Shakti Kapoor – D5 News https://punjabi.newsd5.in Truth Seeking News Network. Wed, 15 Jun 2022 06:14:11 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Shakti Kapoor – D5 News https://punjabi.newsd5.in 32 32 ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਿਸ ਨੇ ਜ਼ਮਾਨਤ ’ਤੇ ਕੀਤਾ ਰਿਹਾਅ https://punjabi.newsd5.in/%e0%a8%b6%e0%a8%95%e0%a8%a4%e0%a9%80-%e0%a8%95%e0%a8%aa%e0%a9%82%e0%a8%b0-%e0%a8%a6%e0%a9%87-%e0%a8%aa%e0%a9%81%e0%a9%b1%e0%a8%a4%e0%a8%b0-%e0%a8%b8%e0%a8%bf%e0%a8%a7%e0%a8%be%e0%a8%82%e0%a8%a4/ Wed, 15 Jun 2022 06:14:11 +0000 https://punjabi.newsd5.in/?p=163006 ਮੁੰਬਈ : ਡਰੱਗਸ ਮਾਮਲੇ ‘ਚ ਗ੍ਰਿਫ਼ਤਾਰ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਤੇ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਸੀ.ਪੀ.ਈਸਟ ਬੈਂਗਲੁਰੂ ਭੀਮਾ ਸ਼ੰਕਰ ਗੁਲਡ ਨੇ ਦੱਸਿਆ ਕਿ ਸਿਧਾਂਤ ਤੇ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਚਾਰ ਵਿਅਕਤੀਆਂ ਨੂੰ ਸਟੇਸ਼ਨ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੱਗੇ ਜਦੋਂ ਵੀ ਬੁਲਾਇਆ ਜਾਵੇਗਾ, ਉਨ੍ਹਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ।

ਬਿਸ਼ਨੋਈ ਨੂੰ ਲੈ CIA ਸਟਾਫ਼ ਦੇ ਵੱਡੇ ਖੁਲਾਸੇ | D5 Channel Punjabi

ਸਿਧਾਂਤ ‘ਤੇ ਡਰੱਗਸ ਲੈਣ ਦਾ ਦੋਸ਼ ਹੈ। ਪੁਲਿਸ ਨੇ ਛਾਪੇਮਾਰੀ ਤੋਂ ਬਾਅਦ ਉਸ ਨੂੰ ਆਪਣੀ ਹਿਰਾਸਤ ‘ਚ ਲਿਆ ਸੀ। ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਠਿਆ ਡਰੱਗਸ ਕੇਸ ਆਏ ਦਿਨ ਸੁਰਖ਼ੀਆਂ ‘ਚ ਰਹਿੰਦਾ ਹੈ। ਇਸ ਮਾਮਲੇ ‘ਚ ਹੁਣ ਤੱਕ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਉਥੇ ਹੀ ਸੁਸ਼ਾਂਤ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ ਵਾਰ ਮੁੜ ਇਹ ਮਾਮਲਾ ਗਰਮਾ ਗਿਆ ਹੈ।

]]>
ਫ਼ਿਲਮੀ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ https://punjabi.newsd5.in/%e0%a9%9e%e0%a8%bf%e0%a8%b2%e0%a8%ae%e0%a9%80-%e0%a8%85%e0%a8%a6%e0%a8%be%e0%a8%95%e0%a8%be%e0%a8%b0%e0%a8%be-%e0%a8%b6%e0%a8%b0%e0%a8%a7%e0%a8%be-%e0%a8%95%e0%a8%aa%e0%a9%82%e0%a8%b0-%e0%a8%a6/ Mon, 13 Jun 2022 07:46:58 +0000 https://punjabi.newsd5.in/?p=162702 ਬੈਂਗਲੁਰੂ : ਫ਼ਿਲਮੀ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਰਥ ਕਪੂਰ ਨੂੰ ਕੱਲ੍ਹ ਰਾਤ ਬੈਂਗਲੁਰੂ ਵਿਖੇ ਇੱਕ ਹੋਟਲ ‘ਚ ਰੇਵ ਪਾਰਟੀ ਦੌਰਾਨ ਪੁਲਿਸ ਨੇ ਛਾਪੇਮਾਰੀ ਕਰ ਕੇ ਗ੍ਰਿਫ਼ਤਾਰ ਕੀਤਾ ਹੈ।

Rahul Gandhi Latest News : ਲੱਗ ਗਿਆ Congress ਦਾ ਨੰਬਰ, ਪੁਲਿਸ ਨੇ ਕਰਤੀ ਵੱਡੀ ਕਾਰਵਾਈ | D5 Channel Punjabi

ਬੈਂਗਲੁਰੂ ਪੁਲਿਸ ਅਨੁਸਾਰ ਸਿਧਾਰਥ ਕਪੂਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ 6 ਲੋਕਾਂ ‘ਚ ਸ਼ਾਮਿਲ ਹੈ ਤੇ ਉਸ ਦਾ ਡਰੱਗ ਟੈਸਟ ਪੌਜ਼ੀਟਿਵ ਆਇਆ ਹੈ।

]]>