Shreya Ghoshal – D5 News https://punjabi.newsd5.in Truth Seeking News Network. Sun, 23 May 2021 06:42:49 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Shreya Ghoshal – D5 News https://punjabi.newsd5.in 32 32 ਸ਼੍ਰੇਆ ਘੋਸ਼ਾਲ ਦੇ ਘਰ ਆਇਆ ਨੰਨ੍ਹਾ ਮਹਿਮਾਨ , ਸ਼ੇਅਰ ਕਰ ਦਿੱਤੀ ਜਾਣਕਾਰੀ https://punjabi.newsd5.in/%e0%a8%b6%e0%a9%8d%e0%a8%b0%e0%a9%87%e0%a8%86-%e0%a8%98%e0%a9%8b%e0%a8%b6%e0%a8%be%e0%a8%b2-%e0%a8%a6%e0%a9%87-%e0%a8%98%e0%a8%b0-%e0%a8%86%e0%a8%87%e0%a8%86-%e0%a8%a8%e0%a9%b0%e0%a8%a8%e0%a9%8d/ Sun, 23 May 2021 06:42:49 +0000 https://punjabi.newsd5.in/?p=105594 ਮੁੰਬਈ :  ਬਾਲੀਵੁਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਬੀਤੇ ਦਿਨ ਬੇਬੀ ਬੁਆਏ ਨੂੰ ਜਨਮ ਦਿੱਤਾ ਹਨ। ਇਸ ਗੱਲ ਦੀ ਜਾਣਕਾਰੀ ਖੁਦ ਸ਼੍ਰੇਆ ਨੇ ਆਪਣੇ ਟਵੀਟਰ ਅਕਾਊਂਟ ਤੇ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ। ਫੈਂਸ ਅਤੇ ਸ਼੍ਰੇਆ ਦੇ ਦੋਸਤ ਉਨ੍ਹਾਂ ਨੂੰ ਨੰਨ੍ਹੇ ਮਹਿਮਾਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ‘ਤੁਝ ਮੇਂ ਰੱਬ ਦਿਖਤਾ ਹੈ’, ‘ਸੁਣ ਰਹਾ ਹੈ ਨਾ ਤੂੰ’, ‘ਤੇਰੇ ਬਿਨਾਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।

]]>