shehnazz gill – D5 News https://punjabi.newsd5.in Truth Seeking News Network. Fri, 03 Sep 2021 10:01:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png shehnazz gill – D5 News https://punjabi.newsd5.in 32 32 ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸਸਕਾਰ, ਸ਼ਹਿਨਾਜ਼ ਗਿੱਲ ਦਾ ਰੋ ਰੋ ਬੁਰਾ ਹਾਲ https://punjabi.newsd5.in/%e0%a8%b8%e0%a8%bf%e0%a8%a7%e0%a8%be%e0%a8%b0%e0%a8%a5-%e0%a8%b8%e0%a8%bc%e0%a9%81%e0%a8%95%e0%a8%b2%e0%a8%be-%e0%a8%a6%e0%a8%be-%e0%a8%b9%e0%a9%8b%e0%a8%87%e0%a8%86-%e0%a8%85%e0%a9%b0%e0%a8%a4/ Fri, 03 Sep 2021 09:59:48 +0000 https://punjabi.newsd5.in/?p=119745 ਮੁੰਬਈ : ਬਿੱਗ ਬਾਸ 13 ਦੇ ਜੇਤੂ ਅਤੇ ਟੈਲੀਵਿਜ਼ਨ ਸਟਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੁੱਖ ਦੀ ਘੜੀ ਵਿੱਚ ਸਿਧਾਰਥ ਦੇ ਪਰਿਵਾਰ ਤੋਂ ਇਲਾਵਾ ਕਈ ਟੀਵੀ ਸਿਤਾਰੇ ਮੌਜੂਦ ਹਨ।

ਇਕੱਠੇ ਹੋਏ ਸਿੱਧੂ ਤੇ ਮਜੀਠੀਆ? ਸਿਆਸੀ ਧਮਾਕਾ! D5 Channel Punjabi

ਇਸ ਦੇ ਨਾਲ ਹੀ ਉਨ੍ਹਾਂ ਦੀ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਵੀ ਆਪਣੇ ਪਰਿਵਾਰ ਨਾਲ ਉੱਥੇ ਪਹੁੰਚ ਗਈ ਹੈ। ਇਸ ਦੌਰਾਨ ਸ਼ਹਿਨਾਜ਼ ਕਾਫੀ ਸਦਮੇ ‘ਚ ਨਜ਼ਰ ਆਈ, ਉਸ ਦਾ ਭਰਾ ਸ਼ਾਹਬਾਜ਼ ਉਸ ਨੂੰ ਸੰਭਾਲਦਾ ਨਜ਼ਰ ਆਇਆ।

]]>