Shiromani aklaoi dal – D5 News https://punjabi.newsd5.in Truth Seeking News Network. Wed, 15 Jan 2020 06:38:39 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Shiromani aklaoi dal – D5 News https://punjabi.newsd5.in 32 32 LIVE ਹੋ ਕੇ ਬਾਦਲ ਨੇ ਮਾਰੀਆਂ ਧਾਹਾਂ, ਆਹ ਉਮਰੇ ਮੂੰਹੋਂ ਸੱਚ ਨਿਕਲਿਆ, ਗਿਣਾਈਆਂ ਆਪਣੀਆਂ ਬੇਇਮਾਨੀਆਂ https://punjabi.newsd5.in/live-%e0%a8%b9%e0%a9%8b-%e0%a8%95%e0%a9%87-%e0%a8%ac%e0%a8%be%e0%a8%a6%e0%a8%b2-%e0%a8%a8%e0%a9%87-%e0%a8%ae%e0%a8%be%e0%a8%b0%e0%a9%80%e0%a8%86%e0%a8%82-%e0%a8%a7%e0%a8%be%e0%a8%b9%e0%a8%be%e0%a8%82/ Wed, 15 Jan 2020 06:38:39 +0000 https://punjabi.newsd5.in/?p=59235 ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ‘ਚ ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਿਆਸੀ ਸਟੇਜ ਸਜਾਈ। ਜਿਸ ਵਿੱਚ ਅਕਾਲੀ ਲੀਡਰਾਂ ਨੇ ਢੀਂਡਸਾ ਪਰਿਵਾਰ ‘ਤੇ ਨਿਸ਼ਾਨੇ ਸਾਧੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਲੋਕ ਪਾਰਟੀ ਤੋਂ ਸਭ ਕੁਝ ਹਾਸਲ ਕਰਕੇ ਉਨ੍ਹਾਂ ਦੀ ਪਿੱਠ ‘ਚ ਛੁਰਾ ਮਾਰਦੇ ਹਨ। ਸੁਖਦੇਵ ਸਿੰਘ ਢੀਂਡਸਾ ਸਿਰਫ ਇੱਕ ਚੋਣ ਜਿੱਤੇ ਪਰ ਫੇਰ ਵੀ ਪਾਰਟੀ ਨੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਭਾਸ਼ਾ ਬਦਲ ਗਈ ਹੈ। ਰੈਲੀ ‘ਚ ਨੇਤਾਵਾਂ ਨੇ ਢੀਂਡਸਾ ਪਰਿਵਾਰ ਦੇ ਨਾਲ-ਨਾਲ ਸੂਬਾ ਸਰਕਾਰ ‘ਤੇ ਵੀ ਨਿਸ਼ਾਨੇ ਸਾਧੇ।

LIVE ਹੋ ਕੇ ਬਾਦਲ ਨੇ ਮਾਰੀਆਂ ਧਾਹਾਂ, ਆਹ ਉਮਰੇ ਮੂੰਹੋਂ ਸੱਚ ਨਿਕਲਿਆ, ਗਿਣਾਈਆਂ ਆਪਣੀਆਂ ਬੇਇਮਾਨੀਆਂ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਗੁਰਧਾਮਾਂ ‘ਤੇ ਮਹੰਤਾਂ ਦਾ ਕਬਜ਼ਾ ਸੀ। ਉਨ੍ਹਾਂ ਕਿਹਾ ਕਿ 1920 ‘ਚ ਸ਼੍ਰੋਮਣੀ ਅਕਾਲੀ ਦਲ ਬਣਿਆ ਜੋ ਦੇਸ਼ ਦੀ ਸਭ ਤੋਂ ਪੁਰਾਣੀ ਦੂਜੀ ਪਾਰਟੀ ਹੈ। ਹੁਣ ਲੋਕ ਐਸਜੀਪੀਸੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਨ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਐਕਟ ਤੇ ਸਰਕਾਰ ਦੀ ਨਿਗਰਾਨੀ ‘ਚ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਹਨ। 100 ਸਾਲ ਤੋਂ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਤੋਂ ਬਾਅਦ ਵੀ ਬਾਦਲ ਪਰਿਵਾਰ ‘ਤੇ ਇਲਜ਼ਾਮ ਲਾਉਣ ਦਾ ਕੀ ਮਤਲਬ।

]]>