Shooting Case – D5 News https://punjabi.newsd5.in Truth Seeking News Network. Wed, 14 Sep 2022 11:43:34 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Shooting Case – D5 News https://punjabi.newsd5.in 32 32 ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ SIT ਵਲੋਂ ਸੁਖਬੀਰ ਬਾਦਲ ਕੋਲੋਂ ਪੁੱਛਗਿੱਛ ਖ਼ਤਮ https://punjabi.newsd5.in/%e0%a8%95%e0%a9%8b%e0%a8%9f%e0%a8%95%e0%a8%aa%e0%a9%82%e0%a8%b0%e0%a8%be-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-%e0%a8%ae%e0%a8%be%e0%a8%ae%e0%a8%b2%e0%a9%87-9/ Wed, 14 Sep 2022 11:43:34 +0000 https://punjabi.newsd5.in/?p=175850 ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਐਸ.ਆਈ.ਟੀ. ਵਲੋਂ ਸੁਖਬੀਰ ਸਿੰਘ ਬਾਦਲ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਖ਼ਤਮ ਹੋ ਗਈ ਹੈ। 6 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਾਹਰ ਆਏ ਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ।

]]>
SIT ਨੇ Kotkapura ਗੋਲੀਕਾਂਡ ਮਾਮਲੇ ‘ਚ Sukhbir Badal ਨੂੰ ਭੇਜਿਆ ਸੰਮਨ, 26 June ਨੂੰ ਹੋਵੇਗੀ ਪੇਸ਼ੀ https://punjabi.newsd5.in/sit-%e0%a8%a8%e0%a9%87-kotkapura-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-sukhbir-badal-%e0%a8%a8%e0%a9%82/ Thu, 24 Jun 2021 04:15:29 +0000 https://punjabi.newsd5.in/?p=109366 ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਣਾਈ ਗਈ ਨਵੀਂ ਐਸਆਈਟੀ ਨੇ ਆਪਣੀ ਜਾਂਚ ਤੇਜ਼ੀ ਨਾਲ ਕਰ ਦਿੱਤੀ ਹੈ ਅਤੇ ਸੁਖਬੀਰ ਬਾਦਲ ਨੂੰ ਸੰਮਨ ਭੇਜਿਆ ਹੈ। 26 ਜੂਨ ਨੂੰ ਸਵੇਰੇ 11 ਵਜੇ ਸੈਕਟਰ – 32 ‘ਚ ਸੁਖਬੀਰ ਬਾਦਲ ਤੋਂ ਪੰਜਾਬ ਪੁਲਿਸ ਇੰਸਟੀਟਿਊਟ ‘ਚ ਪੁੱਛਗਿਛ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦੋ ਦਿਨ ਪਹਿਲਾਂ ਪ੍ਰਕਾਸ ਸਿੰਘ ਬਾਦਲ ਕੋਲੋਂ ਸਿਟ ਨੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਪੁੱਛਗਿਛ ਕੀਤੀ ਸੀ ਜੋ ਤਕਰੀਬਨ 2 ਤੋਂ ਤਿੰਨ ਘੰਟੇ ਚਲਦੀ ਰਹੀ।

🔴LIVE|ਕਿਸਾਨਾਂ ਦੇ ਹੱਕ ‘ਚ ਖਾਪ ਪੰਚਾਇਤਾਂ ਦਾ ਵੱਡਾ ਐਲਾਨ!ਖੱਟਰ ਸਣੇ ਮੋਦੀ ਲਈ ਨਵੀਂ ਬਿਪਤਾ!ਘੇਰ ਲਿਆ ਸੁਖਬੀਰ ਬਾਦਲ!

ਇਸ ਦੇ ਨਾਲ ਹੀ ਦੱਸ ਦਈਏ ਕਿ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ‘ਚ ਬਣਾਈ ਸਿੱਟ ਹੁਣ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਹਾਲਾਕਿ ਅਕਾਲੀ ਲੀਡਰ ਸਿੱਟ ਦੀ ਪੁੱਛਗਿਛ ਨੂੰ ਕੈਪਟਨ ਸਰਕਾਰ ਦੀ ਰਾਜਨੀਤੀ ਦੱਸ ਰਹੇ ਹਨ। ਉਨ੍ਹਾਂ ਦਾ ਕਹਣਿਾ ਹੈ ਕਿ ਮੁੱਖ ਮੰਤਰੀ ਕੈਪਟਨ ਨੇ ਅਕਸਰ ਸਿੱਟ ਨੂੰ ਸਿਆਸਤ ਲਈ ਵਰਤਿਆ ਹੈ ਪਰ ਹੁਣ ਸਵਾਲ ਹੈ ਸਿੱਟ ਨੇ ਆਪਣੀ ਜਾਂਚ ਤਾਂ ਤੇਜੀ ਨਾਲ ਸ਼ੁਰੂ ਕੀਤੀ ਹੈ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਪਰ ਇਸ ਮਾਮਲੇ ਦੇ ਅਸਲ ਦੋਸ਼ੀ ਕਦੋਂ ਤੱਕ ਜੇਲ੍ਹ ਅੰਦਰ ਹੋਣਗੇ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਜੇ ਤੱਕ ਸਿਰਫ ਜਾਂਚਾਂ ਹੀ ਹੋ ਰਹੀਆਂ ਹਨ ਪਰ ਦੋਸ਼ੀ ਬਾਹਰ ਹਨ।

]]>
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ SIT ਨੇ ਕੀਤੀ ਸਾਬਕਾ DGP ਸੁਮੇਧ ਸੈਣੀ ਤੋਂ 4 ਘੰਟਿਆਂ ਤੱਕ ਪੁੱਛਗਿਛ https://punjabi.newsd5.in/%e0%a8%95%e0%a9%8b%e0%a8%9f%e0%a8%95%e0%a8%aa%e0%a9%82%e0%a8%b0%e0%a8%be-%e0%a8%97%e0%a9%8b%e0%a8%b2%e0%a9%80%e0%a8%95%e0%a8%be%e0%a8%82%e0%a8%a1-%e0%a8%ae%e0%a8%be%e0%a8%ae%e0%a8%b2%e0%a9%87-7/ Tue, 01 Jun 2021 04:56:07 +0000 https://punjabi.newsd5.in/?p=106522 ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਣਾਈ ਗਈ ਨਵੀਂ ਐਸਆਈਟੀ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ 4 ਘੰਟਿਆਂ ਤੱਕ ਪੁੱਛਗਿਛ ਕੀਤੀ ਗਈ। ਐਸਆਈਟੀ ਜਾਨਣਾ ਚਾਹੁੰਦੀ ਹੈ ਕਿ ਕੋਟਕਪੂਰਾ ‘ਚ ਪੁਲਿਸ ਨੂੰ ਗੋਲੀ ਚਲਾਉਣ ਦਾ ਆਦੇਸ਼ ਕਿਸਨੇ ਦਿੱਤਾ ਸੀ। ਐਸਆਈਟੀ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਪੁੱਛਗਿਛ ਲਈ ਬੁਲਾਇਆ ਸੀ ਪਰ ਸਮੇਂ ਦੀ ਘਾਟ ਦੇ ਚੱਲਦਿਆਂ ਅਗਲੇ ਸੋਮਵਾਰ ਨੂੰ ਫਿਰ ਬੁਲਾਇਆ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਕੁੰਵਰ ਵਿਜੈ ਪ੍ਰਤਾਪ ਦੀ ਐਸਆਈਟੀ ਨੂੰ ਹਾਈਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜਿਸਦੀ ਜਾਂਚ ਚੱਲ ਰਹੀ ਹੈ।

ਕਾਂਗਰਸ ਦੀ ਮੀਟਿੰਗ ਤੋਂ ਬਾਅਦ ਵੱਡੇ ਖੁਲਾਸੇ!ਆਹ ਮੰਤਰੀ ਨੇ ਦੱਸਤੀਆਂ ਅੰਦਰਲੀਆਂ ਗੱਲਾਂ! ਆਇਆ ਸਿਆਸੀ ਭੂਚਾਲ!

ਚੰਡੀਗੜ੍ਹ ਦੇ ਸੈਕਟਰ – 32 ਸਥਿਤ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ‘ਚ ਐਸਆਈਟੀ ਨੇ ਸਵੇਰੇ 11 ਤੋਂ ਰਾਤ 9 ਵਜੇ ਤੱਕ ਪੁੱਛਗਿਛ ਕੀਤੀ। ਇਸ ਦੌਰਾਨ ਸੁਮੇਧ ਸੈਣੀ ਤੋਂ ਕਰੀਬ ਚਾਰ ਘੰਟਿਆਂ ਤੱਕ ਸਵਾਲਾਂ ਦੇ ਜਵਾਬ ਪੁੱਛੇ ਗਏ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੋਲੀ ਚਲਾਉਣ ਦਾ ਆਦੇਸ਼ ਕਿਸਨੇ ਦਿੱਤਾ ਸੀ ਅਤੇ ਗੋਲੀਕਾਂਡ ਤੋਂ ਪਹਿਲਾਂ ਕੀ ਹੋਇਆ ਸੀ, ਸੈਣੀ ਉਸ ਸਮੇਂ ਮੋਬਾਇਲ ‘ਤੇ ਕਿਨ੍ਹਾਂ ਲੋਕਾਂ ਦੇ ਸਪੰਰਕ ‘ਚ ਸਨ। ਇਸ ਤੋਂ ਬਾਅਦ ਇਕਬਾਲ ਪ੍ਰੀਤ ਸਹੋਤਾ ਅਤੇ ਰੋਹਿਤ ਚੌਧਰੀ ਤੋਂ ਪੁੱਛਗਿਛ ਹੋਈ। ਸੁਮੇਧ ਸੈਣੀ ਨੂੰ ਐਸਆਈਟੀ ਨੇ ਪਹਿਲਾ ਨੋਟਿਸ ਭੇਜਿਆ ਸੀ।

]]>