shinzo abe – D5 News https://punjabi.newsd5.in Truth Seeking News Network. Tue, 27 Sep 2022 09:18:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png shinzo abe – D5 News https://punjabi.newsd5.in 32 32 Japan ਦੇ ਸਾਬਕਾ PM ਸ਼ਿੰਜੋ ਆਬੇ ਨੂੰ ਅੰਤਿਮ ਵਿਦਾਈ https://punjabi.newsd5.in/japan-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-pm-%e0%a8%b8%e0%a8%bc%e0%a8%bf%e0%a9%b0%e0%a8%9c%e0%a9%8b-%e0%a8%86%e0%a8%ac%e0%a9%87-%e0%a8%a8%e0%a9%82%e0%a9%b0-%e0%a8%85/ Tue, 27 Sep 2022 09:18:11 +0000 https://punjabi.newsd5.in/?p=177631 ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸਸਕਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਆਬੇ ਦੀ ਪਤਨੀ ਅਕੀ ਕਾਲੇ ‘ਕੀਮੋਨੋ’ (ਜਾਪਾਨ ਦਾ ਰਵਾਇਤੀ ਪਹਿਰਾਵਾ) ਪਹਿਨ ਕੇ ਆਪਣੇ ਪਤੀ ਦੀਆਂ ਅਸਥੀਆਂ ਵਾਲੇ ਕਲਸ਼ ਲੈ ਕੇ ਬੁਡੋਕਨ ਹਾਲ ਪਹੁੰਚੀ। ਇਹ ਕਲਸ਼ ਇੱਕ ਲੱਕੜ ਦੇ ਬਕਸੇ ਵਿੱਚ ਸੀ, ਜਿਸ ਵਿੱਚ ਬੈਂਗਣੀ ਅਤੇ ਸੋਨੇ ਦੀਆਂ ਧਾਰੀਆਂ ਵਿੱਚ ਲਪੇਟਿਆ ਹੋਇਆ ਸੀ। ਸਫੈਦ ਪਹਿਰਾਵਾ ਪਹਿਨੇ ਰੱਖਿਆ ਕਰਮਚਾਰੀਆਂ ਨੇ ਆਬੇ ਦੀਆਂ ਅਸਥੀਆਂ ਵਾਲਾ ਕਲਸ਼ ਲਿਆ ਅਤੇ ਇਸ ਨੂੰ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਾਈ ਚੌਂਕੀ ‘ਤੇ ਰੱਖਿਆ।

‘AAP’ MLA Labh Singh Ugoke ਨੂੰ ਵੱਡਾ ਸਦਮਾ, ਘਰ ’ਚ ਵਿਛੇ ਸੱਥਰ, ਪਿਆ ਕੂਕ ਰੌਲਾ | D5 Channel Punjabi

ਇਸ ਦੌਰਾਨ ਅਕੀ ਆਬੇ ਤੋਂ ਬਾਅਦ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਮੇਤ ਸਰਕਾਰ, ਸੰਸਦ ਦੇ ਕਈ ਪ੍ਰਤੀਨਿਧੀਆਂ ਨੇ ਸੋਗ ਪ੍ਰਗਟ ਕਰਦੇ ਭਾਸ਼ਣ ਦਿੱਤੇ। ਆਬੇ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਟੋਕੀਓ ਪਹੁੰਚੇ ਮੋਦੀ ਨੇ ਹੱਥ ਜੋੜ ਕੇ ਅਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਕਈ ਵਿਸ਼ਵ ਨੇਤਾਵਾਂ ਸਮੇਤ ਇਸ ਸਮਾਗਮ ਵਿੱਚ 4,300 ਲੋਕ ਸ਼ਾਮਲ ਹੋਏ। ਹੈਰਿਸ ਨੂੰ ਜਾਪਾਨ ਵਿੱਚ ਅਮਰੀਕੀ ਰਾਜਦੂਤ ਰਹਿਮ ਇਮੈਨੁਅਲ ਨਾਲ ਤੀਜੀ ਕਤਾਰ ਵਿੱਚ ਬੈਠੇ ਦੇਖਿਆ ਗਿਆ।

 

 

]]>
ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਹੋਇਆ ਦੇਹਾਂਤ https://punjabi.newsd5.in/%e0%a8%9c%e0%a8%be%e0%a8%aa%e0%a8%be%e0%a8%a8-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-pm-%e0%a8%b6%e0%a8%bf%e0%a9%b0%e0%a8%9c%e0%a9%8b-%e0%a8%86%e0%a8%ac%e0%a9%87-%e0%a8%a6/ Fri, 08 Jul 2022 09:31:46 +0000 https://punjabi.newsd5.in/?p=166389 ਟੋਕੀਓ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ‘ਚ ਇਕ ਚੋਣ ਸਮਾਗਮ ‘ਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਗੋਲੀ ਲੱਗਣ ਤੋਂ ਬਾਅਦ ਆਬੇ ਨੂੰ ਦਿਲ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ।

]]>
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ Shinzo Abe ਨੂੰ ਮਾਰੀ ਗੋਲੀ https://punjabi.newsd5.in/%e0%a8%9c%e0%a8%be%e0%a8%aa%e0%a8%be%e0%a8%a8-%e0%a8%a6%e0%a9%87-%e0%a8%b8%e0%a8%be%e0%a8%ac%e0%a8%95%e0%a8%be-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4/ Fri, 08 Jul 2022 04:13:27 +0000 https://punjabi.newsd5.in/?p=166331 ਜਾਪਾਨ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਉੱਪਰ ਫਾਇਰਿੰਗ ਹੋਈ ਹੈ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਸ਼ਿੰਜੋ ਆਬੇ ਉੱਪਰ ਜਿਸ ਵੇਲੇ ਹਮਲਾ ਹੋਇਆ, ਉਦੋਂ ਉਹ ਜਾਪਾਨ ਦੇ ਨਾਰਾ ਸ਼ਹਿਰ ‘ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ। ਇਸ ਸੰਬੋਧਨ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

ਵੱਡੀ ਖ਼ਬਰ: ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ, ਰਾਤੋ-ਰਾਤ ਬਦਲੇ ਲੋਕ, ਨਵਾਂ ਪ੍ਰਧਾਨ ਮੰਤਰੀ ਲਗਾਉਣ ਦੀ ਤਿਆਰੀ

ਜਾਪਾਨ ਦੇ ਮੀਡੀਆ ਅਨੁਸਾਰ ਸ਼ਿੰਜੋ ਆਬੇ ਨੂੰ ਹੋਸ਼ ਨਹੀਂ ਆਇਆ ਹੈ। ਜਾਪਾਨ ਦੇ ਸਮੇਂ ਅਨੁਸਾਰ ਸ਼ਿੰਜੋ ਆਬੇ ਨੂੰ ਵੀ ਸਵੇਰੇ 11.30 ਵਜੇ ਗੋਲੀ ਮਾਰੀ ਗਈ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਗੋਲੀ ਸ਼ਿੰਜੋ ਆਬੇ ਦੀ ਛਾਤੀ ਵਿੱਚ ਲੱਗੀ ਹੈ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਜੋ ਆਬੇ ਦੇ ਭਾਰਤ ਨਾਲ ਵੀ ਚੰਗੇ ਸਬੰਧ ਰਹੇ ਹਨ। ਇਸ ਘਟਨਾ ਦੀ ਜਾਪਾਨ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

]]>
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦਿੱਤਾ ਅਸ‍ਤੀਫਾ, ਪੇਟ ਦੀ ਬਿਮਾਰੀ ਤੋਂ ਨੇ ਪ੍ਰੇਸ਼ਾਨ https://punjabi.newsd5.in/%e0%a8%9c%e0%a8%be%e0%a8%aa%e0%a8%be%e0%a8%a8-%e0%a8%a6%e0%a9%87-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80-%e0%a8%b6%e0%a8%bf%e0%a9%b0/ Fri, 28 Aug 2020 11:22:27 +0000 https://punjabi.newsd5.in/?p=74015 ਜਪਾਨ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਿਹਤ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸ‍ਤੀਫਾ ਦੇ ਦਿੱਤਾ ਹੈ। ਸ਼ਿੰਜੋ ਆਬੇ ਪਿਛਲੇ ਕਈ ਦਿਨਾਂ ਤੋਂ ਪੇਟ ਦੀ ਬਿਮਾਰੀ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ ਹੈ। 65 ਸਾਲ ਦੇ ਸ਼ਿੰਜੋ ਆਬੇ ਲੰਬੇ ਸਮੇਂ ਤੋਂ ਪੇਟ ਨਾਲ ਜੁੜੀ ਬਿਮਾਰੀ ਨਾਲ ਜੂਝ ਰਹੇ ਹਨ। ਉਹ ਇਸ ਮਹੀਨੇ ਦੋ ਵਾਰ 17 ਅਤੇ 24 ਅਗਸਤ ਨੂੰ ਹਸਪਤਾਲ ਜਾ ਚੁੱਕੇ ਹਨ। ਇਸ ਤੋਂ ਬਾਅਦ ਹੀ ਜਪਾਨੀ ਮੀਡੀਆ ਵਿੱਚ ਉਨਾਂ ਦੀ ਸਿਹਤ ਖਰਾਬੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ।

ਵੱਡੀ ਖ਼ਬਰ ਪਾਵਨ ਸਰੂਪ ਗੁੰਮ ਮਾਮਲੇ ‘ਚ SGPC ਦਾ ਵੱਡਾ ਐਕਸ਼ਨ, ਮੁੱਖ ਸਕੱਤਰ ਨੇ ਦਿੱਤਾ ਅਸਤੀਫ਼ਾ

ਮੀਡੀਆ ਰਿਪੋਰਟਾਂ ਮੁਤਾਬਕ ਆਬੇ ਨੇ ਸਿਹਤ ਸਮੱਸਿਆਵਾਂ ਦੇ ਲਗਾਤਾਰ ਵਧਣ ਤੋਂ ਬਾਅਦ ਅਸਤੀਫ਼ਾ ਦਿੱਤਾ ਹੈ। ਸਥਾਨਕ ਮੀਡੀਆ ਅਨੁਸਾਰ ਸ਼ਿੰਜੋ ਆਬੇ ਨਹੀਂ ਚਾਹੁੰਦੇ ਕਿ ਉਨਾਂ ਦੀ ਸਿਹਤ ਕਾਰਨ ਸਰਕਾਰ ਦੇ ਕੰਮਕਾਜ ‘ਤੇ ਕਿਸੇ ਤਰ੍ਹਾਂ ਦੀ ਰੁਕਾਵਟ ਪਵੇ। ਅਜਿਹੇ ਵਿੱਚ ਉਨਾਂ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਓਧਰ ਜਾਪਾਨ ਦੀ ਸੱਤਾਧਾਰੀ ਪਾਰਟੀ ਨੇ ਕਿਹਾ ਹੈ ਕਿ ਆਬੇ ਦੀ ਸਿਹਤ ਠੀਕ ਹੈ, ਪਰ ਹੁਣ ਖ਼ਬਰ ਆਈ ਹੈ ਕਿ ਆਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ

ਦੱਸਿਆ ਜਾ ਰਿਹਾ ਹੈ ਕਿ ਆਖਰੀ ਵਾਰ ਆਬੇ ਹਸਪਤਾਲ ਗਿਆ ਤਾਂ ਉਹ ਉੱਥੇ ਕਰੀਬ 7 ਘੰਟੇ ਰਹੇ। ਉਨ੍ਹਾਂ ਦਾ ਕਾਰਜਕਾਲ ਸਤੰਬਰ 2021 ਤੱਕ ਸੀ। ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਸ਼ਿੰਜੋ ਆਬੇ ਨੇ ਆਪਣੇ ਕਾਰਜਕਾਲ ਵਿੱਚ 8 ਸਾਲ ਪੂਰੇ ਕੀਤੇ ਅਤੇ ਉਹ ਜਪਾਨ ਦੇ ਸਭ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਸਨ। ਹਾਲ ਦੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਹਾਲਾਤ ਨੂੰ ਕਾਬੂ ਹੇਠ ਰੱਖਣ ਵਿੱਚ ਉਨਾਂ ਦੀ ਪ੍ਰਸਿੱਧੀ ‘ਚ ਲਗਭਗ 30 ਫੀਸਦੀ ਕਮੀ ਆਈ ਹੈ। 65 ਸਾਲ ਦੇ ਸ਼ਿੰਜੋ ਆਬੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਫਿਰ ਤੋਂ ਲੀਹ ‘ਤੇ ਲਿਆਉਣ ਦਾ ਵਾਅਦਾ ਕੀਤਾ ਸੀ।

]]>
PM Modi ਨੇ ਸ਼ਿੰਜੋ ਆਬੇ ਨੂੰ ਦਿੱਤਾ ਇਹ ਖਾਸ ਤੋਹਫਾ, ਜਾਣੋ ਕਿੱਥੇ ਅਤੇ ਕਿਸਨੇ ਕੀਤਾ ਤਿਆਰ https://punjabi.newsd5.in/pm-modi-%e0%a8%a8%e0%a9%87-%e0%a8%b6%e0%a8%bf%e0%a9%b0%e0%a8%9c%e0%a9%8b-%e0%a8%86%e0%a8%ac%e0%a9%87-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a8%be-%e0%a8%87%e0%a8%b9/ Mon, 29 Oct 2018 07:46:28 +0000 https://punjabi.newsd5.in/?p=33361 ਯਾਮਾਨਸ਼ੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਾਊਂਟ ਫ਼ੂਜੀ ਦੇ ਕੋਲ ਇਕ ਖ਼ੂਬਸੂਰਤ ਰਿਜ਼ਾਰਟ ‘ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੋਦੀ ਅਤੇ ਆਬੇ ਉਦਯੋਗਿਕ ਰੋਬੋਟ ਬਣਾਉਣ ਵਾਲੀ ਕੰਪਨੀ ‘ਫ਼ਾਨੁਕ ਕਾਰਪੋਰੇਸ਼ਨ’ ਦੇ ਕਾਰਖ਼ਾਨੇ ਦਾ ਦੂਰਾ ਕੀਤਾ। ਮੋਦੀ 13ਵੇਂ ਭਾਰਤ-ਜਾਪਾਨ ਸਾਲਾਨਾ ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਪੁੱਜੇ ਸਨ।

ਇਸ ਮੁਲਾਕਾਤ ਦੌਰਾਨ ਮੋਦੀ ਨੇ ਆਬੇ ਨੂੰ ਪੱਥਰ ਦੀਆਂ ਹੱਥਾਂ ਨਾਲ ਬਣੀਆਂ ਦੋ ਕਟੋਰੀਆਂ ਅਤੇ ਵਿਸ਼ੇਸ਼ ਤੌਰ ‘ਤੇ ਬੁਣੀ ਗਈ ਇਕ ਦਰੀ ਤੋਹਫੇ ਵਜੋਂ ਦਿੱਤੀ। ਸੂਤਰਾਂ ਨੇ ਦੱਸਿਆ ਕਿ ਦੋ ਦਿਨੀਂ ਦੌਰੇ ‘ਤੇ ਜਾਪਾਨ ਪਹੁੰਚੇ ਮੋਦੀ ਨੇ ਰਾਜਸਥਾਨ ਦੇ ਲਾਲ ਅਤੇ ਪੀਲੇ ਕ੍ਰਿਸਟਲ ਨਾਲ ਬਣੀਆਂ ਕਟੋਰੀਆਂ ਤੋਹਫੇ ਵਜੋਂ ਦਿੱਤੀਆਂ ਹਨ। ਇਨ੍ਹਾਂ ਨੂੰ ਗੁਜਰਾਤ ਵਿਚ ਖੰਭਾਤ ਖੇਤਰ ਦੇ ਮਸ਼ਹੂਰ ਕਾਰੀਗਰ ਸ਼ੱਬੀਰ ਹੁਸੈਨ ਇਬਰਾਹਿਮ ਭਾਈ ਸ਼ੇਖ ਨੇ ਬਣਾਇਆ ਹੈ।

Read Also ਮੋਦੀ ਨੇ ਫਿਲੀਪੀਨਸ ਨਾਲ ਕੀਤੇ ਇਹ ਸਮਝੌਤੇ

ਇਹ ਕਟੋਰੀਆਂ ਵਿਲੱਖਣ ਹਨ ਕਿਉਂਕਿ ਪੱਥਰਾਂ ਨੂੰ ਹੱਥ ਨਾਲ ਵਰਤੋਂ ਵਿਚ ਲਿਆਏ ਜਾਣ ਵਾਲੇ ਔਜ਼ਾਰਾਂ ਦੀ ਮਦਦ ਨਾਲ ਕਟੋਰੀ ਦੇ ਆਕਾਰ ਵਿਚ ਢਾਲਿਆ ਗਿਆ ਹੈ ਅਤੇ ਕਿਸੇ ਵੀ ਲੇਥ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਗਈ। ਮੋਦੀ ਨੇ ਟਵੀਟ ਕੀਤਾ, ”ਅਪਣੇ ਘਰ ‘ਚ ਗਰਮਜੋਸ਼ੀ ਨਾਲ ਸਵਾਗਤ ਲਈ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਧਨਵਾਦ। ਮੈਂ ਇਸ ਨਾਲ ਕਾਫ਼ੀ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਚਾਪਸਟਿਕ ਨਾਲ ਨਾਲ ਖਾਣਾ ਵੀ ਸਿਖਾਇਆ।

]]>