Sidhu at jail – D5 News https://punjabi.newsd5.in Truth Seeking News Network. Fri, 20 May 2022 13:55:00 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sidhu at jail – D5 News https://punjabi.newsd5.in 32 32 34 ਸਾਲ ਪੁਰਾਣੇ Road rage case ‘ਚ ਨਵਜੋਤ ਸਿੱਧੂ ਪਹੁੰਚੇ ਪਟਿਆਲਾ ਜੇਲ੍ਹ https://punjabi.newsd5.in/34-%e0%a8%b8%e0%a8%be%e0%a8%b2%e0%a8%be%e0%a8%82-%e0%a8%aa%e0%a9%81%e0%a8%b0%e0%a8%be%e0%a8%a3%e0%a9%87-%e0%a8%95%e0%a9%87%e0%a8%b8-%e0%a8%9a-%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8/ Fri, 20 May 2022 13:00:56 +0000 https://punjabi.newsd5.in/?p=158899 ਪਟਿਆਲਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਪਹੁੰਚ ਗਏ ਹਨ। ਨਵਜੋਤ ਸਿੰਘ ਸਿੱਧੂ ਦਾ ਇੱਕ ਸਾਲ ਦਾ ਜੇਲ੍ਹ ਦਾ ਸਫ਼ਰ ਸ਼ੁਰੂ ਹੋ ਗਿਆ ਹੈ। ਸਿੱਧੂ ਨੂੰ 34 ਸਾਲਾਂ ਪੁਰਾਣੇ ਕੇਸ ਵਿੱਚ ਅਦਾਲਤ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ।

]]>