sehajpreet singh murder – D5 News https://punjabi.newsd5.in Truth Seeking News Network. Sun, 21 Aug 2022 06:39:58 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sehajpreet singh murder – D5 News https://punjabi.newsd5.in 32 32 2 ਦਿਨਾਂ ਤੋਂ ਲਾਪਤਾ ਸਹਿਜ ਦੀ ਲਾਸ਼ ਨਹਿਰ ‘ਚੋਂ ਮਿਲੀ https://punjabi.newsd5.in/2-%e0%a8%a6%e0%a8%bf%e0%a8%a8%e0%a8%be%e0%a8%82-%e0%a8%a4%e0%a9%8b%e0%a8%82-%e0%a8%b2%e0%a8%be%e0%a8%aa%e0%a8%a4%e0%a8%be-%e0%a8%b8%e0%a8%b9%e0%a8%bf%e0%a8%9c-%e0%a8%a6%e0%a9%80-%e0%a8%b2%e0%a8%be/ Sun, 21 Aug 2022 06:39:58 +0000 https://punjabi.newsd5.in/?p=172485 ਲੁਧਿਆਣਾ: ਸਥਾਨਕ ਅਬਦੁੱਲਾਪੁਰ ਬਸਤੀ ਤੋਂ ਤਾਏ ਵਲੋਂ ਹੀ ਅਗਵਾ ਕੀਤੇ ਗਏ ਬੱਚੇ ਸਹਿਜ ਦੀ ਲਾਸ਼ ਪੁਲਿਸ ਨੇ ਅੱਜ ਹਰਨਾਮਪੁਰਾ ਨੇੜੇ ਜਾਂਦੀ ਨਹਿਰ ਤੋਂ ਬਰਾਮਦ ਕਰ ਲਈ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ. ਮਾਡਲ ਟਾਊਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੱਤ ਸਾਲ ਦੇ ਬੱਚੇ ਸਹਿਜਪ੍ਰੀਤ ਸਿੰਘ ਨੂੰ ਉਸ ਦੇ ਤਾਏ ਸਵਰਨ ਸਿੰਘ ਵਲੋਂ ਹੀ ਅਗਵਾ ਕਰਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ।

ਮਨੀਸ਼ ਸਿਸੋਦੀਆ ਹੋਇਆ ਬਰੀ, ਅਦਾਲਤ ਦਾ ਵੱਡਾ ਫੈਸਲਾ, ਵਿਰੋਧੀਆਂ ਨੂੰ ਆਈਆਂ ਤੌਣੀਆਂ! D5 Channel Punjabi

ਪੁਲਿਸ ਵਲੋਂ ਤਾਏ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਅਗਵਾ ਦੀ ਇਸ ਘਟਨਾ ਦਾ ਕਾਰਨ ਪਰਿਵਾਰਿਕ ਰੰਜਿਸ਼ ਦੱਸਿਆ ਜਾ ਰਿਹਾ ਹੈ।

]]>