sangroor – D5 News https://punjabi.newsd5.in Truth Seeking News Network. Mon, 06 May 2019 04:53:05 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png sangroor – D5 News https://punjabi.newsd5.in 32 32 ਨੌਜਵਾਨ ਨੂੰ ਥੱਪੜ ਮਾਰਨ ਤੋਂ ਬਾਅਦ ਭੱਠਲ ਆਈ ਕੈਮਰੇ ਅੱਗੇ, ਥੱਪੜ ਮਾਰਨ ਦਾ ਦੱਸਿਆ ਕਾਰਨ, ਸਭ ਦੀ ਕਰਤੀ ਬੋਲਤੀ ਬੰਦ ! (ਵੀਡੀਓ) https://punjabi.newsd5.in/%e0%a8%a8%e0%a9%8c%e0%a8%9c%e0%a8%b5%e0%a8%be%e0%a8%a8-%e0%a8%a8%e0%a9%82%e0%a9%b0-%e0%a8%a5%e0%a9%b1%e0%a8%aa%e0%a9%9c-%e0%a8%ae%e0%a8%be%e0%a8%b0%e0%a8%a8-%e0%a8%a4%e0%a9%8b%e0%a8%82-%e0%a8%ac/ Mon, 06 May 2019 04:53:05 +0000 https://punjabi.newsd5.in/?p=48587 ਸੰਗਰੂਰ : ਬੀਤੇ ਦਿਨ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੁਅਰਾ ਚੋਣ ਪ੍ਰਚਾਰ ਕਰਦੇ ਸਮੇਂ ਇੱਕ ਨੌਜਵਾਨ ਦੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਸਾਰਿਆਂ ਨੂੰ ਹੱਕ ਹੈ ਕਿ ਉਹ ਸਾਡੇ ਤੋਂ ਸਵਾਲ ਪੁੱਛਣ ਇਸ ਦੇ ਨਾਲ ਹੀ ਸਾਡੀਆਂ ਮੀਟਿੰਗ ਬਹੁਤ ਵਧੀਆ ਢੰਗ ਨਾਲ ਚੱਲ ਰਹੀਆਂ ਹਨ।

Read Also ਕੇਜਰੀਵਾਲ ਦੇ ਮੂੰਹ ‘ਤੇ ਮਾਰਿਆ ਥੱਪੜ !

ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਬੁਖਲਾਹ ਗਈ ਹੈ। ਉਹ ਪਿੰਡ ‘ਚੋ ਬੰਦੇ ਲੱਭ ਕੇ ਅਜਿਹੀਆਂ ਹਰਕਤਾਂ ਕਰਨ ਲਈ ਭੇਜ ਦੀ ਹੈ।
ਜੇਕਰ ਦੇਖਿਆ ਜਾਵੇ ਤਾਂ ਲੋਕ ਹੁਣ ਸਮਝਦਾਰ ਹੋ ਗਏ ਹਨ ਉਹ ਆਪਣੇ ਲੀਡਰਾਂ ਦੇ ਸਾਹਮਣੇ ਹੋ ਕੇ ਆਪਣੇ ਸਵਾਲਾਂ ਦੇ ਜਵਾਬ ਪੁੱਛ ਰਹੇ ਹਨ ਪਰ ਲੀਡਰ ਕਿਤੇ ਨਾ ਕਿਤੇ ਉਨ੍ਹਾਂ ਦੇ ਸਵਾਲਾਂ ਤੋਂ ਭੱਜ ਦੇ ਦਿਖਾਈ ਦੇ ਰਹੇ ਹਨ।

]]>