russia president – D5 News https://punjabi.newsd5.in Truth Seeking News Network. Fri, 31 Dec 2021 10:56:38 +0000 en-US hourly 1 https://wordpress.org/?v=7.1.3 https://punjabi.newsd5.in/wp-content/uploads/2023/03/cropped-cropped-logo-final-32x32.png russia president – D5 News https://punjabi.newsd5.in 32 32 ਅਮਰੀਕਾ ਤੇ ਰੂਸ ਦੇ ਰਾਸ਼ਟਰਪਤੀ ਵਿਚਾਲੇ ਹੋਈ ਗੱਲਬਾਤ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a4%e0%a9%87-%e0%a8%b0%e0%a9%82%e0%a8%b8-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80/ Fri, 31 Dec 2021 10:56:38 +0000 https://punjabi.newsd5.in/?p=140290 ਅਮਰੀਕਾ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਰੂਸ ਦੇ ਰਾਸ਼ਟਰਪਤੀ Vladimir Putin ਨੂੰ ਫ਼ੋਨ ਕੀਤਾ। ਦੋਹਾਂ ਵਿਚਾਲੇ ਫੋਨ ‘ਤੇ ਗੋਲਬਾਤ ਹੋਈ। ਗੱਲਬਾਤ ਦੌਰਾਨ Biden ਨੇ Putin ਨੂੰ ਕਿਹਾ ਕਿ ਜੇਕਰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕਾ ਰੂਸ ਦੇ ਹਮਲੇ ਦਾ ਸਹਿਯੋਗੀ ਨਿਰਣਾਇਕ ਜਵਾਬ ਦੇਵੇਗਾ।

]]>
ਅਮਰੀਕਾ ਦੇ ਰਾਸ਼ਟਰਪਤੀ ਤੇ ਰੂਸੀ ਰਾਸ਼ਟਰਪਤੀ ‘ਚ ਮੁਲਾਕਾਤ ਜਲਦ https://punjabi.newsd5.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%a4%e0%a9%87-%e0%a8%b0%e0%a9%82%e0%a8%b8/ Sun, 05 Dec 2021 04:47:52 +0000 https://punjabi.newsd5.in/?p=135828 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਜਲਦ ਹੀ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਲਾਕਾਤ 7 ਦਸੰਬਰ ਨੂੰ ਹੋਵੇਗੀ। Joe BIden ਆਪਣੇ ਰੂਸੀ ਹਮਰੁਤਬਾ Vladimir Punit ਨਾਲ ਸੁਰੱਖਿਅਤ ਵੀਡੀਓ ਕਾਲ ਜ਼ਰੀਏ ਗੱਲਬਾਤ ਕਰਨਗੇ।

CM Channi ਲਈ ਵੱਡੀ ਖ਼ਬਰ! ਜਿੱਤਣ ਲਈ ਜਰੂਰੀ ਕੰਮ! ਲੋਕਾਂ ਨੇ ਦੱਸਤੀ ਅਸਲੀਅਤ || D5 Channel Punjabi

7 ਦਸੰਬਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਦੋਵੇ ਨੇਤਾ ਅਮਰੀਕਾ-ਰੂਸ ਦੇ ਸੰਬੰਧਾਂ ਵਿਚ ਰਣਨੀਤਕ ਸਥਿਰਤਾ, ਸਾਈਬਰ ਅਤੇ ਖੇਤਰੀ ਮੁੱਦਿਆਂ ਸਣੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।

]]>
Joe Biden ਨੇ Vladimir Putin ਨੂੰ ਦਿੱਤੀ ਚਿਤਾਵਨੀ https://punjabi.newsd5.in/joe-biden-%e0%a8%a8%e0%a9%87-vladimir-putin-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%9a%e0%a8%bf%e0%a8%a4%e0%a8%be%e0%a8%b5%e0%a8%a8%e0%a9%80/ Sat, 04 Dec 2021 02:37:46 +0000 https://punjabi.newsd5.in/?p=135683 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਵੱਡਾ ਫ਼ੈਸਲਾ ਲਿਆ। ਰੂਸ ਦੇ ਰਾਸ਼ਟਰਪਤੀ Vladimir Putin ਲਈ Joe Biden ਨੇ ਯੂਕ੍ਰੇਨ ‘ਚ ਫੌਜ ਦੀ ਕਾਰਵਾਈ ਨੂੰ ਹੋਰ ਸਖਤ ਬਣਾਉਣ ਦਾ ਸੰਕਲਪ ਲਿਆ ਹੈ।

ਲਓ ਕਿਸਾਨਾਂ ਲਈ ਵੱਡੀ ਖੁਸ਼ਖਬਰੀ ! ਪੂਰੀ ਹੋਈ ਆਖਰੀ ਮੰਗ ! D5 Channel Punjabi

ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਰੂਸ ਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਰੂਸ ਵੱਲ਼ੋਂ ਕੀਤੀਆਂ ਜਾ ਰਹੀਆਂ ਫੌਜੀਆਂ ਦੀ ਤਾਇਨਾਤੀ ਵਿੱਚ ਇਜ਼ਾਫ਼ੇ ਸਬੰਧੀ ਵਧਦੀਆਂ ਚਿੰਤਾਵਾਂ ਕਾਰਨ Joe Biden ਵੱਲੋਂ ਇਹ ਚਿਤਾਵਨੀ ਦਿੱਤੀ ਗਈ।

]]>