈਂਸ ਸਮੇਤ 7 ਦੇ ਖਿਲਾਫ ਦਰਜ ਕੀਤਾ ਕੇਸ, ਕੋਰਟ ਨੇ ਦਿੱਤੇ ਸੀ ਆਰਡਰ https://punjabi.newsd5.in/%e0%a8%b2%e0%a9%81%e0%a8%a7%e0%a8%bf%e0%a8%86%e0%a8%a3%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4/ Mon, 12 Jul 2021 06:52:58 +0000 https://punjabi.newsd5.in/?p=111976 ਲੁਧਿਆਣਾ : ਲੁਧਿਆਣਾ ਪੁਲਿਸ ਨੇ ਕੋਰਟ ਦੇ ਨਿਰਦੇਸ਼ ‘ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਈਸ਼ਰ ਨਗਰ ਨਿਵਾਸੀ 44 ਸਾਲਾ ਮਹਿਲਾ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਕਿਸਾਨਾਂ ਨੇ ਸਾਰੀ ਰਾਤ ਬੰਦ ਕਮਰੇ ‘ਚ ਲੱਸੀ ਵਾਂਗ ਰਿੜਕੇ ਬੀਜੇਪੀ ਦੇ ਲੀਡਰ || D5 Channel Punjabi

ਨਾਮਜ਼ਦ ਲੋਕਾਂ ‘ਚ ਐਮਐਲਏ ਸਿਮਰਜੀਤ ਸਿੰਘ ਬੈਂਸ, ਪੀਏ ਗੋਗੀ ਸ਼ਰਮਾ, ਕਰਮਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ ਸ਼ਾਮਿਲ ਹਨ। ਅਦਾਲਤ ਦੇ ਵੱਲੋਂ 7 ਜੁਲਾਈ 2021 ਨੂੰ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਲਗਾਤਾਰ ਇਹ ਮਾਮਲਾ ਭੜਕਿਆ ਹੋਇਆ ਸੀ ਅਤੇ ਅਕਾਲੀ ਦਲ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ – ਪ੍ਰਦਰਸ਼ਨ ਕਰ ਰਿਹਾ ਸੀ।

‘ਆਪ’ ਨੇ ਕੱਢ ਲਿਆਂਦੀ ਚਿੱਟਾ ਵਿੱਕਣ ਦੀ ਵੀਡੀਓ,ਦੇਖਕੇ ਸਿਆਸੀ ਲੀਡਰ ਹੋਏ ਹੈਰਾਨ!ਖੋਲ੍ਹਤੇ ਪਾਰਟੀਆਂ ਦੇ ਕੱਚੇ ਚਿੱਠੇ!

ਪੀੜਿਤ ਮਹਿਲਾ ਨੇ ਲਗਾਏ ਸਨ ਇਹ ਇਲਜ਼ਾਮ
ਦਰਅਸਲ ਮਹਿਲਾ ਦਾ ਇਲਜ਼ਾਮ ਹੈ ਕਿ ਇੱਕ ਜਾਇਦਾਦ ਵਿਵਾਦ ਦੇ ਚੱਲਦਿਆਂ ਉਹ ਸਿਮਰਜੀਤ ਬੈਂਸ ਨਾਲ ਮਿਲੀ ਸੀ। ਬੈਂਸ ਨੇ ਆਪਣੇ ਦਫ਼ਤਰ ‘ਚ ਬਣੇ ਇੱਕ ਕਮਰੇ ‘ਚ ਉਸਦੇ ਨਾਲ ਕੁਕਰਮ ਕੀਤਾ। ਵਿਧਾਇਕ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਉਸਨੇ 16 ਨਵੰਬਰ 2020 ‘ਚ ਕਈ ਵੱਡੇ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ‘ਤੇ ਕਾਰਵਾਈ ਲਈ ਉਹ ਕਈ ਵਾਰ ਪੁਲਿਸ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਬਾਹਰ ਧਰਨਾ ਵੀ ਲਗਾ ਚੁੱਕੀ ਹੈ ਪਰ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਦੀ ਗੱਲ ਕਹਿੰਦੇ ਹੋਏ ਅੱਗੇ ਕੋਈ ਕਾਰਵਾਈ ਨਹੀਂ ਕੀਤੀ।

ਅਸਮਾਨੋਂ ਧਰਤੀ ‘ਤੇ ਆਈ ਖਤਰਨਾਲ ਸ਼ੈਅ,ਮਿੰਟਾਂ ‘ਚ ਕਰਤਾ ਸਭ ਕੁਝ ਤਬਾਹ || D5 Channel Punjabi

ਕਈ ਰਾਜਨੀਤਿਕ ਪਾਰਟੀਆਂ ਵੀ ਪੀੜਿਤ ਮਹਿਲਾ ਦੇ ਨਾਲ ਦੇ ਚੁੱਕੀਆਂ ਹਨ ਧਰਨਾ
ਇਸ ਮਾਮਲੇ ‘ਚ ਕਈ ਰਾਜਨੀਤਿਕ ਪਾਰਟੀਆਂ ਵੀ ਪੀੜਿਤ ਮਹਿਲਾ ਦੇ ਨਾਲ ਧਰਨੇ ਦੇ ਚੁੱਕੀਆਂ ਹਨ। ਪੁਲਿਸ ਵੱਲੋਂ ਕੋਈ ਨਿਆ ਨਾ ਮਿਲਦਾ ਦੇਖ ਪੀੜਿਤਾ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਇੱਕ ਕਰੀਮੀਨਲ ਸ਼ਿਕਾਇਤ ਕੋਰਟ ‘ਚ ਦਿੱਤੀ ਸੀ। ਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਪੀੜਿਤਾ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਲੁਧਿਆਣਾ ਪੁਲਿਸ ਨੂੰ ਵਿਧਾਇਕ ਬੈਂਸ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਪਿਛਲੇ ਕਈ ਮਹੀਨਿਆਂ ਤੋਂ ਇਨਸਾਫ ਲਈ ਲੜ ਰਹੀ ਪੀੜਿਤਾ ਲਈ ਇਹ ਥੋੜ੍ਹੀ ਰਾਹਤ ਭਰੀ ਖ਼ਬਰ ਹੈ।

]]>
ਬੈਂਸ ‘ਤੇ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਉਡਾਈ ਬੈਂਸ ਦੀ ਨੀਂਦ! ਔਰਤ ਦੇ ਨਵੇਂ ਕੰਮ ਨਾਲ ਵੱਧ ਗਈਆਂ ਬੈਂਸ ਦੀਆਂ ਮੁਸ਼ਕਿਲਾਂ! https://punjabi.newsd5.in/%e0%a8%ac%e0%a9%88%e0%a8%82%e0%a8%b8-%e0%a8%a4%e0%a9%87-%e0%a8%87%e0%a8%b2%e0%a8%9c%e0%a8%bc%e0%a8%be%e0%a8%ae-%e0%a8%b2%e0%a8%97%e0%a8%be%e0%a8%89%e0%a8%a3-%e0%a8%b5%e0%a8%be%e0%a8%b2%e0%a9%80/ Wed, 25 Nov 2020 06:41:52 +0000 https://punjabi.newsd5.in/?p=80968 ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਜੀਤ ਬੈਂਸ ਦੇ ਖਿਲਾਫ ਇੱਕ ਔਰਤ ਵੱਲੋਂ ਲਗਾਏ ਗਏ ਬਲਾਤਕਾਰ ਦੇ ਇਲਜਾਮਾਂ ਦਾ ਮਾਮਲਾ ਹੁਣ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ। ਔਰਤ ਨੇ ਹੁਣ ਇਨਸਾਫ ਲੈਣ ਦੇ ਲਈ ਹਾਈਕੋਰਟ ਦਾ ਦਰਵਾਜਾ ਖੜਕਾਉਂਦਿਆਂ ਪਟੀਸ਼ਨ ਦਾਇਰ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਚ ਬੀਤੇ ਦਿਨੀਂ ਬੈਂਸ ਵੱਲੋਂ ਆਪਣੇ ਬਿਆਨ ਵੀ ਦਰਜ ਕਰਵਾਏ ਗਏ ਸਨ।

ਆਹ ਕਿਸਾਨਾਂ ਨੇ ਕਰਤਾ ਵੱਡਾ ਕੰਮ !ਕੇਂਦਰ ਸਰਕਾਰ ਨੂੰ ਠੰਡ ‘ਚ ਲੱਗੀ ਗਰਮੀ !ਚੱਕ ਲਏ ਕਿਸਾਨਾਂ ਨੇ ਆਹ ਸੰਦ !

ਉਧਰ ਇਸ ਮਾਮਲੇ ‘ਚ ਜਦੋ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਬੈਂਸ ਦਾ ਕਹਿਣਾ ਸੀ ਕਿ ਇਸ ਮਾਮਲੇ ਚ ਸਿਆਸੀ ਪਾਰਟੀਆਂ ਆਪਣੇ ਪੈਂਤੜੇ ਆਪਣਾ ਰਹੀਆਂ ਹਨ ਪਰ ੳਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਸੋ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਇਹ ਮਾਮਲਾ ਕਿਥੇ ਤੱਕ ਪਹੁੰਚਦਾ ਹੈ।

]]>