Sameer Verma – D5 News https://punjabi.newsd5.in Truth Seeking News Network. Mon, 07 Sep 2020 06:37:50 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png Sameer Verma – D5 News https://punjabi.newsd5.in 32 32 ਹੋਟਲ ‘ਚ ਮੁੰਡੇ ਕੁੜੀਆਂ ਦੀ ਚਲਦੀ ਸੀ POOL ਪਾਰਟੀ,ਫੇਰ ਪੈ ਗਿਆ ਲਾਈਵ ਛਾਪਾ https://punjabi.newsd5.in/%e0%a8%b9%e0%a9%8b%e0%a8%9f%e0%a8%b2-%e0%a8%9a-%e0%a8%ae%e0%a9%81%e0%a9%b0%e0%a8%a1%e0%a9%87-%e0%a8%95%e0%a9%81%e0%a9%9c%e0%a9%80%e0%a8%86%e0%a8%82-%e0%a8%a6%e0%a9%80-%e0%a8%9a%e0%a8%b2%e0%a8%a6/ Mon, 07 Sep 2020 06:37:50 +0000 https://punjabi.newsd5.in/?p=74610 ਲੁਧਿਆਣਾ : ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਦੇ ਸਰਾਬਾ ਨਗਰ ਦੇ ਇਕ ਹੋਟਲ ‘ਚ ਪੁਲਿਸ ਨੇ ਛਾਪਾ ਮਾਰਿਆ ਅਤੇ ਜਿਥੇ ਕੋਰੋਨਾ ਦੀ ਆੜ ‘ਚ ਪੂਲ ਪਾਰਟੀ ਚੱਲ ਰਹੀ ਸੀ। ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੱਲਾ-ਇਕੱਲਾ ਟੇਬਲ ਪੂਲ ਸ਼ਰਾਬ ਦੀਆਂ ਬੋਤਲਾਂ ਅਤੇ ਹੁੰਕੇ ਨਾਲ ਭਰਿਆ ਹੋਇਆ ਹੈ।ਇਸ ਦੌਰਾਨ ਪੁਲਿਸ ਨੇ ਤਕਰੀਬਨ 50 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਜਿਨ੍ਹਾਂ ‘ਚੋ ਜਿਆਦਾਤਰ ਸ਼ਹਿਰ ਦੇ ਰਹੀਸ਼ਜਾਦੇ ਸ਼ਾਮਲ ਹਨ। ਇਕ ਪਾਸੇ ਤਾਂ ਪੂਰਾ ਦੇਸ਼ ਕਰੋਨਾ ਦੀ ਮਾਰ ਚੱਲ ਰਿਹਾ ਹੈ ਅਤੇ ਸੂਬੇ ‘ਚ ਵੀ ਧਾਰਾ 144 ਲੱਗੀ ਹੋਈ ਤਾਂ ਜੋ ਲੋਕ ਇਕੱਠੇ ਨਾ ਹੋ ਸਕਣ ਕਿਉਂਕਿ ਇਹ ਬਿਮਾਰੀ ਬਹੁਤ ਭਿਆਨਕ ਹੈ। ਜਿਸ ਨੂੰ ਦੇਖਦਿਆ ਸਰਕਾਰ ਨੇ ਪੂਰੀ ਸਖਤੀ ਕੀਤੀ ਹੋਈ ਹੈ ਪਰ ਅਜਿਹੇ ‘ਚ ਅਣਗਿਹਲੀ ਵਰਤਣਾ ਕਿਤੇ ਨਾ ਕਿਤੇ ਵੱਡੀ ਲਾਪਰਵਾਹੀ ਹੈ।

]]>