Deprecated: Creation of dynamic property Stionic_Admin::$option_onesignal is deprecated in /home/admin1/public_html/punjabi/wp-content/plugins/hostingcrow-core/admin/class-stionic-admin.php on line 30 Deprecated: Creation of dynamic property TieLabs_Instagram_Feed::$helper is deprecated in /home/admin1/public_html/punjabi/wp-content/plugins/tielabs-instagram/tielabs-instagram.php on line 69 Deprecated: Creation of dynamic property TieLabs_Instagram_Feed::$account is deprecated in /home/admin1/public_html/punjabi/wp-content/plugins/tielabs-instagram/tielabs-instagram.php on line 70 Deprecated: Creation of dynamic property TieLabs_Instagram_Feed::$api is deprecated in /home/admin1/public_html/punjabi/wp-content/plugins/tielabs-instagram/tielabs-instagram.php on line 71 Notice: Function _load_textdomain_just_in_time was called incorrectly. Translation loading for the rocket domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/admin1/public_html/punjabi/wp-includes/functions.php on line 6260 Deprecated: Creation of dynamic property WP_Rocket\Engine\Preload\SitemapPreloadSubscriber::$options is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 26 Deprecated: Creation of dynamic property WP_Rocket\Engine\Preload\SitemapPreloadSubscriber::$sitemap_preload is deprecated in /home/admin1/public_html/punjabi/wp-content/plugins/wp-rocket/inc/Engine/Preload/SitemapPreloadSubscriber.php on line 27 Warning: Cannot modify header information - headers already sent by (output started at /home/admin1/public_html/punjabi/wp-content/plugins/free-comments-for-wordpress-vuukle/free-comments-for-wordpress-vuukle.php:1) in /home/admin1/public_html/punjabi/wp-includes/feed-rss2.php on line 8 Simarjit Bains – D5 News https://punjabi.newsd5.in Truth Seeking News Network. Fri, 30 Sep 2022 05:40:12 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Simarjit Bains – D5 News https://punjabi.newsd5.in 32 32 ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਵੱਡੀ ਰਾਹਤ https://punjabi.newsd5.in/%e0%a8%b2%e0%a9%8b%e0%a8%95-%e0%a8%87%e0%a8%a8%e0%a8%b8%e0%a8%be%e0%a8%ab%e0%a8%bc-%e0%a8%aa%e0%a8%be%e0%a8%b0%e0%a8%9f%e0%a9%80-%e0%a8%a6%e0%a9%87-%e0%a8%aa%e0%a9%8d%e0%a8%b0%e0%a8%a7%e0%a8%be/ Deprecated: Creation of dynamic property Free_Comments_For_Wordpress_Vuukle_Public::$settings is deprecated in /home/admin1/public_html/punjabi/wp-content/plugins/free-comments-for-wordpress-vuukle/public/class-free-comments-for-wordpress-vuukle-public.php on line 142 Fri, 30 Sep 2022 05:40:12 +0000 https://punjabi.newsd5.in/?p=178094 ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਲੁਧਿਆਣਾ ਦੀ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ ਕੋਰੋਨਾ ਨਾਲ ਸਬੰਧਿਤ ਪੋਸਟ ਨੂੰ ਲੈ ਕੇ ਰਾਹਤ ਦਿੱਤੀ ਹੈ।

ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ, ਦੇਸ਼ਾਂ-ਵਿਦੇਸ਼ਾਂ ਤੱਕ ਚਰਚਾ ! D5 Channel Punjabi

ਦਰਅਸਲ ਬੈਂਸ ਖਿਲਾਫ ਕੋਰੋਨਾ ਦੌਰਾਨ ਧਾਰਾ 188 ਅਤੇ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬੈਂਸ ਨੇ ਦਾਅਵਾ ਕੀਤਾ ਸੀ ਕਿ ਕੋਰੋਨਾ ਕੋਈ ਬਿਮਾਰੀ ਨਹੀਂ ਹੈ। ਅਜਿਹੇ ‘ਚ ਹੁਣ ਅਦਾਲਤ ਨੇ ਬੈਂਸ ਨੂੰ ਰਾਹਤ ਦਿੰਦਿਆਂ ਕੇਸ ਖਾਰਜ ਕਰ ਦਿੱਤਾ ਹੈ।

]]>
ਰੇਪ ਕੇਸ : ਹਾਈਕੋਰਟ ਨੇ ਸਿਮਰਜੀਤ ਬੈਂਸ ਨੂੰ ਦਿੱਤਾ ਝਟਕਾ, ਖਾਰਜ ਕੀਤੀ ਪਟੀਸ਼ਨ https://punjabi.newsd5.in/%e0%a8%b0%e0%a9%87%e0%a8%aa-%e0%a8%95%e0%a9%87%e0%a8%b8-%e0%a8%b9%e0%a8%be%e0%a8%88%e0%a8%95%e0%a9%8b%e0%a8%b0%e0%a8%9f-%e0%a8%a8%e0%a9%87-%e0%a8%b8%e0%a8%bf%e0%a8%ae%e0%a8%b0%e0%a8%9c%e0%a9%80/ Fri, 23 Jul 2021 05:22:31 +0000 https://punjabi.newsd5.in/?p=113488 ਲੁਧਿਆਣਾ : ਲੋਕ ਇਨਸਾਫ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਰੇਪ ਮਾਮਲੇ ‘ਚ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ।

🔴LIVE|ਕਿਸਾਨ ਸੰਸਦ ਦਾ ਅਸਰ !ਵੱਡੀ ਜਿੱਤ !ਭਾਜਪਾ ਸਾਂਸਦ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ!ਕੈਪਟਨ-ਸਿੱਧੂ ਦੀ ਪਈ ਜੱਫੀ!

ਹਾਈਕੋਰਟ ਨੇ ਬੈਂਸ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਉਨ੍ਹਾਂ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਇਸ ਗੱਲ ਦੀ ਜਾਣਕਾਰੀ ਸ਼ਿਕਾਇਤਕਰਤਾ ਮਹਿਲਾ ਦੇ ਵਕੀਲ ਹਰੀਸ਼ ਰਾਏ ਨੇ ਦਿੱਤੀ ਹੈ।

]]>
ਬੁਰੇ ਫ਼ਸੇ Simarjit Bains, ਹੋ ਸਕਦੀ ਹੈ ਵੱਡੀ ਕਾਰਵਾਈ? https://punjabi.newsd5.in/%e0%a8%ac%e0%a9%81%e0%a8%b0%e0%a9%87-%e0%a8%ab%e0%a8%bc%e0%a8%b8%e0%a9%87-simarjit-bains-%e0%a8%b9%e0%a9%8b-%e0%a8%b8%e0%a8%95%e0%a8%a6%e0%a9%80-%e0%a8%b9%e0%a9%88-%e0%a8%b5%e0%a9%b1%e0%a8%a1/ Thu, 16 Apr 2020 08:43:32 +0000 https://punjabi.newsd5.in/?p=65026 ਲੁਧਿਆਣਾ : ਸਿਮਰਜੀਤ ਸਿੰਘ ਅਜਿਹਾ ਲੀਡਰ ਹੈ ਜਿਸਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਹੈ। ਜੋ ਅਕਸਰ ਹੀ ਅਫ਼ਸਰਾਂ ਦੇ ਨਾਲ ਉਲਝਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਤੇ ਕਦੇ ਤਹਿਸੀਲਦਾਰ ਨਾਲ ਅਤੇ ਕਦੇ ਡੀਸੀ ਨਾਲ ਉਲਝਣ ਦੇ ਇਲਜ਼ਾਮ ਲੱਗਦੇ ਹਨ ਅਤੇ ਵੀਡੀਓ ਸਾਹਮਣੇ ਆਉਂਦੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਬੈਂਸ ਇਹ ਸਭ ਲੋਕਾਂ ਦੇ ਲਈ ਕਰਦੇ ਹਨ ਅਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਬੈਂਸ ਅਜਿਹਾ ਕਰਕੇ ਆਪਣੀ ਲੀਡਰੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ।

ਬੁਰੇ ਫ਼ਸੇ Simarjit Bains, ਹੋ ਸਕਦੀ ਹੈ ਵੱਡੀ ਕਾਰਵਾਈ? | D5 Channel Punjabi

ਕੁਝ ਲੋਕਾਂ ਦਾ ਮੰਨਣਾ ਹੈ ਕਿ ਬੈਂਸ ਮੁੱਦਾ ਤਾਂ ਚੁੱਕਦੇ ਹਨ ਪਰ ਲਾਈਵ ਵੀ ਨਾਲ ਹੀ ਹੋ ਜਾਂਦੇ ਹਨ ਪਰ ਮੁੱਦੇ ਨੂੰ ਨੇਪਰੇ ਚਾੜਨ ‘ਚ ਘੱਟ ਹੀ ਕਾਮਯਾਬ ਹੁੰਦੇ ਹਨ। ਬੈਂਸ ਨੂੰ ਤਾਂ ਮੁੱਦਾ ਉਦੋਂ ਤੱਕ ਹੀ ਯਾਦ ਹੁੰਦਾ ਹੈ ਜਦੋਂ ਤੱਕ ਉਹ ਕੈਮਰੇ ਦੇ ਅੱਗੇ ਹੁੰਦੇ ਹਨ। ਕੈਮਰੇ ਅੱਗੇ ਤਾਂ ਬੈਂਸ ਇੰਨੇ ਦਲੇਰ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪਤਾ ਤੱਕ ਨਹੀਂ ਰਹਿੰਦਾ ਕਿ ਉਹ ਕੀ ਬਿਆਨ ਕੀ ਦੇਣ ਲੱਗੇ ਹਨ ਅਤੇ ਉਸਦਾ ਕੀ ਮਕਸਦ ਨਿਕਲ ਸਕਦਾ ਹੈ।

ਬੁਰੇ ਫ਼ਸੇ Simarjit Bains, ਹੋ ਸਕਦੀ ਹੈ ਵੱਡੀ ਕਾਰਵਾਈ? | D5 Channel Punjabi

ਇਸਦੀ ਤਾਜ਼ਾ ਉਦਾਹਰਨ ਜਦੋਂ ਪਟਿਆਲਾ ‘ਚ ਪੂਰਾ ਪੰਜਾਬ ਏਐਸਆਈ ਨਾਲ ਵਾਪਰੀ ਘਟਨਾ ਨੂੰ ਨਿੰਦ ਰਿਹਾ ਸੀ ਪਰ ਬੈਂਸ ਨੇ ਆਪਣੀ ਲੀਡਰੀ ਚਮਕਾਉਣ ਦੀ ਖਾਤਿਰ ਅਜਿਹਾ ਬਿਆਨ ਦੇ ਦਿੱਤਾ। ਜਿਸਨੂੰ ਲੋਕ ਅੱਤਦਰਦੀ ਨਿੰਦਣਯੋਗ ਬਿਆਨ ਕਹਿ ਰਹੇ ਹਨ। ਬੈਨਸ ਦੇ ਇਸ ਬਿਆਨ ਨੂੰ ਸੁਣ ਕੇ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕੀ ਇਸਦੇ ਪਿੱਛੇ ਮਕਸਦ ਕੀ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਪੁਲਿਸ ਵਿਭਾਗ ਵੱਲੋਂ ਬੈਂਸ ਦੇ ਸੁਰੱਖਿਆ ਕਰਮਚਾਰੀ ਵਾਪਸ ਲੈ ਲਏ ਹਨ।

]]>
ਸਿਮਰਜੀਤ ਬੈਂਸ ਨੇ ਦੱਸਿਆ Aroosa ‘ਤੇ DGP ਦਾ ਰਿਸ਼ਤਾ https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%ac%e0%a9%88%e0%a8%82%e0%a8%b8-%e0%a8%a8%e0%a9%87-%e0%a8%a6%e0%a9%b1%e0%a8%b8%e0%a8%bf%e0%a8%86-aroosa-%e0%a8%a4%e0%a9%87-dgp/ Tue, 25 Feb 2020 04:27:04 +0000 https://punjabi.newsd5.in/?p=61513 ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ ਹੋਏ ਕਿਹਾ ਕਿ ਡੀਜੀਪੀ ਸਾਹਿਬ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੇ ਵਿਭਾਗ ‘ਚ ਫੈਲੇ ਨਸ਼ਾ ਵਪਾਰੀਆਂ ਦੀਆਂ ਤਾਰਾਂ ਦੀ ਜਾਂਚ ਕਰਨ ਦੇ ਨਾਲ – ਨਾਲ ਸੂਬੇ ‘ਚ ਪਲ ਰਹੇ ਗੈਂਗਸਟਰਾਂ ਖਿਲਾਫ਼ ਕਾਰਵਾਈ ਕਰਨ ਅਤੇ ਸੂਬੇ ‘ਚ ਹੋ ਰਹੀਆਂ ਲੁੱਟਾਂ ਨੂੰ ਕਾਬੂ ਕਰਨ।

Simarjit Bains ਨੇ ਦੱਸਿਆ Aroosa ‘ਤੇ DGP ਦਾ ਰਿਸ਼ਤਾ (Video)

ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਹਾ ਕਿ ਅਜਿਹੇ ਡੀਜੀਪੀ ਨੂੰ ਤੁਰੰਤ ਚੱਲਦਾ ਕਰਨ, ਜੋ ਸਿੱਖਾਂ ਦੇ ਖਿਲਾਫ ਹੀ ਅਜਿਹੇ ਫਜ਼ੂਲ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਡੀਜੀਪੀ ਦੇ ਆਰੂਸਾ ਨੇ ਰਿਸ਼ਤੇ ਨੂੰ ਲੈ ਕੇ ਕਿਹਾ ਕਿ ਇਹ ਨਹੀਂ ਕਿ ਜੇ ਉਨ੍ਹਾਂ ਦਾ ਰਿਸ਼ਤਾ ਆਰੂਸਾ ਨਾਲ ਹੈ ਤਾਂ ਜੋ ਉਨ੍ਹਾ ਦੇ ਮੂੰਹ ਆਵੇਗਾ ਤਾਂ ਉਹੀ ਬਿਆਨ ਦੇਣਗੇ।

]]>
BREAKING| Simarjeet Bains ਨੂੰ ਅਦਾਲਤ ਦਾ ਵੱਡਾ ਝਟਕਾ | ਬੈਂਸ ਦੀ ਹੋਵੇਗੀ ਗ੍ਰਿਫ਼ਤਾਰੀ? https://punjabi.newsd5.in/breaking-simarjeet-bains-%e0%a8%a8%e0%a9%82%e0%a9%b0-%e0%a8%85%e0%a8%a6%e0%a8%be%e0%a8%b2%e0%a8%a4-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a8%9d%e0%a8%9f%e0%a8%95%e0%a8%be/ Mon, 17 Feb 2020 08:23:45 +0000 https://punjabi.newsd5.in/?p=60933 ਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ ਸਿਮਰਜੀਤ ਸਿੰਘ ਬੈਂਸ ਦੇ ਨਾਲ ਜੁੜੀ ਹੋਈ ਆ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਪਟਿਆਲਾ ਦੀ ਅਦਾਲਤ ‘ਚ ਕੀਤੇ ਗਏ ਮਾਣਹਾਨੀ ਦੇ ਮਾਮਲੇ ‘ਚ ਅਦਾਲਤ ਨੇ ਵਿਧਾਇਕ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।

BREAKING| Simarjeet Bains ਨੂੰ ਅਦਾਲਤ ਦਾ ਵੱਡਾ ਝਟਕਾ | ਬੈਂਸ ਦੀ ਹੋਵੇਗੀ ਗ੍ਰਿਫ਼ਤਾਰੀ?

ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਅਦ ਪੁਲਸ ਕਦੇ ਵੀ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰ ਸਕਦੀ ਹੈ। ਦੱਸ ਦਈਏ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਖਿਲਾਫ ਦਵਾਈਆਂ ਦੀ ਕੰਪਨੀ ਸਬੰਧੀ ਝੂਠੇ ਇਲਜ਼ਾਮ ਲਗਾਏ ਗਏ ਸਨ। ਜਦੋਂ ਕਿ ਬ੍ਰਹਮਾ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਤੇ ਕੋਈ ਇਲਜ਼ਾਮ ਨਹੀਂ ਹੈ ਅਤੇ ਅਜਿਹੇ ਇਲਜ਼ਾਮ ਲਗਾ ਕੇ ਵਿਧਾਇਕ ਬੈਂਸ ਨੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ ਹੈ।

https://www.youtube.com/watch?v=zBl1KsKCZOc

]]>
Media ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ https://punjabi.newsd5.in/media-%e0%a8%a8%e0%a8%be%e0%a8%b2-bhagwant-maan-%e0%a8%a6%e0%a9%80-%e0%a8%b2%e0%a9%9c%e0%a8%be%e0%a8%88-%e0%a8%a4%e0%a9%87-simarjit-bains-%e0%a8%a6%e0%a8%be-%e0%a8%b5%e0%a9%b1%e0%a8%a1%e0%a8%be/ Wed, 25 Dec 2019 04:36:16 +0000 https://punjabi.newsd5.in/?p=58295 ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਜ਼ੀਰ ਪੂਰੀ ਤਰ੍ਹਾਂ ਫੇਲ੍ਹ ਹਨ। 3 ਸਾਲਾ ਦੇ ਵਿੱਚ ਕਿਸੇ ਮੰਤਰੀ ਨੇ ਕੋਈ ਵੀ ਪ੍ਰਾਪਤੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਪੰਜਾਬ ਸਰਕਾਰ ਦੀ ਕਾਰਗੁਜਾਰੀ ਨੂੰ ਪ੍ਰਗਟ ਕਰਕੇ ਆਪਣੀ ਨਾਕਾਮੀ ਛੁਪਾ ਰਹੇ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਲੋਕਾਂ ਦਾ ਧਿਆਨ ਭਟਕਾਉਣ ਲਈ ਬਿਆਨ ਬਾਜ਼ੀ ਕਰ ਰਹੇ ਹਨ।

Meedia ਨਾਲ Bhagwant Maan ਦੀ ਲੜਾਈ ‘ਤੇ Simarjit Bains ਦਾ ਵੱਡਾ ਬਿਆਨ

ਸੁਖਬੀਰ ਸਿੰਘ ਬਾਦਲ ਦੇ ਵੱਲੋਂ ਘੱਟ ਹੁੰਦੀ ਇਕੋਨਾਮੀ ਅਤੇ ਰੇਤ ਮਾਫੀਆ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਸ਼ਹੀਦ ‘ਤੇ ਰੱਖੇ ਜਾਣ ਨੂੰ ਲੈ ਕੇ ਉਨ੍ਹਾਂ ਨੂੰ ਕਿਹਾ ਕਿ ਉਹ ਨੋਟਬੰਦੀ ਦੇ ਸਮੇਂ ਵੀ ਵਿਧਾਨਸਭਾ ਦੇ ਵਿੱਚ ਇਹ ਗੱਲ ਕਰ ਚੁੱਕੇ ਹਨ ਕਿ ਸ਼ਹੀਦ ਭਗਤ ਸਿੰਘ ਦਾ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਦੌਰਾਨ ਸੰਪਾਦਕ ਦੇ ਨਾਲ ਬਹਿਸ ਕਰਨ ਦੇ ਮਾਮਲੇ ‘ਚ ਕਿਹਾ ਕਿ ਪੱਤਰਕਾਰ ਉਨ੍ਹਾਂ ਦੇ ਦੋਸਤ ਹਨ ਅਤੇ ਦੋਸਤਾਂ ਦੇ ਵਿੱਚ ਅਕਸਰ ਲੜਾਈ ਹੋ ਜਾਂਦੀ ਹੈ।

]]>
Bains ਤੋਂ ਘਬਰਾਈ ਸਰਕਾਰ, ਹੁਣੇ ਹੁਣੇ ਕੀਤਾ ਵੱਡਾ ਐਲਾਨ, ਲੈਣਾ ਹੀ ਪਿਆ ਫ਼ੈਸਲਾ https://punjabi.newsd5.in/%e0%a8%89%e0%a9%9c%e0%a9%80%e0%a8%b8%e0%a8%be-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%b5%e0%a9%b1%e0%a8%a1%e0%a8%be-%e0%a9%9e%e0%a9%88%e0%a8%b8%e0%a8%b2%e0%a8%be/ Mon, 23 Dec 2019 10:22:47 +0000 https://punjabi.newsd5.in/?p=58221 ਉੜੀਸਾ : ਆਖਿਰਕਾਰ ਉੜੀਸਾ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਗੁਰਦੁਆਰਾ ਮੰਗੂ ਮੱਠ ‘ਤੇ ਵੱਡਾ ਫ਼ੈਸਲਾ ਲਿਆ ਹੈ। ਐਲਾਨ ਮੁਤਾਬਕ ਗੁਰਦੁਆਰਾ ਮੰਗੂ ਮੱਠ ਨੂੰ ਮੁੜ ਤੋਂ ਉਸੇ ਸਥਾਨ ‘ਤੇ ਉਸਾਰਿਆ ਜਾਵੇਗਾ। ਬਾਉਲੀ ਸਾਹਿਬ ਦੀ ਸੁੰਦਰਤਾ ਨੂੰ ਪ੍ਰਫੁੱਲਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬੀ ਮੱਠ ਦੀ ਜਗ੍ਹਾ ‘ਤੇ ਯਾਤਰੀ ਨਿਵਾਸ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਬਾਰੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਖ਼ੁਲਾਸਾ ਕੀਤਾ।

Bains ਤੋਂ ਘਬਰਾਈ ਸਰਕਾਰ | ਹੁਣੇ ਹੁਣੇ ਕੀਤਾ ਵੱਡਾ ਐਲਾਨ | ਲੈਣਾ ਹੀ ਪਿਆ ਫ਼ੈਸਲਾ

ਦੱਸ ਦਈਏ ਕਿ ਹਾਲ ਹੀ ‘ਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰੂ ਮੰਗੂ ਮੱਠ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਜਿਸ ਕਾਰਨ ਸਿੱਖ ਜਗਤ ‘ਚ ਰੋਸ ਦੀ ਲਹਿਰ ਸੀ। ਬੈਂਸ ਨੇ ਸਿੱਖ ਸੰਗਠਨਾਂ ਨੂੰ ਨਾਲ ਲੈ ਕੇ ਬੀਤੇ ਦਿਨ ਭੁਵਨੇਸ਼ਵਰ ਦੇ ਵਿਧਾਨ ਸਭਾ ਚੌਂਕ ‘ਚ ਧਰਨਾ ਮਾਰਿਆ ਸੀ ਅਤੇ ਸਰਕਾਰ ਅੱਗੇ ਤਿੰਨ ਮੰਗਾਂ ਰੱਖੀਆਂ ਸਨ। ਜਿਸ ਤੋਂ ਬਾਅਦ ਉੜੀਸਾ ਦੇ ਰਾਜਪਾਲ ਨੇ ਮੰਗਾਂ ‘ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਖੈਰ ਹੁਣ ਸਿੱਖ ਸੰਗਤਾਂ ਦੀ ਮੰਗ ਨੂੰ ਬੂਰ ਪਿਆ ਹੈ ਤੇ ਜਲਦ ਹੀ ਢਹਿ ਢੇਰੀ ਕੀਤੇ ਮੰਗੂ ਮੱਠ ਦੀ ਮੁੜ ਤੋਂ ਉਸਾਰੀ ਹੋਵੇਗੀ।

ਮਜੀਠੀਏ ਦੀ ਕੋਠੀ ‘ਚ ਰਹਿ ਰਿਹੈ ਕਾਂਗਰਸੀ ਮੰਤਰੀ | ਹੁਣ ਹੋ ਰਹੇ ਨੇ ਵੱਡੇ ਖ਼ੁਲਾਸੇ

]]>
Simarjeet Bains on Teachers | ਕੁੱਟਮਾਰ ਤੋਂ ਬਾਅਦ ਬੈਂਸ ਦੀ ਵੀਡੀਓ, ਕਾਂਗਰਸ ਨੇ ਲੈ ਲਿਆ ਪੁੱਠਾ ਪੰਗਾ! https://punjabi.newsd5.in/simarjeet-bains-on-teachers-%e0%a8%95%e0%a9%81%e0%a9%b1%e0%a8%9f%e0%a8%ae%e0%a8%be%e0%a8%b0-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%ac%e0%a9%88%e0%a8%82%e0%a8%b8/ Wed, 13 Feb 2019 13:24:53 +0000 https://punjabi.newsd5.in/?p=43507

]]>
ਸਿਮਰਜੀਤ ਬੈਂਸ ਦਾ ਇਕ ਹੋਰ ਧਮਾਕਾ, ਹੁਣ ਬੈਂਸ ਦੀ ਭਗਵੰਤ ਮਾਨ ਨਾਲ ਹੋਵੇਗੀ ਟੱਕਰ ? https://punjabi.newsd5.in/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%ac%e0%a9%88%e0%a8%82%e0%a8%b8-%e0%a8%a6%e0%a8%be-%e0%a8%87%e0%a8%95-%e0%a8%b9%e0%a9%8b%e0%a8%b0-%e0%a8%a7%e0%a8%ae%e0%a8%be-2/ Tue, 05 Feb 2019 07:30:24 +0000 https://punjabi.newsd5.in/?p=42816

]]>
ਬਾਦਲ ਪਰਿਵਾਰ ਦੀ ਉੱਡੀ ਨੀਂਦ, ਹੁਣ ਸੋਣ ਨੀਂ ਦਿੰਦਾ ਸਿਮਰਜੀਤ ਬੈਂਸ, ਕਿਹਾ ਹਰਸਿਮਰਤ ਬਾਦਲ ਦੇ ਖ਼ਿਲਾਫ ਲੜੇਗਾ ਚੋਣ https://punjabi.newsd5.in/%e0%a8%ac%e0%a8%be%e0%a8%a6%e0%a8%b2-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-%e0%a8%a6%e0%a9%80-%e0%a8%89%e0%a9%b1%e0%a8%a1%e0%a9%80-%e0%a8%a8%e0%a9%80%e0%a8%82%e0%a8%a6-%e0%a8%b9/ Wed, 23 Jan 2019 16:07:56 +0000 https://punjabi.newsd5.in/?p=41859 ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਛਾਤੀ ਠੋਕ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ ਜਿੱਥੋਂ ਚੋਣ ਲੜਨ ਲਈ ਕਹੇਗੀ ਉਹ ਉੱਥੋਂ ਚੋਣ ਲੜਨ ਤੋਂ ਪਿੱਛੇ ਨਹੀਂ ਹਟਣਗੇ। ਫਿਰ ਭਾਵੇਂ ਹਰਸਿਮਰਤ ਬਠਿੰਡਾ ਛੱਡ ਕੇ ਫਿਰੋਜ਼ਪੁਰ ਕਿਉਂ ਨਾ ਚਲੀ ਜਾਵੇ ਸਿਮਰਜੀਤ ਸਿੰਘ(ਬੈਂਸ) ਫਿਰੋਜ਼ਪੁਰ ਤੋਂ ਵੀ ਉਸ ਦੇ ਖ਼ਿਲਾਫ ਡਟੇਗਾ ਤੇ ਚੋਣ ਜਿੱਤ ਕੇ ਦਿਖਾਵੇਗਾ।

Read Also ਖਹਿਰਾ ਦੀ ਲੜਾਈ ‘ਚ ਆਏ ਸਿਮਰਜੀਤ ਬੈਂਸ, ਜੱਜ ‘ਤੇ ਠੋਕਿਆ ਮੁਕੱਦਮਾ

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਕੋਈ ਛੋਟੀ ਪਾਰਟੀ ਨਹੀਂ ਹੈ ਤੇ ਇਸ ਪਾਰਟੀ ਵੱਲੋਂ ਪੰਜਾਬ ਜ਼ਮਹੂਰੀ ਗਠਜੋੜ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। ਇਸ ਦੌਰਾਨ ਜੇਕਰ ਪਾਰਟੀ ਦੀ ਕੋਰ ਕਮੇਟੀ ਉਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ ਬਠਿੰਡਾ ਤੋਂ ਚੋਣ ਲੜਨ ਲਈ ਕਹੇਗੀ ਤਾਂ ਉਹ ਬਠਿੰਡਾ ਤੋਂ ਚੋਣ ਲੜਨਗੇ ਤੇ ਜੇਕਰ ਪਾਰਟੀ ਨੇ ਕਿਹਾ ਕਿ ਹਰਸਿਮਰਤ ਉੱਥੋਂ ਭੱਜ ਕੇ ਫਿਰੋਜ਼ਪੁਰ ਚਲੀ ਗਈ ਹੈ ਤਾਂ ਸਿੰਘ ਉੱਥੇ ਵੀ ਉਸ ਦਾ ਡੱਟ ਕੇ ਮੁਕਾਬਲਾ ਕਰੇਗਾ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਨਾ ਤਾਂ ਕੇਜ਼ਰੀਵਾਲ ਹਨ ਤੇ ਨਾ ਹੀ ਸੁਖਬੀਰ ਬਾਦਲ ਜਿਹੜੇ ਕਿ ਤਾਨਾਸ਼ਾਹ ਹਨ, ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਜੋ ਵੀ ਹੁਕਮ ਲਾਉਣਗੇ ਤੇ ਜਿੱਥੇ ਵੀ ਚੋਣ ਲੜਨ ਲਈ ਕਹਿਣਗੇ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਂਤੇ ਸਲੂਟ ਮਾਰ ਕੇ ਉੱਥੋਂ ਜਾ ਕੇ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਤੋਂ ਚੋਣ ਲੜਨ ਦੀ ਗੱਲ ਇਸ ਲਈ ਨਹੀਂ ਕਰ ਰਹੇ ਕਿਉਂਕਿ ਉੱਥੇ ਪੰਜਾਬ ਜ਼ਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਪਹਿਲਾਂ ਤੋਂ ਹੀ ਮੈਂਬਰ ਪਾਰਲੀਮੈਂਟ ਹਨ ਜਿੰਨ੍ਹਾਂ ਦਾ ਪਟਿਆਲਾ ਵਿੱਚ ਬਹੁਤ ਮਾਣ ਸਨਮਾਨ ਹੈ।

]]>