Satender Jain’s – D5 News https://punjabi.newsd5.in Truth Seeking News Network. Fri, 17 Jun 2022 04:33:44 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Satender Jain’s – D5 News https://punjabi.newsd5.in 32 32 ED ਨੇ ਮਨੀ ਲਾਂਡਰਿੰਗ ਮਾਮਲੇ ‘ਚ ਸਤੇਂਦਰ ਜੈਨ ਦੇ ਵੱਖ-ਵੱਖ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ https://punjabi.newsd5.in/ed-%e0%a8%a8%e0%a9%87-%e0%a8%ae%e0%a8%a8%e0%a9%80-%e0%a8%b2%e0%a8%be%e0%a8%82%e0%a8%a1%e0%a8%b0%e0%a8%bf%e0%a9%b0%e0%a8%97-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%b8%e0%a8%a4/ Fri, 17 Jun 2022 04:33:44 +0000 https://punjabi.newsd5.in/?p=163275 ਨਵੀਂ ਦਿੱਲੀ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਿਲਾਂ ਖ਼ਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਅਤੇ ਈ.ਡੀ. ਉਨ੍ਹਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ।

ਕੇਂਦਰ ਨੇ ਲਿਆ ਅਜਿਹਾ ਫੈਸਲਾ, ਪੂਰੇ ਦੇਸ਼ ’ਹੀ ਹੋ ਗਿਆ ਅੰਦੋਲਨ, ਆਹ ਫੈਸਲਾ ਵੀ ਹੋਊ ਵਾਪਸ! D5 Channel Punjabi

ਇਸ ਦੇ ਮੱਦੇਨਜ਼ਰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਤੇਂਦਰ ਜੈਨ ਨਾਲ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ‘ਚ ਦਿੱਲੀ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਦਸ ਦਿਨ ਪਹਿਲਾਂ ਵੀ ਈ.ਡੀ. ਨੇ ਜੈਨ ਦੇ ਘਰ ਸਮੇਤ ਦਿੱਲੀ ‘ਚ ਛੇ ਅਤੇ ਗੁਰੂਗ੍ਰਾਮ ‘ਚ ਸੱਤ ਥਾਵਾਂ ‘ਤੇ ਛਾਪੇ ਮਾਰੇ ਸਨ।

]]>