russia ukraine conflict – D5 News https://punjabi.newsd5.in Truth Seeking News Network. Wed, 09 Mar 2022 06:33:21 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png russia ukraine conflict – D5 News https://punjabi.newsd5.in 32 32 ਰਾਸ਼ਟਰਪਤੀ ਜੇਲੇਂਸਕੀ ਦੀ ਬ੍ਰਿਟੇਨ ਨੂੰ ਅਪੀਲ, ‘ਰੂਸ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕਰੋ’  https://punjabi.newsd5.in/%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%9c%e0%a9%87%e0%a8%b2%e0%a9%87%e0%a8%82%e0%a8%b8%e0%a8%95%e0%a9%80-%e0%a8%a6%e0%a9%80-%e0%a8%ac%e0%a9%8d%e0%a8%b0/ Wed, 09 Mar 2022 07:15:17 +0000 https://punjabi.newsd5.in/?p=148399 ਲੰਦਨ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ (Volodymyr Zelensky) ਨੇ ਮੰਗਲਵਾਰ ਨੂੰ ਯੂਕੇ ਦੇ ਸੰਸਦ ਮੈਂਬਰਾਂ ਨੂੰ ਰੂਸ ਦੇ ਆਪਣੇ ਦੇਸ਼ ‘ਤੇ ਹਮਲੇ ਤੋਂ ਬਾਅਦ ਰੂਸ ਨੂੰ “ਅੱਤਵਾਦੀ ਦੇਸ਼” ਘੋਸ਼ਿਤ ਕਰਨ ਲਈ ਕਿਹਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਹੋਰ ਸਖ਼ਤ ਪਾਬੰਦੀਆਂ ਦੀ ਮੰਗ ਕੀਤੀ ਕਿ ਦੇਸ਼ ਦਾ ਹਵਾਈ ਖੇਤਰ ਸੁਰੱਖਿਅਤ ਹੈ।

Punjab Election Result: EVM ਖੁੱਲ੍ਹਣ ਤੋਂ ਪਹਿਲਾਂ ਹੀ ਬਣੀ ਸਰਕਾਰ! ਵਿਰੋਧੀਆਂ ਨੇ ਲੱਡੂਆਂ ਦੇ ORDER ਕੀਤੇ ਕੈਂਸਲ?

ਯੂਕਰੇਨ ਦੇ 44 ਸਾਲਾ ਨੇਤਾ ਜ਼ੇਲੇਂਸਕੀ ਨੇ ਹਾਊਸ ਆਫ ਕਾਮਨਜ਼ ਦੇ ਹੇਠਲੇ ਸਦਨ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦੇ ਹੋਏ “ਇਤਿਹਾਸਕ” ਭਾਸ਼ਣ ਦਿੱਤਾ। ਜ਼ੇਲੇਂਸਕੀ ਦਾ ਸੰਸਦ ਮੈਂਬਰਾਂ ਦੁਆਰਾ ਸਵਾਗਤ ਕੀਤਾ ਗਿਆ।

 

]]>
ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਰੂਸ ਨੂੰ ਚਿਤਾਵਨੀ, ‘ਅਸੀ ਯੂਕਰੇਨ ਦੇ ਨਾਲ ਖੜ੍ਹੇ ਹਾਂ, ਉਸਨੂੰ ਇਕੱਲਾ ਸਮਝਣ ਦੀ ਗਲਤੀ ਨਾ ਕਰੋ’ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%ac%e0%a8%be%e0%a8%88%e0%a8%a1%e0%a8%a8-%e0%a8%a6%e0%a9%80-2/ Wed, 02 Mar 2022 07:07:58 +0000 https://punjabi.newsd5.in/?p=147585 ਵਾਸ਼ਿੰਗਟਨ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ‘ਚ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਇਕ ਪਾਸੇ ਉਨ੍ਹਾਂ ਨੇ ਪੁਤਿਨ ‘ਤੇ ਰੂਸੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ, ਦੂਜੇ ਪਾਸੇ ਯੂਕਰੇਨ ਦੇ ਵਿਰੁੱਧ ਉਸਦੀ ਸੈਨਿਕ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਰੂਸ ‘ਚ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਤੋਂ ਲੈ ਕੇ ਯੂਕਰੇਨ ਦੀ ਮੱਦਦ ਕਰਨ ਦਾ ਐਲਾਨ ਤੱਕ, ਬਾਈਡਨ ਨੇ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਆਪਣੀਆਂ ਗੱਲਾਂ ਰੱਖੀਆਂ।

BIG News : Ukraine ‘ਚ ਫਸੇ Students ਨਾਲ ਜੁੜੀ ਵੱਡੀ ਅਪਡੇਟ,ਮਾਪਿਆਂ ਨੇ ਲਿਆ ਫੈਸਲਾ,ਸਰਕਾਰ ਲਈ ਮੁਸੀਬਤ !

ਰੂਸ ਵਿਰੁੱਧ ਸਭ ਤੋਂ ਵੱਡਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਦੇਸ਼ ਦਾ ਏਅਰਸਪੇਸ ਰੂਸ ਦੇ ਲਈ ਬੰਦ ਕਰ ਦਿੱਤਾ ਹੈ। ਅਜੇ ਤੱਕ ਨਾਟੋ ਦੇ ਕਈ ਦੇਸ਼ ਪਹਿਲਾਂ ਹੀ ਰੂਸ ਦੇ ਲਈ ਆਪਣਾ ਏਅਰਸਪੇਸ ਬੰਦ ਕਰ ਚੁੱਕੇ ਹਨ। ਹੁਣ ਅਮਰੀਕਾ ਨੇ ਵੀ ਇਹ ਕਦਮ ਚੁੱਕਿਆ ਰੂਸ ਨੂੰ ਪੂਰੀ ਤਰ੍ਹਾਂ ਆਈਸੋਲੇਟ ਕਰ ਦਿੱਤਾ ਹੈ। ਜੋ ਬਾਈਡਨ ਨੇ ਆਪਣੇ ਸੰਬੋਧਨ ‘ਚ ਕਈ ਮੌਕਿਆਂ ‘ਤੇ ਸਿੱਧੇ ਸਿੱਧੇ ਰਾਸ਼ਟਰਪਤੀ ਪੁਤਿਨ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੁਤਿਨ ਨੇ ਬਿਨ੍ਹਾਂ ਕਿਸੇ ਕਾਰਨ ਦੇ ਯੂਕਰੇਨ ‘ਤੇ ਹਮਲਾ ਕੀਤਾ ਪਰ ਉਸ ਹਮਲੇ ਦੀ ਵਜਾ ਨਾਲ ਪੂਰੀ ਦੁਨੀਆ ਉਨ੍ਹਾਂ ਦੇ ਵਿਰੁੱਧ ਇੱਕਜੁੱਟ ਹੋ ਗਈ ਹੈ। ਜਦੋਂ ਇਤਿਹਾਸ ‘ਚ ਇਸ ਯੁੱਧ ਨੂੰ ਯਾਦ ਕੀਤਾ ਜਾਵੇਗਾ ਤਾਂ ਸਾਰੇ ਇਹ ਬੋਲਣਗੇ ਕਿ ਰੂਸ ਕਮਜ਼ੋਰ ਹੋਇਆ ਸੀ ਅਤੇ ਪੂਰੀ ਦੁਨੀਆ ਹੋਰ ਮਜ਼ਬੂਤ ਹੋ ਬਾਹਰ ਨਿਕਲੀ ਸੀ।

 

]]>
ਰੂਸ – ਯੂਕਰੇਨ ਵਿਵਾਦ : CM ਚੰਨੀ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ https://punjabi.newsd5.in/%e0%a8%b0%e0%a9%82%e0%a8%b8-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%b5%e0%a8%bf%e0%a8%b5%e0%a8%be%e0%a8%a6-cm-%e0%a8%9a%e0%a9%b0%e0%a8%a8%e0%a9%80-%e0%a8%a8%e0%a9%87/ Fri, 25 Feb 2022 10:17:16 +0000 https://punjabi.newsd5.in/?p=147109 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਨੂੰ ਜੰਗ ਤੋਂ ਪ੍ਰਭਾਵਿਤ ਮੁਲਕ ਯੂਕਰੇਨ ਵਿੱਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤੁਰੰਤ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਡਾ. ਜੈਸ਼ੰਕਰ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਯੂਕਰੇਨ ਵਿੱਚ ਬਹੁਤ ਸਾਰੇ ਵਿਦਿਆਰਥੀ ਅਤੇ ਹੋਰ ਪੰਜਾਬੀ ਫਸੇ ਹੋਏ ਹਨ। ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਉੱਥੇ ਪੈਦਾ ਹੋਈ ਸਥਿਤੀ ਕਰਕੇ ਆਪਣਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।

Russia-Ukraine ‘ਚ ਵਿਗੜੇ ਹੋਰ ਹਾਲਤ, ਮਜੀਠੀਆ ’ਤੇ ਅਦਾਲਤ ਦਾ ਫੈਸਲਾ!

ਇਸ ਤੋਂ ਇਲਾਵਾ ਯੂਕਰੇਨ ਵਿੱਚ ਫਸੇ ਵਿਅਕਤੀਆਂ ਨੂੰ ਢੁਕਵੀਂ ਪਨਾਹ, ਪੈਸੇ ਦੀ ਕਮੀ ਆਦਿ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਅਜਿਹੇ ਵਿਅਕਤੀਆਂ ਦੀ ਭਾਰਤ ਵਿੱਚ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਾਰੇ ਕੂਟਨੀਤਕ ਢੰਗ-ਤਰੀਕੇ ਤਲਾਸ਼ਣ ਸਬੰਧੀ ਯਤਨਾਂ ਨੂੰ ਹੋਰ ਤੇਜ ਕਰਨ ਦੀ ਅਪੀਲ ਕੀਤੀ।

]]> Russia ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਨੂੰ ਦੱਸਿਆ, Ukraine ‘ਤੇ ਕਿਉਂ ਕਰਨਾ ਪਿਆ ਮਾਸਕੋ ਨੂੰ ਹਮਲਾ https://punjabi.newsd5.in/russia-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%b5%e0%a8%b2%e0%a8%be%e0%a8%a6%e0%a9%80%e0%a8%ae%e0%a9%80%e0%a8%b0-%e0%a8%aa%e0%a9%81%e0%a8%a4/ Fri, 25 Feb 2022 04:43:19 +0000 https://punjabi.newsd5.in/?p=146988 ਰੂਸ/ਨਵੀਂ ਦਿੱਲੀ : ਰੂਸ ਅਤੇ ਯੂਕਰੇਨ ਦੇ ਵਿੱਚ ਬਣ ਰਹੇ ਹਾਲਾਤਾਂ ਨੇ ਨਾ ਸਿਰਫ ਦੋਵਾਂ ਦੇਸ਼ਾਂ, ਸਗੋਂ ਪੂਰੀ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਬੀਤੇ ਵੀਰਵਾਰ ਯੂਕਰੇਨ ਦੇ ਕਈ ਵੱਖ ਵੱਖ ਹਿੱਸਿਆਂ ‘ਚ ਧਮਾਕੇ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਸਨ। ਰੂਸ ਅਤੇ ਯੂਕਰੇਨ ਵਿਚਾਲੇ ਵਧਦੀ ਸਥਿਤੀ ਨੇ ਨਾ ਸਿਰਫ ਦੋਵਾਂ ਦੇਸ਼ਾਂ ਨੂੰ ਸਗੋਂ ਪੂਰੀ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਵੀਰਵਾਰ ਨੂੰ ਯੂਕਰੇਨ ਦੇ ਕਈ ਵੱਖ – ਵੱਖ ਹਿੱਸਿਆਂ ‘ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਪਹਿਲੇ ਦਿਨ ਇੱਥੇ 137 ਲੋਕਾਂ ਦੀ ਮੌਤ ਹੋ ਗਈ।

ਯੂਕ੍ਰੇਨ ਤੇ ਰੂਸ ਦੀ ਲੜਾਈ ਨਾਲ ਵਧੇਗੀ ਮਹਿੰਗਾਈ, ਮਜੀਠੀਆ ਨੇ ਜੇਲ੍ਹ ’ਚ ਕੱਟੀ ਪਹਿਲੀ ਰਾਤ | D5 Channel Punjabi

ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯੂਕਰੇਨ ‘ਤੇ ਹਮਲਾ ਕਿਉਂ ਕਰਨਾ ਪਿਆ। ਰੂਸੀ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਮੁਤਾਬਕ ਪੁਤਿਨ ਨੇ ਪੀਐਮ ਮੋਦੀ ਨੂੰ ਕਿਹਾ ਕਿ ਕੀਵ ਸਥਿਤ ਸਰਕਾਰ ਨੇ ਡੋਨਬਾਸ ਦੇ ਆਮ ਨਾਗਰਿਕਾਂ ਦੇ ਖਿਲਾਫ ਹਮਲਾਵਰ ਕਾਰਵਾਈ ਕੀਤੀ।

ਯੂਕੇ੍ਰਨ ਫਸੇ ਦੀ ਬੱਚੇ ਵੀਡੀਓ ਆਈ ਸਾਹਮਣੇ, ਕਿਸਾਨ ਆਗੂ ਚੜੂਨੀ ਦਾ ਵੱਡਾ ਐਲਾਨ

ਅਮਰੀਕਾ ਅਤੇ ਨਾਟੋ ਦੀ ਮਦਦ ਨਾਲ ਯੂਕਰੇਨ ਵਿੱਚ ਚੱਲ ਰਹੀਆਂ ਰਣਨੀਤਿਕ ਗਤੀਵਿਧੀਆਂ ਤੋਂ ਇਲਾਵਾ ਮਿੰਸਕ ਸਮਝੌਤੇ ਦੀ ਵੀ ਉਲੰਘਣਾ ਕੀਤੀ ਗਈ ਸੀ। ਇਸ ਸਭ ਕਾਰਨ ਰੂਸ ਨੂੰ ਫੌਜੀ ਕਾਰਵਾਈ ਦਾ ਫੈਸਲਾ ਲੈਣਾ ਪਿਆ। ਰਾਸ਼ਟਰਪਤੀ ਪੁਤਿਨ ਨਾਲ ਪੀਐਮ ਮੋਦੀ ਦੀ ਗੱਲਬਾਤ ਦਾ ਆਧਾਰ ਵੀ ਯੂਕਰੇਨ ਵੱਲੋਂ ਦਿੱਲੀ ਵਿੱਚ ਕੀਤੀ ਗਈ ਇਹ ਭਾਵਨਾਤਮਕ ਅਪੀਲ ਸੀ। ਜਿਸ ਵਿੱਚ ਯੂਕਰੇਨ ਦੇ ਰਾਜਦੂਤ ਨੇ ਭਾਰਤ ਅਤੇ ਰੂਸ ਦੇ ਬਿਹਤਰ ਸਬੰਧਾਂ ਦੀ ਯਾਦ ਦਿਵਾਉਂਦੇ ਹੋਏ ਪੀਐਮ ਮੋਦੀ ਨੂੰ ਗੱਲਬਾਤ ਕਰਨ ਅਤੇ ਤਣਾਅ ਖਤਮ ਕਰਨ ਦੀ ਅਪੀਲ ਕੀਤੀ ।

 

]]>
ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਚਿਤਾਵਨੀ, ਯੂਕਰੇਨ ਤੋਂ ਤੁਰੰਤ ਬਾਹਰ ਨਿਕਲਣ ਅਮਰੀਕੀ ਨਾਗਰਿਕ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%ac%e0%a8%be%e0%a8%88%e0%a8%a1%e0%a8%a8-%e0%a8%a6%e0%a9%80/ Sat, 12 Feb 2022 05:22:28 +0000 https://punjabi.newsd5.in/?p=145237 ਵਾਸ਼ਿੰਗਟਨ : ਯੂਕਰੇਨ ਦੇ ਮੁੱਦੇ ‘ਤੇ ਅਮਰੀਕਾ ਅਤੇ ਰੂਸ ਦੇ ਵਿੱਚ ਲਗਾਤਾਰ ਵੱਧਦੇ ਤਣਾਅ ‘ਚ ਰਾਸ਼ਟਰਪਤੀ ਜੋ ਬਾਈਡਨ ਨੇ ਨਵਾਂ ਬਿਆਨ ਜਾਰੀ ਕੀਤਾ ਹੈ। ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਨੂੰ ਕਿਹਾ ਹੈ। ਰੂਸ ਯੂਕਰੇਨ ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ  ਜੰਗ ਨੂੰ ਰੋਕਣ ਲਈ ਚਾਰ ਦੇਸ਼ਾਂ ਵਿਚਾਲੇ ਚੱਲ ਰਹੀ ਗੱਲਬਾਤ ਵੀ ਬੇਅਰਥ ਹੋ ਗਈ ਹੈ।

PM ਮੋਦੀ ਬੰਦੀ ਸਿੰਘਾਂ ਨੂੰ ਕਰੇਗਾ ਰਿਹਾਅ? ਕਿਸਾਨਾਂ ਨੇ ਕਰਤਾ ਵਿਰੋਧ ਦਾ ਐਲਾਨ

ਅਮਰੀਕੀ ਵਿਦੇਸ਼ ਮੰਤਰੀ ਕਹਿ ਰਹੇ ਹਨ ਕਿ ਰੂਸ ਬੀਜਿੰਗ ਉਲੰਪਿਕ ਦੇ ਖ਼ਤਮ ਹੋਣ ਦਾ ਇੰਤਜ਼ਾਰ ਵੀ ਨਹੀਂ ਕਰੇਗਾ। ਯੂਕਰੇਨ ਦੀ ਸਰਹੱਦ ਤੇ ਰੂਸੀ ਸੈਨਿਕਾਂ ਦਾ ਭਾਰੀ ਇਕੱਠ ਵਧਦਾ ਜਾ ਰਿਹਾ ਹੈ ਅਤੇ ਜੰਗ ਨੂੰ ਟਾਲਣ ਲਈ ਗੱਲਬਾਤ ‘ਚ ਜ਼ਿਆਦਾ ਪ੍ਰਗਤੀ ਨਹੀਂ ਹੋ ਰਹੀ ਹੈ। ਇਸ ਸਭ ਦੇ ਵਿਚਕਾਰ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ।

 

]]>