Satish Maneshinde – D5 News https://punjabi.newsd5.in Truth Seeking News Network. Fri, 29 Oct 2021 08:49:03 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Satish Maneshinde – D5 News https://punjabi.newsd5.in 32 32 Aryan Khan ਨੂੰ ਜ਼ਮਾਨਤ ਦਵਾਉਣ ਵਾਲੇ ਵਕੀਲ Satish Maneshinde ਦੀ ਟੀਮ ਦੇ ਨਾਲ ਨਜ਼ਰ ਆਏ Shahrukh Khan https://punjabi.newsd5.in/aryan-khan-%e0%a8%a8%e0%a9%82%e0%a9%b0-%e0%a8%9c%e0%a8%bc%e0%a8%ae%e0%a8%be%e0%a8%a8%e0%a8%a4-%e0%a8%a6%e0%a8%b5%e0%a8%be%e0%a8%89%e0%a8%a3-%e0%a8%b5%e0%a8%be%e0%a8%b2%e0%a9%87-%e0%a8%b5%e0%a8%95/ Fri, 29 Oct 2021 08:49:03 +0000 https://punjabi.newsd5.in/?p=129373 ਮੁੰਬਈ:ਕਰੂਜ਼ ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਨੂੰ 25 ਦਿਨਾਂ ਬਾਅਦ ਆਖਰਕਾਰ ਜ਼ਮਾਨਤ ਮਿਲ ਗਈ ਹੈ।ਹੇਠਲੀ ਅਦਾਲਤ ਵਿੱਚ ਆਰੀਅਨ ਦੀ ਜ਼ਮਾਨਤ ਅਰਜ਼ੀ ਲਗਾਤਾਰ ਖਾਰਜ ਹੋ ਰਹੀ ਸੀ।ਪਰ ਜਦੋਂ ਮਾਮਲਾ Bombay High Court ਤੱਕ ਪਹੁੰਚਿਆ ਤਾਂ ਸ਼ਾਹਰੁਖ ਖਾਨ ਨੇ ਵੀ Mukul Rohtagi ਤੋਂ ਵੱਡੇ ਵਕੀਲ ਦੀਆਂ ਸੇਵਾਵਾਂ ਲਈਆਂ।Satish Maneshinde ਪਹਿਲਾਂ ਹੀ ਇਸ ਕੇਸ ਦੀ ਨੁਮਾਇੰਦਗੀ ਕਰ ਰਹੇ ਸਨ।

ਦਿੱਲੀ ‘ਚ ਵਿਕੇਗੀ ਕਿਸਾਨਾਂ ਦੀ ਫਸਲ ! ਟਰੈਕਟਰ-ਟਰਾਲੀਆਂ ਲੈਕੇ ਪਹੁੰਚਣਗੇ ਕਿਸਾਨ D5 Channel Punjabi

ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸ਼ਾਹਰੁਖ ਦੇ ਚਿਹਰੇ ‘ਤੇ ਵੀ ਸੰਤੁਸ਼ਟੀ ਦੀ ਝਲਕ ਦਿਖਾਈ ਦਿੱਤੀ।ਜ਼ਮਾਨਤ ਮਿਲਣ ਤੋਂ ਬਾਅਦ ਸ਼ਾਹਰੁਖ ਪਹਿਲੀ ਵਾਰ Satish Maneshinde ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਨਾਲ ਨਜ਼ਰ ਆਏ।ਇਸ ਵਿੱਚ ਮਨਸ਼ਿੰਦੇ ਦਾ ਪਰਿਵਾਰ ਵੀ ਸ਼ਾਮਲ ਸੀ।ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸ਼ਾਹਰੁਖ ਲਗਾਤਾਰ ਇਸ ਟੀਮ ਦੇ ਨਾਲ ਸਨ ਅਤੇ ਬੇਟੇ ਆਰੀਅਨ ਦੀ ਜ਼ਮਾਨਤ ਕਰਵਾਉਣ ਲਈ ਪੂਰੀ ਤਰ੍ਹਾਂ ਸਰਗਰਮ ਸਨ।

]]>