saturday – D5 News https://punjabi.newsd5.in Truth Seeking News Network. Sat, 08 May 2021 08:08:54 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png saturday – D5 News https://punjabi.newsd5.in 32 32 Manipur ਦੇ 7 ਜ਼ਿਲ੍ਹਿਆਂ ‘ਚ ਸ਼ਨੀਵਾਰ ਤੋਂ ਕਰਫਿਊ ਲਾਗੂ https://punjabi.newsd5.in/manipur-%e0%a8%a6%e0%a9%87-7-%e0%a9%9b%e0%a8%bf%e0%a8%b2%e0%a9%8d%e0%a8%b9%e0%a8%bf%e0%a8%86%e0%a8%82-%e0%a8%9a-%e0%a8%b6%e0%a8%a8%e0%a9%80%e0%a8%b5%e0%a8%be%e0%a8%b0-%e0%a8%a4%e0%a9%8b%e0%a8%82/ Sat, 08 May 2021 08:08:53 +0000 https://punjabi.newsd5.in/?p=103657 ਇੰਫਾਲ: ਮਣੀਪੁਰ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਦੇ ਮੱਦੇਨਜ਼ਰ ਸੂਬੇ ਦੇ ਸੱਤ ਜ਼ਿਲ੍ਹਿਆਂ ‘ਚ ਸ਼ਨੀਵਾਰ ਤੋਂ ਕਰਫਿਊ ਲਾਗੂ ਕਰ ਦਿੱਤਾ। ਆਧਿਕਾਰਿਕ ਜਾਣਕਾਰੀ ਮੁਤਾਬਕ ਇੰਫਾਲ ਪੱਛਮੀ, ਇੰਫਾਲ ਪੂਰਬ,ਵਿਸ਼ਣੂਪੁਰ,ਥੋਊਬਲ, ਕਾਕਚਿੰਗ, ਚੁਰਾਚੰਦਪੁਰ ਅਤੇ ਉਖਰੂਲ ‘ਚ ਲਾਗੂ ਕਰਫਿਊ 17 ਮਈ ਤੱਕ ਜਾਰੀ ਰਹੇਗਾ।

ਕਿਸਾਨਾਂ ਨੇ ਘਰ ‘ਚ ਬੰਦ ਕਰਤਾ ਬੀਜੇਪੀ ਦਾ ਲੀਡਰ,ਫੇਰ ਲੱਗਿਆ ਕਿਸਾਨਾਂ ਦੀ ਤਰੀਫਾਂ ਕਰਨ..

ਕਰਫਿਊ ਦੌਰਾਨ ਹਸਪਤਾਲ, ਨਰਸਿੰਗਹੋਮ,ਦਵਾਈਆਂ,ਟੀਕਾਕਰਣ, ਮੈਡੀਕਲ ਐਮਰਜੈਂਸੀ,ਮੀਡੀਆ, ਬਿਜਲੀ ਅਤੇ ਫਾਇਰ ਬ੍ਰਿਗੇਡ ਨਾਲ ਜੁੜੇ ਕਰਮਚਾਰੀਆਂ ਨੂੰ ਆਵਾਜਾਈ ਲਈ ਛੋਟ ਰਹੇਗੀ। ਜ਼ਿਲ੍ਹਾ ਕਲੈਕਟਰਾਂ ਨੇ ਪ੍ਰਤੀਬੰਧਾਂ ਨੂੰ ਲਾਗੂ ਕਰਨ ਲਈ ਅੱਜ ਆਦੇਸ਼ ਵੀ ਜਾਰੀ ਕੀਤੇ ਹਨ।

]]>
ਜਿਹੜੇ ਖਾਲਿਸਤਾਨੀਆਂ ਨੂੰ ਕੀਤਾ ਸੀ ਦਿਲੀ ਪੁਲਿਸ ਨੇ ਕਾਬੂ!ਹੁਣ ਉਨਾਂ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ? https://punjabi.newsd5.in/%e0%a8%9c%e0%a8%bf%e0%a8%b9%e0%a9%9c%e0%a9%87-%e0%a8%96%e0%a8%be%e0%a8%b2%e0%a8%bf%e0%a8%b8%e0%a8%a4%e0%a8%be%e0%a8%a8%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%95%e0%a9%80-2/ Wed, 09 Sep 2020 07:48:08 +0000 https://punjabi.newsd5.in/?p=74840

]]>
ਜਿਹੜੇ ਖਾਲਿਸਤਾਨੀਆਂ ਨੂੰ ਕੀਤਾ ਸੀ ਦਿੱਲੀ ਪੁਲਿਸ ਨੇ ਕਾਬੂ ! ਹੁਣ ਉਨਾਂ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ? https://punjabi.newsd5.in/%e0%a8%9c%e0%a8%bf%e0%a8%b9%e0%a9%9c%e0%a9%87-%e0%a8%96%e0%a8%be%e0%a8%b2%e0%a8%bf%e0%a8%b8%e0%a8%a4%e0%a8%be%e0%a8%a8%e0%a9%80%e0%a8%86%e0%a8%82-%e0%a8%a8%e0%a9%82%e0%a9%b0-%e0%a8%95%e0%a9%80/ Wed, 09 Sep 2020 07:30:58 +0000 https://punjabi.newsd5.in/?p=74807 ਲੁਧਿਆਣਾ : ਬੀਤੇ ਕੁਝ ਦਿਨ ਪਹਿਲਾ ਦਿੱਲੀ ਪੁਲਿਸ ਨੇ ਹਥਿਆਰਾਂ ਸਮੇਤ ਫੜੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਦਾ ਸਬੰਧ ਬੱਬਰ ਖਾਲਸਾ ਨਾਲ ਦੱਸਿਆ ਜਾ ਰਿਹਾ ਸੀ ਪਰ ਹੁਣ ਇਸ ਮਾਮਲੇ ਨੂੰ ਲੈ ਭੁਪਿੰਦਰ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਹਥਿਆਰਾਂ ਸਮੇਤ ਫੜੇ ਜਾਣ ‘ਤੇ ਬਹੁਤ ਹੈਰਾਨ ਹੈ ਅਤੇ ਇਹ ਸੋਚ ਰਹੀ ਹੈ ਆਖਰਕਾਰ ਉਸ ਕੋਲ ਹਥਿਆਰ ਆਏ ਤਾਂ ਆਏ ਕਿਥੋਂ। ਪੀੜਿਤ ਪਤਨੀ ਦਾ ਕਹਿਣਾ ਹੈ ਉਸ ਦੇ ਪਤੀ ਨੂੰ ਝੂਠੇ ਦੋਸ਼ਾਂ ਤਹਿਤ ਫਸਾਇਆ ਗਿਆ ਹੈ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭੁਪਿੰਦਰ ਸਿੰਘ ਉਰਫ ਦਿਲਾਵਰ ਦੀ ਪਤਨੀ ਬਲਜਿੰਦਰ ਕੌਰ ਨੇ ਆਖਿਆ ਕਿ ਉਸ ਦਾ ਪਤੀ ਪਿਛਲੇ ਸ਼ੁੱਕਰਵਾਰ ਨੂੰ 12 ਵਜੇ ਦੇ ਕਰੀਬ ਪਿੰਡ ਬਿੰਜਲ ਦੇ ਵਸਨੀਕ ਕੁਲਵੰਤ ਸਿੰਘ ਨਾਲ ਲੁਧਿਆਣਾ ਜਾਣ ਬਾਰੇ ਕਹਿ ਕੇ ਗਿਆ ਸੀ ਅਤੇ ਉਸਨੇ ਸ਼ਾਮ 5 ਵਜੇ ਤੱਕ ਘਰ ਵਾਪਸ ਆਉਣਾ ਸੀ ਪ੍ਰੰਤੂ ਸ਼ਾਮ 6 ਵਜੇ ਤੋਂ ਬਾਅਦ ਉਸ ਦਾ ਫੋਨ ਬੰਦ ਆਉਣ ਲੱਗ ਗਿਆ ਅਤੇ ਦੂਜੇ ਦਿਨ ਦਿੱਲੀ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਪਤੀ ਨੂੰ ਦਿੱਲੀ ਪੁਲਿਸ ਨੇ ਭਾਰੀ ਮਾਤਰਾ ‘ਚ ਹਥਿਆਰਾਂ ਸਮੇਤ ਕਾਬੂ ਕੀਤਾ ਹੈ।

🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ

ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਉਰਫ ਦਿਲਾਵਰ ਪਿਛਲੇ ਸਾਲ ਖ਼ਾਲਿਸਤਾਨੀਆਂ ਨੂੰ ਫੰਡਿੰਗ ਮਾਮਲੇ ‘ਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਬਲਕਿ 2016 ਵਿਚ ਦਿਲਾਵਰ ‘ਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਖਿਲਾਫ਼ ਰੈੱਡ ਅਲਰਟ ਜ਼ਾਰੀ ਕੀਤਾ ਹੋਇਆ ਸੀ। ਜਿਸ ਦੇ ਚੱਲਦਿਆਂ ਉਸਨੂੰ ਦੁਬਈ ਤੋਂ ਡਿਪੋਰਟ ਕਰਵਾਇਆ ਗਿਆ ਅਤੇ ਜਦੋਂ ਦਿਲਾਵਰ ਇੰਡੀਆ ਵਾਪਸ ਆਇਆ ਤਾਂ ਉਸ ਨੂੰ ਮੋਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਮਾਮਲੇ ‘ਚ ਜਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਆਪਣੇ ਪਿੰਡ ਰਹਿ ਰਿਹਾ ਸੀ ਤੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ।

]]>
ਹੋਟਲ ‘ਚ ਮੁੰਡੇ ਕੁੜੀਆਂ ਦੀ ਚਲਦੀ ਸੀ POOL ਪਾਰਟੀ,ਫੇਰ ਪੈ ਗਿਆ ਲਾਈਵ ਛਾਪਾ https://punjabi.newsd5.in/%e0%a8%b9%e0%a9%8b%e0%a8%9f%e0%a8%b2-%e0%a8%9a-%e0%a8%ae%e0%a9%81%e0%a9%b0%e0%a8%a1%e0%a9%87-%e0%a8%95%e0%a9%81%e0%a9%9c%e0%a9%80%e0%a8%86%e0%a8%82-%e0%a8%a6%e0%a9%80-%e0%a8%9a%e0%a8%b2%e0%a8%a6/ Mon, 07 Sep 2020 06:37:50 +0000 https://punjabi.newsd5.in/?p=74610 ਲੁਧਿਆਣਾ : ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਦੇ ਸਰਾਬਾ ਨਗਰ ਦੇ ਇਕ ਹੋਟਲ ‘ਚ ਪੁਲਿਸ ਨੇ ਛਾਪਾ ਮਾਰਿਆ ਅਤੇ ਜਿਥੇ ਕੋਰੋਨਾ ਦੀ ਆੜ ‘ਚ ਪੂਲ ਪਾਰਟੀ ਚੱਲ ਰਹੀ ਸੀ। ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੱਲਾ-ਇਕੱਲਾ ਟੇਬਲ ਪੂਲ ਸ਼ਰਾਬ ਦੀਆਂ ਬੋਤਲਾਂ ਅਤੇ ਹੁੰਕੇ ਨਾਲ ਭਰਿਆ ਹੋਇਆ ਹੈ।ਇਸ ਦੌਰਾਨ ਪੁਲਿਸ ਨੇ ਤਕਰੀਬਨ 50 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਜਿਨ੍ਹਾਂ ‘ਚੋ ਜਿਆਦਾਤਰ ਸ਼ਹਿਰ ਦੇ ਰਹੀਸ਼ਜਾਦੇ ਸ਼ਾਮਲ ਹਨ। ਇਕ ਪਾਸੇ ਤਾਂ ਪੂਰਾ ਦੇਸ਼ ਕਰੋਨਾ ਦੀ ਮਾਰ ਚੱਲ ਰਿਹਾ ਹੈ ਅਤੇ ਸੂਬੇ ‘ਚ ਵੀ ਧਾਰਾ 144 ਲੱਗੀ ਹੋਈ ਤਾਂ ਜੋ ਲੋਕ ਇਕੱਠੇ ਨਾ ਹੋ ਸਕਣ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ। ਜਿਸ ਨੂੰ ਦੇਖਦਿਆ ਸਰਕਾਰ ਨੇ ਪੂਰੀ ਸਖਤੀ ਕੀਤੀ ਹੋਈ ਹੈ ਪਰ ਅਜਿਹੇ ‘ਚ ਅਣਗਿਹਲੀ ਵਰਤਣਾ ਕਿਤੇ ਨਾ ਕਿਤੇ ਵੱਡੀ ਲਾਪਰਵਾਹੀ ਹੈ।

]]>
Punjab ‘ਚ ਫਿਰ ਲੌਕਡਾਓਨ ਲਾਗੂ, ਜਾਣੋ ਕਦੋ ਤੱਕ ਰਹੇਗਾ ਲੌਕਡਾਓਨ ਤੇ ਕੀ ਕੁਝ ਰਹੇਗਾ ਖੁੱਲਾ https://punjabi.newsd5.in/punjab-%e0%a8%9a-%e0%a8%ab%e0%a8%bf%e0%a8%b0-%e0%a8%b2%e0%a9%8c%e0%a8%95%e0%a8%a1%e0%a8%be%e0%a8%93%e0%a8%a8-%e0%a8%b2%e0%a8%be%e0%a8%97%e0%a9%82-%e0%a8%9c%e0%a8%be%e0%a8%a3%e0%a9%8b-%e0%a8%95/ Fri, 12 Jun 2020 06:01:38 +0000 https://punjabi.newsd5.in/?p=68844 ਪਟਿਆਲਾ : ਪੰਜਾਬ ‘ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਮਹਾਂਮਾਰੀ ਦੇ ਸਮੂਹਿਕ ਫੈਲਾਅ ਦੇ ਖ਼ਤਰੇ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੂਬੇ ‘ਚ ਸਨਿਚਰਵਾਰ ਅਤੇ ਐਤਵਾਰ ਸਰਕਾਰੀ ਛੁੱਟੀ ਵਾਲੇ ਦਿਨ ਅਤੇ ਹੋਰ ਦੂਜੀਆਂ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਦੌਰਾਨ ਸੂਬੇ ‘ਚ ਦੁਬਾਰਾ ਤਾਲਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਕੇਵਲ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਹੋਵੇਗੀ ਪਰ ਮੈਡੀਕਲ ਸਟਾਫ਼ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਪਹਿਲੇ ਆਦੇਸ਼ਾਂ ਅਨੁਸਾਰ ਰੋਕਾਂ ਤੋਂ ਛੋਟ ਹੋਵੇਗੀ ਅਤੇ ਇਸ ਮੰਤਵ ਲਈ ਅਜਿਹੇ ਲੋਕ ਕੋਵਾ ਐਪ ਤੋਂ ਈ-ਪਾਸ ਵੀ ਡਾਊਨਲੋਡ ਕਰ ਸਕਣਗੇ।

ਪੁਲਿਸ ਮੁਲਾਜ਼ਮ ਦੇ ਕਤਲ ਮਾਮਲੇ ‘ਚ ਨਵਾਂ ਮੋੜ | ਸਿਰਫਿਰੇ ਨੇ ਮਾਰੀਆਂ ਸੀ ਗੋਲੀਆਂ

ਮੁੱਖ ਮੰਤਰੀ ਜਿਨ੍ਹਾਂ ਅੱਜ ਇਥੇ ਸੂਬੇ ‘ਚ ਕੋਰੋਨਾ ਦੇ ਟਾਕਰੇ ਲਈ ਤਿਆਰੀਆਂ ਸਬੰਧੀ ਇਕ ਵੀਡੀਓ ਕਾਨਫਰੰਸ ਰਾਹੀਂ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਕੀਤੀ, ਨੇ ਇਹ ਚਿਤਾਵਨੀ ਦਿੱਤੀ ਕਿ ਇਹ ਮਹਾਂਮਾਰੀ ਆਉਂਦੇ ਦਿਨਾਂ ਅਤੇ ਹਫ਼ਤਿਆਂ ਵਿਚ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ ਅਤੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਇਸ ਸਬੰਧੀ ਸਖ਼ਤ ਅਤੇ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਖ਼ਤ ਬੰਦਸ਼ਾਂ ਰਾਹੀਂ ਹੀ ਇਸ ਬਿਮਾਰੀ ਦੇ ਫੈਲਾਅ ਨੂੰ ਟਾਲਿਆ ਜਾ ਸਕਦਾ ਹੈ।

]]>